Nojoto: Largest Storytelling Platform

New a poem to a beautiful girl Quotes, Status, Photo, Video

Find the Latest Status about a poem to a beautiful girl from top creators only on Nojoto App. Also find trending photos & videos.

    PopularLatestVideo

delight_poetry_writer

 #betiyaan #daughter #poem #girl #girls #poems #poet #poetry #poets #girlchild

Shayar Deepak

ਤੂੰ    ਏਨੀ   ਸਾਦੀ   ਬਣਕੇ  ਵੀ  ਨਾ   ਆਇਆ ਕਰ
ਨੀ!  ਮਾੜੀ-ਮੋਟੀ    ਤਾਂ    ਸ਼ੌਕੀਨੀ   ਲਾਇਆ   ਕਰ

ਲਫ਼ਜ਼ਾਂ  ਦੇ  ਹੋਠਾਂ 'ਤੇ  ਨਾ  ਰੱਖ  ਖ਼ਾਮੋਸ਼ੀ  ਦੇ  ਪੱਥਰ
ਸਫ਼ੈਦ   ਬੁਲਬੁਲ  ਏਂ   ਥੋੜ੍ਹਾ   ਗੁਣ-ਗਣਾਇਆ  ਕਰ

ਪਿਆਸੀ  ਅੱਖ ਨੂੰ  ਸੁਰਮੇ ਦੀ  ਜ਼ਹਿਰ  ਪਿਆ  ਦੇ  ਨੀ
ਕੇਵਲ  ਵੇਖਿਆ  ਨਾ  ਕਰ  ਨੈਣਾਂ ਨੂੰ ਮਟਕਾਇਆ ਕਰ 

ਬੇ-ਜ਼ੁਬਾਨ  ਬੁੱਤ-ਪੱਥਰ  ਮੰਨਿਆ ਸੋਹਣੇ ਹੁੰਦੇ  ਨੇ ਪਰ
ਤੂੰ ਮੁਸਕਾਨ ਦੇ  ਦੰਦਾਸੇ ਨੂੰ  ਬੁੱਲ੍ਹਾਂ 'ਤੇ ਘਸਾਇਆ ਕਰ

ਕਿਉਂ  ਕਿਤਾਬਾਂ  ਪੜ੍ਹ ਪੜ੍ਹ  ਕੇ ਕਿਤਾਬ ਈ ਹੋ ਗਈ ਏਂ
ਸਾਡੀਆਂ  ਵੀ ਅੱਖਾਂ  ਵਿੱਚ  ਅੱਖਾਂ  ਕਦੇ  ਪਾਇਆ ਕਰ

ਸ਼ਾਇਦ  ਮੈਂ  ਇਸ  ਤਾਲ  ਤੇ  ਕੋਈ  ਗੀਤ ਲਿਖ ਲਵਾਂ
ਗੋਰੇ  ਪੈਰਾਂ ਦੇ  ਵਿੱਚ  ਝਾਂਜਰ  ਪਾ  ਛਣਕਾਇਆ  ਕਰ

ਸੱਪਣੀ  ਦੀ  ਕੁੰਜ  ਵਾਂਗ  ਪੁਰਾਣੇ  ਲੀੜੇ ਲਾਹ ਕੇ ਸੁੱਟਦੇ
ਤਿੱਤਲੀਆਂ ਦੇ ਰੰਗਾਂ ਜਿਹੀਆਂ ਚੁੰਨੀਆਂ ਰੰਗਾਇਆ ਕਰ

ਬਿੰਬਾਂ ਅਲੰਕਾਰਾਂ ਨਾ’ ਸ਼ਾਇਰ  ਸ਼ਿੰਗਾਰੇ ਜਿਉਂ ਗੀਤ ਨੂੰ
ਤੂੰ ਵੀ ਨਖ਼ਰੇ  ਅਦਾਵਾਂ  ਨਾਲ਼  ਖ਼ੁਦ ਨੂੰ ਸਜਾਇਆ ਕਰ

ਹਾਰ ਲੌਂਗ ਛੱਲਾ ਚੂੜੀਆਂ ਝਾਂਜਰ ਟਿੱਕਾ ਪਿੱਪਲ-ਪੱਤੀਆਂ 
ਜਾਂ ਲਿਖਾ ਕੇ ਉੱਤੇ ‘ਦੀਪਕ’ ਤਵੀਤ ਗਲ਼ ਪਾਇਆ ਕਰ

©Shayar Deepak #Nojoto #Punjabi #girl #MakeUp #Beautiful #Poet #poem 
#adishakti

Vibhorwrites

खूबसूरत लोग 
वो कितनी लाज़वाब लगती है
उसकी आँखें, उसके बाल
उसके वो गोरे गोरे गाल
वो उसके सुर्ख लबों की मुस्कान
उसकी नथनी की चमकान, बेहिसाब लगती है
वो कितनी लाज़वाब लगती है

मेरा उसका बस एक ही रिश्ता है 
जब भी उसे देखता हूं, हसीन ख़्वाब लगती है 
वो कितनी लाज़वाब लगती है.. ✨ #beautiful #girl #shayari #poem #love

ULTRA CONTAINT

Indian Cute Girls. Beautiful Girl #Comedy

read more
mute video

SANKAR R

A Beautiful Girl Dance #Love

read more
mute video

Amrit

mute video

Bharath Nandibhatla

I'm a poet trying to be a poem. #Poet #poem #you

read more
When I'm not writing
these lines,
I'm writing
between them.

When you read 
between the lines I write,
it's poetry.
When you read
beyond the lines I write,
you're a poem.

 I'm a poet trying to be a poem.

#poet #poem #you

Pooja prakash

a beautiful poem dedicate to my husband #Poetry

read more
mute video

Mera Junoon Official

mute video

Vibhorwrites

#Nationalgirlchildday  हमारे जीवन को जान देती हैं लड़कियां
इस कलयुग में वरदान देती हैं लड़कियां!

किसी को भाई का गौरव, तो किसी को
 पिता का सम्मान देती हैं लड़कियां!

जाती हैं ब्याह कर अपने दूजे घर
बनकर लक्ष्मी, खुशियों का फरमान देती हैं लड़कियां!

बिगड़ती सी इस दुनिया में, ज़माने से लङकर
लड़कों से बढ़कर अभिमान देती हैं लड़कियां!

माना की कुछ लड़कियां बुरी हो गई हैं
पर माँ बनकर बच्चों को अच्छा ज्ञान देती हैं लड़कियां!

सच कहें तो हैवानियत की इस दुनिया में,
बच्चों के बाद, असल इंसान होती है लड़कियां!
और मेरी कहानी की तो बात ही अलग है,
मेरी मानो तो यार भगवान होती हैं लड़कियां!... ✨ #poem #girl #love #save #girls
loader
Home
Explore
Events
Notification
Profile