Find the Latest Status about amrit maan de new song from top creators only on Nojoto App. Also find trending photos & videos about, amrit maan de new song.
Deep Sandhu
There are moments in my life that I’ll always remember, not b’coz they were important but because you were there. Deep sandhu lakhpreet Amrit Amrit #suman# Parwinder Kaur Harman Maan Ravneet kaur
Jagraj Sandhu
ਹਾਸਾ ਆਂਉਂਦਾ ਆਪਣੇ ਪਿਆਰ ਤੇ ਹਫਤਾ ਕੁ ਨਈਂ ਹੋਇਆ…!! ਤੈਨੂੰ ਆਪਣੀ ਬਣਾਏ ਨੂੰ ਅੱਜ ਖੋਣਾ ਪੈ ਰਿਹਾ… ਜਿੰਨਾਂ ਦੇ ਦਿਲ ਵਿੱਚ ਅਸੀਂ ਕਦੇ ਵਸੇ ਹੀ ਨਹੀਂ… ਓਹਨਾਂ ਲਈ ਰੋਣਾ ਪੈ ਰਿਹਾ …!! Tera @JagraJ #Dard-Roohan-De ,#Deep Sandhu #aman6.1 ,#suman# ,#Amrit Amrit
Deep Sandhu
ਉਏ ਰੱਬਾ ਹੁਣ ਜਿੰਦਗੀ ਵਿੱਚ ਕੋਈ ਐਸਾ ਮੋੜ ਨਾਂ ਆ ਜਾਵੇ ਕਿ ਸ਼ਾਇਰੀ ਕਰਦੇ ਕਰਦੇ ਕਿਸੇ ਨਾਲ ਪਿਆਰ ਹੋ ਜਾਵੇ॥ ✍ ਤੇਰਾ ਦੀਪ ਸੰਧੂ kaur jot Harman Maan Ravneet kaur #suman# Amrit Amrit Jagraj Sandhu
Jagraj Sandhu
ਜਿੰਦਗੀ ਵਿੱਚ ਕਈ ਕਿਰਦਾਰ ਆਉਣੇ ਆ . ਤੇਰੇ ਲਈ ਲੈ ਕੇ ਸਬਕ ਹਜਾਰ ਆਉਣੇ ਆ . ਗਲਤੀ ਨਾ ਕਰੋ ਛੇਤੀ ਭਰੋਸਾ ਕਰਨ ਦੀ , ਬਾਹਰੋਂ ਹਮਦਰਦ ਅੰਦਰੋਂ ਨਫਰਤ ਦੇ ਬਜਾਰ ਆਉਣੇ ਆ। - Tera @JagraJ - #Lovely Kour ,#Amrit Amrit #suman# ,#Deep Sandhu #Dard-Roohan-De