Nojoto: Largest Storytelling Platform

New ਰੋਣਾ मीनिंग इन इंग्लिश Quotes, Status, Photo, Video

Find the Latest Status about ਰੋਣਾ मीनिंग इन इंग्लिश from top creators only on Nojoto App. Also find trending photos & videos about, ਰੋਣਾ मीनिंग इन इंग्लिश.

    PopularLatestVideo

Biikrmjet Sing

#ਰੋਣਾ #ਗਿਆਨ

read more
*"ਗਿਆਨੀ ਸੰਤ ਸਿੰਘ ਜੀ ਮਸਕੀਨ"*                                                  

*ਪੰਛੀਆਂ ਦੇ ਬੱਚੇ ਜੰਮਦਿਆਂ ਹੀ ਚਹਿ-ਚਹਾਉਂਦੇ ਨੇ, ਅੰਡਿਆਂ ਚੋ ਜਿਉਂ ਹੀ ਨਿਕਲਦੇ ਨੇ ਗੀਤ ਗਾਉਦਿਆਂ ਹੀ ਸੰਸਾਰ ਵਿਚ ਆਉਂਦੇ ਨੇ। ਪਸ਼ੂਆਂ ਦੇ ਬੱਚੇ ਸੰਸਾਰ ਵਿਚ ਆਉਂਦੇ ਨੇ ਖਾਮੋਸ਼ੀ ਨਾਲ।*

*ਇਕੋ ਮਨੁੱਖ ਦਾ ਹੀ ਬੱਚਾ ਹੈ, ਜੋ ਜੱਗ ਤੇ ਰੋਂਦਿਆਂ ਹੋਇਆ ਆਉਂਦਾ ਹੈ, ਇਸ ਸੰਬੰਧ ਵਿਚ ਪ੍ਰਾਕ੍ਰਿਤਕ ਢੰਗ ਨਾਲ ਤੇ ਅਧਿਆਤਮਿਕ ਢੰਗ ਨਾਲ ਆਪੋ-ਆਪਣੀ ਖੋਜ਼ ਹੋਈ ਹੈ। ਭਗਤਾਂ ਨੇ ਇਹਦੇ ਸੰਬੰਧ ਵਿਚ ਬਹੁਤ ਮੁਤਾਲਿਆ ਕੀਤਾ ਹੈ।*

*ਇਕ ਦਫ਼ਾ ਵੈਦ ਤੇ ਹਕੀਮ ਗੁਰੂ-ਘਰ ਦੇ ਦਾਰਸ਼ਨਿਕ, ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸ ਇਕੱਠੇ ਹੋਏ, ਕਹਿਣ ਲੱਗੇ - "ਅਸੀਂ ਹੈਰਾਨ ਹਾਂ ਕਿ ਜੰਮਦੇ ਹੋਏ ਬੱਚੇ ਨੂੰ ਕੋਈ ਦੁਖ ਨਹੀਂ, ਕੋਈ ਸਰੀਰਕ ਰੋਗ ਵੀ ਨਹੀਂ, ਕੋਈ ਭੁੱਖ ਨਹੀਂ -*

*ਤਾਂ ਫਿਰ ਇਹਦੇ ਰੋਣ ਦਾ ਕਾਰਣ ਕੀ ਹੈ ?*

*ਤੋ ਭਾਈ ਸਾਹਿਬ ਦੱਸਦੇ ਨੇ -*

*ਰੋਵੈ ਰਤਨੁ ਗਵਾਇ ਕੈ,ਮਾਇਆ ਮੋਹੁ ਅਨੇਰੁ ਗੁਬਾਰਾ।*
*ਓਹੁ ਰੋਵੈ ਦੁਖੁ ਆਪਣਾ, ਹਸਿ ਹਸਿ ਗਾਵੈ ਸਭ ਪਰਵਾਰਾ।*                                             

*ਇਹ ਇਕ ਰਤਨ ਗਵਾ ਚੁੱਕਿਆ ਹੈ, ਜਿਸ ਕਾਰਨ ਇਹ ਰੋ ਰਿਹਾ ਹੈ। ਇਹਦੇ ਕੋਲ ਇਕ ਰਤਨ ਸੀ ਕੀ ?*

*ਮਨ ਦੀ ਇਕਾਗਰਤਾ, ਮਨ ਦਾ ਟਿਕਾਉ, ਟਿਕੀ ਹੋਈ ਸੁਰਤ ਜੋ ਬੰਦਗੀ ਵਿਚ ਟਿਕੀ ਹੋੲੀ ਸੀ। ਜਨਮ ਹੋਇਆ ਅਤੇ ਜੰਮਦਿਆਂ ਸਾਰ ਲਿਵ ਟੁੱਟ ਗਈ, ਮਨ ਖਿੰਡ ਗਿਆ। ਸਰੀਰ ਨੇ ਕੁਝ ਸਪਰਸ਼ ਕੀਤਾ, ਅੱਖਾਂ ਨੇ ਕੁਝ ਵੇਖਿਆ, ਕੰਨਾਂ ਵਿਚ ਕੁਝ ਆਵਾਜਾਂ ਦੀਆਂ ਧੁਨੀਆਂ ਪਈਆਂ, ਤੂੰ ਪੁਤਰ ਵਾਲੀ ਪੋਤਰੇ ਵਾਲੀ ਨੂੰਹ ਵਾਲੀ ਫਿਰ ਰਲ  ਗੲੀਅਾਂਕੁਝ ਸੰਸਾਰ ਦੀਆਂ ਲਹਿਰਾਂ ਟਕਰਾਈਆਂ ਔਰ ਇਹ ਧਾਈਆਂ ਮਾਰ ਕੇ ਰੋ ਉੱਠਿਆ, ਕਿਉਕਿ ਇਕਾਗਰਤਾ ਦਾ ਸੁਖ ਇਹ ਮਾਣ ਚੁੱਕਿਆ ਸੀ।*

*ਜੰਮਦਿਆਂ ਸਾਰ ਉਹ ਆਪਣਾ ਦੁਖ ਰੋ ਰਿਹਾ ਹੈ, ਪਰਿਵਾਰ ਵਿਚ ਵਧਾਈਆਂ ਚਲਦੀਆਂ ਨੇ, ਲੱਡੂ ਵੰਡੇ ਜਾ ਰਹੇ ਨੇ। ਬੱਚੇ ਦਾ ਜਨਮ ਜੋ ਹੋਇਐ, ਪਰ ਭਾਈ ਸਾਹਿਬ ਕਹਿੰਦੇ ਨੇ ਉਸ ਰੋਂਦੇ ਬੱਚੇ ਨੂੰ ਤਾਂ ਪੁੱਛੋ -*

*- ਉਹਦੇ ਦੁਖ ਦਾ ਮੂਲ ਕਾਰਨ ਕੀ ਹੈ ?*

*ਲਿਵ ਟੁੱਟ ਗਈ ਹੈ, ਧਿਆਨ ਭੰਗ ਹੋ ਗਿਆ, ਇਕਾਗਰਤਾ ਨਸ਼ਟ ਹੋ ਚੁੱਕੀ ਹੈ। ਸਹਿਜੇ ਸਹਿਜੇ ਹੋਰ ਰੋਣੇ ਪੈਦਾ ਹੋ ਜਾਂਦੇ ਨੇ।*

*ਪਹਿਲੈ ਪਿਆਰ ਲਗਾ ਥਣ ਦੁੱਧ,*ਰੱਬ ਤੋਂ ਵੁਿਸਰੀ, ਕਲੱਬਾਂ ਪੱਬਾਂ ਚ ਜਾਣ ਵਾਲੀ  ਮਾਂ ਦਾ ਦੁਧ ਮੂਹ ਵਿਚ ਪਾ ਦਿਤਾ ਜਿਸ ਨੇ ਅੈਸਾ ਭੁਲਾੲਅਾ ਕਿ ਮੁੜ ਕੇ ਰੱਬ ਯਾਦ ਹੀ ਨਹੀ ਅਾੲਿਅਾ
*ਦੂਜੈ ਮਾਇ ਬਾਪ ਕੀ ਸੁਧਿ।*                                      

*ਸਭ ਤੋਂ ਪਹਿਲੇ ਰੋਇਆ ਧਿਆਨ ਭੰਗ ਹੋ ਗਿਆ ਸੀ, ਪਰ ਹੁਣ ਰੋਂਦਾ ਹੈ ਦੁੱਧ ਵਾਸਤੇ। ਫਿਰ ਰੋਇਆ ਮਾਂ-ਬਾਪ ਵਾਸਤੇ, ਖਿਡੌਣਿਆਂ ਵਾਸਤੇ, ਤਾਲੀਮ ਵਾਸਤੇ।*

*ਹੋਰ ਵੱਡਾ ਹੋਇਆ ਰੋਇਆ ਕੰਮ ਧੰਦਿਆਂ ਵਾਸਤੇ, ਵਿਆਹ ਵਾਸਤੇ ਰੋਇਆ, ਫਿਰ ਬੱਚੇ ਹੋਏ ਨੇ, ਬੱਚਿਆਂ ਦੇ ਰੋਣੇ ਵਧ ਗਏ। ਇਤਨੇ ਰੋਣੇ ਧੋਣੇ ਇਕੱਠੇ ਹੋ ਗਏ ਕਿ ਸਭ ਤੋਂ ਪਹਿਲਾਂ ਇਹ ਜਿਹੜਾ ਰੋਇਆ ਸੀ, ਉਹ ਰੋਣਾ ਦੱਬ ਕੇ ਰਹਿ ਗਿਆ।*

*ਮਨੁੱਖ ਇਸ ਵਾਸਤੇ ਹੀ ਸਤਿਸੰਗ ਵਿਚ ਆਉਂਦੈ, ਕਿ ਸੰਸਾਰ ਦੇ ਇਹ ਸਾਰੇ ਰੋਣੇ ਇਕ ਪਾਸੇ ਕਰ ਕੇ ਉਸ ਰੋਣੇ ਨੂੰ ਨਵੇਂ ਸਿਰਿਉਂ ਸੁਰਜੀਤ ਕਰੀਏ, ਜੋ ਜ਼ਿੰਦਗੀ ਵਿਚ ਜਨਮ ਲੈਂਦਿਆਂ ਪਹਿਲੀ ਦਫ਼ਾ ਰੋਏ ਸੀ।*

*ਸਚਮੁੱਚ ਉਹੋ ਰੋਣਾ ਬੜਾ ਅਜ਼ੀਮ ਹੈ, ਬੜਾ ਮਹਾਨ ਹੈ, ਕਦੀ-ਕਦਾਈਂ ਹੀ ਕਿਸੇ ਦੀ ਝੋਲੀ ਵਿਚ ਪੈਂਦਾ ਹੈ -*

*ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ,*
*ਮੈ ਨੀਰੁ ਵਹੈ ਵਹਿ ਚਲੈ ਜੀਉ।*

🙏🙏🙏

©Biikrmjet Sing #ਰੋਣਾ

Sanjit.Rajbhar

प्याज टमाटर की मीनिंग #कॉमेडी

read more
mute video

Unknown Writer

ਕਲਮ ਦਾ ਰੋਣਾ #nojotophoto

read more
 ਕਲਮ ਦਾ ਰੋਣਾ

Shreyansh Bhardwaj

इंग्लिश #फ़िल्म

read more
mute video

@sachiyangallan_

ਹੁਣ ਰੋਣਾ ਵੀ ਛੱਡਤਾ ....

read more
ਹੁਣ ਰੋਣਾ ਵੀ ਛੱਡ ਤਾ
ਉਹਨਾਂ ਲਈ 
ਇਹ ਸੋਚ ਕੇ ਕਿਤੇ
ਰੱਬ ਉਸ ਤੋਂ ਮੇਰੇ ਹੰਝੂਆਂ ਦਾ
ਹਿਸਾਬ ਨਾ ਲੈਣ ਲੱਗ ਜਾਵੇ


_r__ ਹੁਣ ਰੋਣਾ ਵੀ ਛੱਡਤਾ ....

D P

इंग्लिश #कॉमेडी

read more
mute video

Deep Addy

ਰੋਣਾ ਤੈਨੂੰ ਵੀ ਪੈਣਾ ਆ #nojotovideo

read more
mute video

DR. LAVKESH GANDHI

English # # इंग्लिश सीखे,इंग्लिश मैन ना बने #

read more
माना कि अंग्रेजी 
लिखना, समझना और बोलना जरूरी है |
मगर इसके लिए अंग्रेज बनने की जरूरत नहीं हमें |
 हम संस्कार निष्ठ हो कर भी
अंग्रेजी लिख, पढ़ और बोल सकते हैं |

©DR. LAVKESH GANDHI #English #
# इंग्लिश सीखे,इंग्लिश मैन ना बने #

anamika gaur

हिंदी इंग्लिश

read more
mute video

Ranjitvikash

देहाती इंग्लिश #Comedy

read more
mute video
loader
Home
Explore
Events
Notification
Profile