Find the Latest Status about amrit maan jatt fattey chakk from top creators only on Nojoto App. Also find trending photos & videos about, amrit maan jatt fattey chakk.
Deep Sandhu
There are moments in my life that I’ll always remember, not b’coz they were important but because you were there. Deep sandhu lakhpreet Amrit Amrit #suman# Parwinder Kaur Harman Maan Ravneet kaur
Deep Sandhu
ਉਏ ਰੱਬਾ ਹੁਣ ਜਿੰਦਗੀ ਵਿੱਚ ਕੋਈ ਐਸਾ ਮੋੜ ਨਾਂ ਆ ਜਾਵੇ ਕਿ ਸ਼ਾਇਰੀ ਕਰਦੇ ਕਰਦੇ ਕਿਸੇ ਨਾਲ ਪਿਆਰ ਹੋ ਜਾਵੇ॥ ✍ ਤੇਰਾ ਦੀਪ ਸੰਧੂ kaur jot Harman Maan Ravneet kaur #suman# Amrit Amrit Jagraj Sandhu
Deep Sandhu
#OpenPoetry ਹਲੇ ਤੈਨੂੰ ਚਾਹੁਣ ਵਾਲੇ ਬਹੁਤ ਨੇ ਤੈਨੂੰ ਹਸਾਉਣ ਵਾਲੇ ਬਹੁਤ ਨੇ ਤੈਨੂੰ ਦੁਖੀ ਹੋਈ ਨੂੰ ਮਨਾਉਣ ਵਾਲੇ ਬਹੁਤ ਨੇ ਪਰ ਯਾਦ ਰਖੀ ਸਮੇ ਨੇ ਜਦ ਮਾਰਾ ਮਾਰੀਆਂ ਤਾਂ ਕਿਸੇ ਹੰਝੂ ਵੀ ਨਹੀਂ ਪੂੰਜਣੇ । ਤੇਰਾ ਦੀਪ ਸੰਧੂ Parwinder Kaur Lakhpreet Sangrur Harman Maan Ravneet kaur Amrit Amrit Baljit Singh
Deep Sandhu
ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆ ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ ਆ… ✍ ਤੇਰਾ ਦੀਪ ਸੰਧੂ Harman Maan Ravneet kaur Jagraj Sandhu kaur jot Amrit Amrit Parwinder Kaur
Deep Sandhu
#OpenPoetry ਹੁਣ ਰਾਤਾ ਨੂੰ ਜਾਗ ਜਾਗ ੲਿਹ ਸਟੇਟਸ ਜਿਹੇ ਲਿਖੀ ਜਾਣੇ ਆ ਤੇਰਾ ਪਿਅਾਰ ਅਵੱਲਾ ਅੱਤ ਜਿਹੀ ਕਰੀ ਜਾਦਾ ਅਾ ਹਰ ਵੇਲੇ ਰਹਿ.ਨੀ ਸਕਦਾ ਨਾਲ ਕੋੲੀ ਦੁੱਖ ਸੁੱਖ.ਫੋਲਣ ਨੂੰ ੲਿਸੇ ਲੲੀ.ਅਾਪਣੇ ਦਰਦਾ ਨੂੰ.ਪੰਨਿਅਾ ਤੇ ਧਰੀ ਜਾਦਾ ਅਾ ਤੇਰਾ ਦੀਪ ਸੰਧੂ Parwinder Kaur ghaint Sangrurie Harman Maan Ravneet kaur Amrit Amrit Baljit Singh