Nojoto: Largest Storytelling Platform

New ashwinder kaur Quotes, Status, Photo, Video

Find the Latest Status about ashwinder kaur from top creators only on Nojoto App. Also find trending photos & videos.

    PopularLatestVideo

JASHAN Fatta

Akhwinder Kaur

read more
ਅਜੀਬ ਜਿਹਾ ਰਾਤੀ ਇੱਕ ਆਇਆ ਖਿਆਲ ਸੀ,
 ਜਾਪਿਆ ਜਿਵੇਂ ਕੋਈ ਆ ਬੈਠਾ ਮੇਰੇ ਨਾਲ ਸੀ
, ਸਾਂਤੀ ਸੀ ਹਰ ਪਾਸੇ ਬੜਾ ਗਹਿਰਾ ਸਨਾਟਾ ਸੀ, 
ਯਾਦ ਜਿਸਦੀ ਕਰ ਰਹੀ ਸੀ ਕੋਸ਼ਿਸ਼ ਮੈਨੂੰ ਕੈਦ ਕਰਨ ਦੀ,
, ਵਿਛੜੇ ਮਹਿਬੂਬ ਦੀ ਲੱਗਦਾ ਏ ਕੋਈ ਨਵੀਂ ਚਾਲ ਸੀ, 
ਵਿਛੋੜੇ ਦੀ ਚਿਕੜੀ ਸੀ ਅੰਦਰ ਤੀਕ ਸਾੜ ਰਹੀ ਸੀ,
 ਉਂਝ ਰੁੱਤ ਸੀ ਸਰਦ ਤੇ ਮੌਸਮ ਗੂੜ੍ਹਾ ਸਿਆਲ ਸੀ,
 ਦਰਦ ਵਿਛੋੜਾ ਅੰਤ ਮੌਤ ਤੱਕ ਸੀ ਪੁੱਜ ਗਿਆ, 
ਰੌਂਦ ਲੈਂਦਾ ਕੋਈ ਇੰਨੀ ਵੀ ਕੀ ਕਿਸ ਦੀ ਮਜਾਲ ਸੀ, 
ਅੰਤ ਸਹਿਰ ਉਸਦੇ ਵਿੱਚੋ ਗੁਜਰ ਰਿਹਾ ਸੀ, 
ਚਾਰ ਮੋਢੇ ਤੇ ਧਰਿਆ ਲਾਸ ਤੇ ਕਫ਼ਨ ਦਾ ,,
 ਅੱਖਾਂ ਵਿੱਚ ਉਸਦੇ ਅੱਥਰੂ ਤੇ ਦਿਲ ਚ ਜਸ਼ਨ,, ਸੀ, 
ਅਜੀਬ ਜਿਹਾ ਰਾਤੀ ਇੱਕ ਖਿਆਲ ਆਇਆ ਸੀ, 
ਜਾਪਿਆ ਜਿਵੇਂ ਕੋਈ ਆ ਬੈਠਾ ਮੇਰੇ ਨਾਲ ਸੀ

©JASHAN Fatta Akhwinder Kaur

JASHAN Fatta

Akhwinder Kaur #ਸ਼ਾਇਰੀ

read more
ਨਾਮ ਤਾਂ ਤੇਰਾ ਸੱਜਣਾਂ ਸਾਨੂੰ ਇਸ਼ਕੇ ਲੱਗਦਾ ਏ 
, ਜੋਂ ਤੱਕ ਲਵੇ ਤੈਨੂੰ ਇੱਕ ਵਾਰ ਤਾਂ ਤੇਰਾ ਨਾਮ ਜਪਣੋ ਨਾਂ ਮੁੜ ਥੱਕਦਾ ਏ,,
 ਦੁਨੀਆ ਸੀ ਜਿਨੂੰ ਸਾਰੀ ਮਾੜੀ ਲੱਗਦੀ,,
 ਓਹਨੂੰ ਵੀਂ ਚਿਹਰਾ ਤੇਰਾ ਹੀ ਸੋਹਣਾਂ ਲੱਗਦਾ ਏ,, 
ਪਰ ਪਿਆਰ ਵੀ ਸਭ ਤੋਂ ਵੱਧ ਤੈਨੂੰ ਹੀ ਕਰਦਾ ਏ,, 
ਤਾਹੀਓਂ ਤਾਂ ਯਾਰਾਂ ਨਾਮ ਤੇਰਾ ਸਾਨੂੰ ਮੁਹੱਬਤ ਲੱਗਦਾ ਏ,, 
ਰਾਤਾਂ ਨੂੰ ਵੀ ਓਹ ਸੋਹਣ ਦਾ ਨੀ, 
ਤੇ ਦਿਨੇ ਵੀ ਓਹ ਉੱਠਦਾ ਨੀ, 
ਬਣ ਕਮਲਾ ਜਾ ਓਹ ਘੁੰਮਦਾ ਰਹਿੰਦਾ ਏ,
 ਰੱਬ ਵਾਂਗ ਸੱਜਣਾਂ ਦਾਂ ਓਹ ਬੱਸ ਨਾਮ ਜਪਦਾ ਰਹਿੰਦਾ ਏ,,
ਹੋਰ ਕੁੱਝ ਨਾ ਚੰਗਾ ਲੱਗੇ, 
ਬਸ ਤੂੰ ਹੀ ਚੰਗਾ ਲੱਗਦਾ ਏ,,
ਬਸ ਤੂੰ ਹੀ ਚੰਗਾ ਲੱਗਦਾ ਏ,,
 ਸਾਨੂੰ ਸਾਡੇ ਰਾਵਾਂ ਦਾਂ ਤੂੰ ਹੀ ਰਾਹੀਂ ਜਾ ਹੁਣ ਲੱਗਦਾ ਏ,, 
ਜੋਂ ਹਰ ਦੁਆ ਚ ਬਸ ਤੈਨੂੰ ਹੀ ਮੰਗਦਾ ਏ,,
 ਤੂੰ ਆਪ ਹੀ ਸੋਚ ਸੱਜਣਾਂ,, 
ਤੈਨੂੰ ਓਹ ਕਿੰਨਾ ਪਿਆਰ ਕਰਦਾ ਏ,
 ਤਾਹੀਓਂ ਤਾਂ ਯਾਰਾਂ ਨਾਮ ਤੇਰਾ,,ਜਸ਼ਨ,, ਵਾਂਗ ਮੁਹੱਬਤ ਜਪਦਾ ਏ
,ਬਸ ਤੂੰ ਹੀ ਚੰਗਾ ਲੱਗਦਾ ਏ,,
ਬਸ ਤੂੰ ਹੀ ਚੰਗਾ ਲੱਗਦਾ ਏ

©JASHAN Fatta Akhwinder Kaur

Faraz Khan

👍👍 Akhwinder Kaur Queen Raks Halima Usmani Samreen Fatma Shizuka #Shayari

read more
gairo pe ho rahi hain hazaro nawazishe,

afsos hum sitam ke bhi kaabil nahi rahe... 👍👍 Akhwinder Kaur Queen Raks Halima Usmani Samreen Fatma Shizuka

Kulbir MaAn

#Punjabi #Punjabipoetry #poem #shayri poetry Sawinder kaur maan #sidhumoosewala

read more
ਜਿਨਾਂ ਨਰਸਾ ਨੂੰ ਲੋਕ defaulter ਤੇ characterless ਕਹਿੰਦੇ ਸੀ ਅੱਜ ਉਹੀ ਨਰਸਿਜ਼ ਮਨੁੱਖਤਾ ਨੂੰ ਬਚਾਉਣ ਲਈ ਅਪਣੀ ਜਾਨ ਨੂੰ ਖ਼ਤਰੇ ਚ ਪਾ ਰਹੀਆਂ ਨੇ.. WMK 🙏 #punjabi #punjabipoetry #poem #shayri #poetry Sawinder kaur maan #sidhumoosewala

Kulbir MaAn

Sawinder kaur maan #pb31 #pbx1 #shayri #Punjabi #punjabikudi #PunjabiQuote

read more
ਜਦੋਂ ਓ ਤੁਰਦੀ ਸੀ ਤਾਂ ਅੱਖਾਂ ਚ ਸ਼ਰਮ ਹੁੰਦੀ ਸੀ
ਸਿਰ ਉੱਤੇ ਚੁੰਨੀ ਰੱਖ ਦੀ ਸੀ ਬਾਪੂ ਦੀ ਇੱਜਤ ਪਿਆਰੀ ਸੀ 
ਨੇਵੀ ਪਾ ਕੇ ਲੰਘਦੀ ਸੀ ਵੀਰ ਦੀ ਮੁੱਛ ਨਾ ਥੱਲੇ ਹੋ ਜੇ ਇਸ ਗੱਲ ਤੋ ਡਰਦੀ ਸੀ 
ਰੋਜ ਸਵੇਰੇ ਪੜਨ ਜਾਂਦੀ ਸੀ ਤੇ ਸ਼ਾਮ ਨੂੰ ਘਰ ਆ ਜਾਂਦੀ ਸੀ ਪਤਾ ਨਹੀਂ ਕਿੰਨੀਆਂ ਹੀ ਗੰਦੀਆਂ ਨਜ਼ਰਾਂ ਉਸ ਨੂੰ ਤੱਕਦੀਆ ਸੀ ਤੇ ਉਹ ਕਿੰਨੇ ਗੰਦੇ ਲੋਕਾਂ ਦਾ ਸਾਹਮਣਾ ਕਰਦੀ ਸੀ
ਇੱਕ ਕੁੜੀ ਹੋਣਾ ਤਾਂ ਸੌਖਾ ਮਾਨਾ ਪਰ ਇੱਕ ਚੰਗੀ ਕੁੜੀ ਬਣ ਕੇ ਰਹਿਣਾ ਬਹੁਤ ਔਖਾ ਆ Sawinder kaur maan #pb31 #pbx1 #shayri #punjabi #punjabikudi #punjabiquote

Kulbir MaAn

#Punjabi #Punjabipoetry #poem#shayri #poetrycommunity YourQuote Bhaji Sawinder kaur maan

read more
ਏਹ ਦੁਨਿਆ ਤਾਂ ਏਦਾਂ ਦੀ ਆ 
ਜੇ ਕੋਈ ਕੁੜੀ ਫੋਨ ਤੇ ਗੱਲ ਕਰ ਰਹੀ ਹੋਵੋ ਤਾਂ ਦੁਨਿਆ ਵਾਲੇ ਕਹਿ ਦਿੰਦੇ ਆ ਲੱਗਦਾ ਅਪਣੇ ਆਸ਼ਕ ਨਾਲ ਗੱਲ ਕਰ ਰਹੀ ਭਾਵੇਂ ਓ ਗੱਲ ਅਪਣੇ ਰਿਸ਼ਤੇਦਾਰ ਨਾਲ ਕਿਉਂ ਨਾ ਕਰ ਰਹੀ ਹੋਵੇ  #punjabi #punjabipoetry #poem#shayri #poetrycommunity YourQuote Bhaji   Sawinder kaur maan
loader
Home
Explore
Events
Notification
Profile