Nojoto: Largest Storytelling Platform

New akashdeep sabir Quotes, Status, Photo, Video

Find the Latest Status about akashdeep sabir from top creators only on Nojoto App. Also find trending photos & videos about, akashdeep sabir.

    PopularLatestVideo

M@ndeep

# Akashdeep #ਵਿਚਾਰ

read more
ਰੱਬ ਦੀਆਂ ਲਿਖੀਆਂ ਨੂੰ,ਰੱਬ ਹੀ ਜਾਣਦਾ ਏ

ਕਰੇ ਜ਼ੋ ਚੰਗੇ ਕਰਮ, ਸੁੱਖਾਂ ਨੂੰ ਓਹੀ ਮਾਣਦਾ ਏ

ਮਾੜਾ ਕਰਨ ਵਾਲੇ ਦਾ ਵੀ, ਰੱਬਾ ਤੂੰ ਪਰਛਾਵਾਂ ਏ

ਤੇਰੇ ਤੋਂ ਹੀ ਸੱਭ ਦਾ ਨਾਂ ਬਣੇ, ਤੂੰ ਹੀ ਸਭ ਦਾ ਸਿਰਨਾਵਾਂ ਏ
      
                      ਮਨਦੀਪ # Akashdeep

M@ndeep

#MyThought Akashdeep

read more
ਕਿਸੇ ਚੀਜ਼ ਨਾਲ ਵੱਜੀ ਸੱਟ ਦਾ
ਐਨਾ ਦਰਦ ਮਹਿਸੂਸ ਨਹੀਂ ਹੁੰਦਾ
ਜਿੰਨਾ ਦਰਦ ਕਿਸੇ ਦੇ 
ਮੂੰਹ ਚੋਂ ਨਿਕਲੇ ਬੋਲ ਦੇ ਜਾਂਦੇ ਅਾ #mythought Akashdeep

M@ndeep

#MothersDay Akashdeep

read more
ਸੁੱਟ ਕੇ ਬਿਰਧ ਆਸ਼ਰਮਾਂ ਦੇ ਵਿੱਚ
ਕਤਲ ਕਰ ਗਿਆ ਤੂੰ ਚਾਵਾਂ ਦਾ
ਕੁੱਖੋਂ ਜੰਮ ਕੇ ਪਾਲਿਆ ਵੇ ਥੋਨੂੰ
ਕੀ ਇਹੀ ਕਸੂਰ ਸੀ ਮਾਵਾਂ ਦਾ

ਲੋਕਾਂ ਨੂੰ ਦਿਖਾਵਨ ਲਈ ਤੁਸੀ
ਮਾਂ ਦਾ ਦਿਵਸ ਮਨਾਉਂਦੇ ੳ
ਸੱਚੀ ਦਸਿਓ ਜਾਇਓ ਵੇ 
ਤੁਸੀ ਇਹਨਾਂ ਸਾਨੂੰ ਚਾਹੁੰਦੇ ੳ
ਤਪਦੀਆਂ ਧੁੱਪਾਂ ਤੋਂ ਬਚਾਵਣ ਲਈ
ਅਸੀਂ ਪਰਦਾ ਕੀਤਾ ਛਾਵਾਂ ਦਾ

ਕੁੱਖੋਂ ਜੰਮ ਕੇ ਪਾਲਿਆ ਵੇ ਥੋਨੂੰ
ਕੀ ਇਹੀ ਕਸੂਰ ਸੀ ਮਾਵਾਂ ਦਾ

ਅੱਜ ਵੀ ਇੱਕ ਉਮੀਦ ਹੈ ਹੁੰਦੀ
ਲੈਣ ਤੁਸੀ ਸਾਨੂੰ ਅਾ ਜਾਣਾ
ਚਲ ਮਾਂ ਚਲੀਏ ਘਰ ਨੂੰ
ਕਹਿਣ ਤੁਸੀ ਸਾਨੂੰ ਅਾ ਜਾਣਾ
ਜਿੱਥੋਂ ਵੇ ਤੂੰ ਲੈਕੇ ਜਾਣਾ
ਪਵੇ ਭੁਲੇਖਾ ਰਾਹਵਾਂ ਦਾ

ਕੁੱਖੋਂ ਜੰਮ ਕੇ ਪਾਲਿਆ ਵੇ ਥੋਨੂੰ
ਕੀ ਇਹੀ ਕਸੂਰ ਸੀ ਮਾਵਾਂ ਦਾ

ਮਾੜੇ ਸਮੇਂ ਨੂੰ ਕੋਸਾਂ  ਪੁੱਤਰਾ
ਜ਼ਦ ਕੁੱਖ ਮੈਂ ਆਪਣੀ ਰੰਗੀ ਸੀ
ਤੇਰੇ ਜਿਹੀ ਔਲਾਦ ਨਾਲੋਂ ਤਾਂ
ਮੈਂ ਬੇ- ਔਲਾਦੀ ਚੰਗੀ ਸੀ
ਵੇਖ ਹੁਣ ਲਹਿਰਾਵੇ ਕਿੰਨਾ
ਝੰਡਾ ਗੱਡਿਆ ਜ਼ੋ ਸਾਡੇ ਨਾਵਾਂ ਦਾ

ਕੁੱਖੋਂ ਜੰਮ ਕੇ ਪਾਲਿਆ ਵੇ ਥੋਨੂੰ
ਕੀ ਇਹੀ ਕਸੂਰ ਸੀ ਮਾਵਾਂ ਦਾ

            ਮਨਦੀਪ #MothersDay  Akashdeep

Akashdeep Maan

Success By Akashdeep Maan #Quote

read more
mute video

ਹੈਪੀ ਚਹਿਲ (9646707699)

Sabir alli sabir

read more
mute video

Akashdeep

बेशर्मी की सारी हदे पार कर तुने
मेरी मोहब्बत को बदनाम किया 
रूह से रूह भी टुटकर बिखर गई
जो इस कदर हमे बाजार मे नीलाम किया

©Akashdeep #Bewafa #Trending #shayar #Shayari #Akashdeep

#alone

Aman sidhu

sabir ali sabir

read more
ਜੋ ਅੱਖਾਂ ਨੀਵੀਆਂ ਨੇ 
ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ ,ਤੇ ਕੰਧਾਂ ਨੂੰ ਸੁਣਾਣੀ ਏ
 ਬੜੀ ਲੰਮੀ ਕਹਾਣੀ ਏ
ਮੇਰਾ ਮਤਲਬ ਏ ਪਲਕਾਂ ਮੁੱਟ ਜੰਮੀ
 ਲੂਣੀਆ ਬਰਫਾਂ ਦੀ ਜਿਹੜੀ ਤਹਿ ਪੁਰਾਣੀ ਏ
 ਬੜੀ ਲੰਮੀ ਕਹਾਣੀ ਏ 
ਗੁਲਾਮਾਂ ਦੇ ਗੁਲਾਮੀ ਦੀ ਗੁਲਾਮੀ ਕਰਦਿਆਂ  ਹੋਇਆ
  ਵਫਾ ਦੀ ਰੀਤ ਚੱਲੀ ਸੀ
 ਕਿਸੇ ਜੁਗਨੂੰ ਨੇ ਦੱਸਿਆ  ਇਹ ਹਨੇਰਾ ਨਾਲ ਨਹੀਂ ਜੰਮਿਆ 
ਇਹ ਤੇਰੇ ਪੁਰਖਾਂ ਦਾ ਹਾਣੀ ਏ
 ਬੜੀ ਲੰਮੀ ਕਹਾਣੀ ਏ 
ਇਹ ਸ਼ਾਹੀਆ ਨੂੰ  ਬਚਾਵਣ ਲਈ
 ਜੋ ਸਾਵੇ ਲਾਲ ਕਾਲੇ ਝੰਡਿਆਂ  ਦੇ ਨਾਲ
 ਤੇ ਸਾਨੂੰ ਯਾਰ ਕਹਿੰਦੇ ਨੇ
 ਅਸੀਂ ਇਹ ਸਮਝਦੇ ਕਿਉਂ ਨਹੀਂ ਕਿ ਸਾਡਾ ਖੂਨ ਪਾਣੀ
 ਤੇ ਇਹਨਾਂ ਦੇ ਤੇਲ ਪਾਣੀ ਨੇ 
ਬੜੀ ਲੰਮੀ ਕਹਾਣੀ ਏ 
ਮੈਂ ਅਕਸਰ ਸੋਚਦਾ ਰਹਿਣਾ ਖੁਦਾ ਤਕਸੀਮ ਕੀਤਾ ਏ 
ਖੁਦਾ ਤਕਸੀਮ ਨਹੀਂ ਕਰਦਾ ,ਜਮਾਂ ਤਕਸੀਮ ਨਹੀਂ ਕਰਦਾ 
ਫਿਰ ਆਪੇ ਸਮਝ ਜਾਣਾ 
ਕਿ  ਖੁਦਾਵਾਂ ਦੇ ਖੁਦਾਵਾਂ ਤੋਂ ਖੁਦਾ ਨੇ ਮਾਰ ਖਾਣੀ ਏ
 ਬੜੀ ਲੰਮੀ ਕਹਾਣੀ ਏ 
                                         ਸਾਬਿਰ ਅਲੀ  ਸਾਬਿਰ sabir ali sabir

Sajid Ali Rajput

sabir #شاعری

read more
mute video

Sabir Ali

#sabir #लव

read more
mute video

Sabir Ali

#sabir #लव

read more
mute video
loader
Home
Explore
Events
Notification
Profile