tags

zayn malik 2015 Shayari, Status, Quotes, Stories, Poem

Best zayn malik 2015 Shayari, Status, Quotes, Stories & Poem.

  • Latest Stories

zayn malik sketch
zayn malik sketch by me
#Sketch
#Sketching
#Zayn
#icarusfalls #nojotophoto

6 Love
Hm jindgi ke ush ghadi ke Malik hai 
Jab jindgi ke do kinare 
Chahta to hai ek dusare se milna 
Hm ush pal ke aandhe mushafir han 
Jhan nadiyo ke do kinare chal padte han milne 
Ye jante huwe ki 
Din rat kabhi ek nahi ho sakta 
Chand or suraj kabhi mil nahi sakta 
Sare badlo ka rang ek sa nahi ho sakta 
Hm jindgi ke ush ghadi ke Malik han 
Jhan rahte han sang - sang 
Samajhte han aalag-aalag 
Jhan sapna kabhi apna nahi hota 
Apna kabhi praya nahi hota 
Jiwan ke sukh - dukh ka kabhi sangam nahi hota 
Kabhi hansh kr rona 
To kabhi rokar hanshana 
Ham jindgi ke ush ghadi ke Malik han 
Hm paida hote nahi ladne lagte han 
Jindgi ki jung bhari Mahphil se 
Bus aahi samajh aata hai 
Jeet lenge hm jeet lenge hm 
Jindgi ki jung se jindgi ki mod se jindgi ki pankh se 
Hm jindgi ke ush ghadi ke Malik han..! 
Chanda chale, chale re tara 
Nadiya chale, chale re dhara 
Tumko Chalna hoga 
Tumko Chalna hoga.... 
Ye song gun gunane ka man krta hai 😀
_MAHESH SAW (Jharkhand)

Jindgi ke rang se jeet lenge gam se _ poetry by Mahesh Saw _ jharkhand

3 Love
2 Share

#nojotoart #DrawingDay #DrawingDay #Quote #Talent Portrait of zayn malik with pencil colour.

9 Love

#ਪੰਜਾਬ 'ਚ ਪਿਛਲੇ ਛੇ ਸਾਲਾਂ ਵਿੱਚ ਤਰੱਕੀ ਦੇ ਨਾਮ'ਤੇ 10 #ਲੱਖ ਤੋਂ ਵੱਧ #ਦਰਖ਼ਤ ਵੱਢ ਸੁੱਟੇ ; ਫਿਰ ਕਹਿੰਦੇ ਗਰਮੀ ਨੇ ਮੱਚਣ ਵਾਲੇ ਕਰਤੇ, ਕੁਦਰਤ ਨਾਲ ਤਾਂ ਖਿਲਵਾੜ ਬੰਦੇ ਨੇ ਆਪ ਕੀਤਾ

ਅੱਜ ਜਦੋਂ ਪੰਜਾਬ'ਚ ਪਾਰਾ #ਪੰਜਾਹ ਡਿਗਰੀ ਸੈਲਸੀਅਸ ਨੂੰ ਟੱਪਣ ਉੱਤੇ ਆਇਆ ਹੈ ਤਾਂ ਹਰ ਕੋਈ ਗਰਮੀ ਨਾਲ ਬੁਰੀ ਤਰਾਂ ਪ੍ਰੇਸ਼ਾਨ ਹੈ। ਖ਼ਬਰਾਂ'ਚ ਗਰਮੀ ਵੱਧਣ ਨਾਲ ਮੌਤਾਂ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇਹ ਖ਼ਬਰਾਂ ਸਿਰਫ਼ ਖ਼ਬਰ ਬਣ ਕੇ ਹੀ ਰਹਿ ਜਾਂਦੀਆਂ ਹਨ ਸਰਕਾਰੇ ਦਰਬਾਰੇ ਕੋਈ ਇਹਨਾਂ ਦੀ ਤੈਅ ਤੱਕ ਨਹੀੰ ਜਾਂਦਾ। ਅੱਜ ਪੰਜਾਬ ਦੇ ਲੋਕਾਂ ਦੇ ਲਈ #ਜ਼ਹਿਰੀਲਾ #ਹਵਾ_ਪਾਣੀ ਆਪਣੀ ਹੋਂਦ ਬਚਾਉਣ ਦਾ ਸਵਾਲ ਬਣਿਆ ਹੋਇਆ ਹੈ, ਜਿਸ ਕਾਰਨ ਤਰਾਂ-ਤਰਾਂ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਹਨ ਪਰ ਸਰਕਾਰਾਂ ਦਾ ਇਸ ਵਿਸ਼ੇ ਵੱਲ ਕੋਈ ਵਿਸ਼ੇਸ਼ ਧਿਆਨ ਨਹੀੰ।

ਪੰਜਾਬ'ਚ ਵਿਕਾਸ ਅਤੇ ਤਰੱਕੀ ਦੇ ਨਾਮ'ਤੇ ਹਰ ਸਾਲ ਦੋ ਲੱਖ ਦੇ ਕਰੀਬ ਦਰਖ਼ਤ ਵੱਢ ਦਿੱਤੇ ਜਾਂਦੇ ਹਨ। ਕੁਝ ਸਾਲ ਪਹਿਲਾਂ ਸੰਗਰੂਰ ਤੋਂ ਡਾ: ਅਮਨਦੀਪ ਅਗਰਵਾਲ ਦੀ ਨੈਸ਼ਨਲ ਗਰੀਨ ਟਿ੍ਬਿਊਨਲ ਨੂੰ ਸ਼ਿਕਾਇਤ'ਤੇ ਪੰਜਾਬ ਜੰਗਲਾਤ ਵਿਭਾਗ ਨੇ ਦੱਸਿਆ ਸਾਲ 2011-12 ਤੋੰ 2015-16 ਤੱਕ ਪੰਜ ਸਾਲਾਂ'ਚ 9 ਲੱਖ ਦੇ ਕਰੀਬ ਦਰਖ਼ਤ ਵੱਢੇ ਜਾ ਚੁੱਕੇ ਹਨ। ਸਾਲ 2013-14'ਚ 2.4 ਲੱਖ, ਸਾਲ 2014-15 'ਚ 2.13 ਲੱਖ ਅਤੇ 2015-16'ਚ 1.89 ਲੱਖ ਦਰਖ਼ਤ ਵੱਢੇ ਗਏ ਹਨ। ਪੰਜਾਬ ਸਰਕਾਰ ਦੇ ਇੱਕ ਹੋਰ ਐਫੀਡਿਵਟ ਮੁਤਾਬਕ ਇਸ ਤੋੰ ਬਾਅਦ 28 ਅਕਤੂਬਰ 2016 ਤੋਂ 16 ਜੂਨ 2017 ਤੱਕ 1 ਲੱਖ ਚੌਤਾਲੀ ਹਜ਼ਾਰ ਹੋਰ ਦਰਖ਼ਤ ਵੱਢੇ ਗਏ।

ਇਹ ਉਹ ਗਿਣਤੀ ਹੈ ਜਿਹੜੀ ਸਰਕਾਰ ਆਪਣੇ ਆਪ ਮੰਨ ਰਹੀ ਹੈ ਕਿ ਅਸੀਂ ਵਿਕਾਸ ਦੇ ਨਾਮ'ਤੇ ਐਨੇ ਦਰਖ਼ਤ ਵੱਢੇ ਹਨ, ਅਸਲ ਗਿਣਤੀ ਇਸ ਤੋੰ ਕਿਤੇ ਜ਼ਿਆਦਾ ਵੀ ਹੋ ਸਕਦੀ ਹੈ। ਇਸ ਤੋਂ ਬਿਨਾਂ ਜਿਹੜੇ ਦਰਖ਼ਤ ਲੋਕਾਂ ਵੱਲੋੰ ਆਪਣੀਆਂ ਜ਼ਮੀਨਾਂ, ਪਲਾਟਾਂ ਅਤੇ ਘਰਾਂ'ਚ ਵੱਢੇ ਜਾਂਦੇ ਹਨ ਉਹਨਾਂ ਦੀ ਗਿਣਤੀ ਵੱਖਰੀ ਹੈ।

ਹੁਣ ਸਾਨੂੰ ਸੋਚਣਾ ਚਾਹੀਦਾ ਹੈ ਕੀ ਿੲਹ ਵੱਡੀ ਕੀਮਤ ਅਦਾ ਕਰਕੇ ਵਿਕਾਸ ਜਾਂ ਤਰੱਕੀ ਦੇ ਸਾਡੇ ਲਈ ਕੀ ਅਰਥ ਹਨ ? ਕੀ ਇਸ ਭਾਅ'ਤੇ ਹਾਈਵੇਅ ਅਤੇ ਸੜਕਾਂ ਬਣਾਉਣੀਆਂ ਫਾਇਦੇ ਦਾ ਸੌਦਾ ਹਨ ? ਇਸ ਪੋਸਟ'ਚ ਆਪਾਂ ਸਿਰਫ਼ ਪਿਛਲੇ ਛੇ ਸਾਲਾਂ ਦੀ ਗੱਲ ਕਰ ਰਹੇ ਹਨ ਹਾਂ ਕਿ ਦੱਸ ਲੱਖ ਤੋਂ ਵੱਧ ਦਰਖ਼ਤ ਵੱਢੇ ਜਾ ਚੁੱਕੇ ਹਨ ਪਰ ਇਹ ਸਿਲਸਲਾ ਲੰਮੇ ਸਮੇਂ ਤੋੰ ਜਾਰੀ ਹੈ। ਭਾਵੇਂ ਸਰਕਾਰ ਨੇ ਇਹਨਾਂ ਵੱਢੇ ਗਏ ਦਰਖ਼ਤਾਂ ਦੇ ਬਦਲੇ ਨਵੇ ਦਰਖ਼ਤ ਲਗਾਉਣ ਦੀ ਗੱਲ ਵੀ ਕਹੀ ਹੈ; ਪਰ ਆਪਣਾ ਆਲਾ ਦੁਆਲੇ ਤੁਹਾਡੇ ਸਾਹਮਣੇ ਹੈ।

ਸਮੇਂ ਨਾਲ ਹੁਣ ਸੜਕਾਂ ਤੇ ਕਾਰਾਂ ਗੱਡੀਆਂ ਦਾ ਪ੍ਰਦੂਸ਼ਣ ਪਹਿਲਾਂ ਨਾਲੋੰ ਕਈ ਗੁਣਾਂ ਵੱਧ ਗਿਆ। ਫੈਕਟਰੀਆਂ ਦੇ ਧੂੰਏ ਨੇ ਹਵਾ ਅਤੇ ਕੈਮੀਕਲ ਨੇ ਸਾਡੇ ਪਾਣੀ ਗੰਦੇ ਕਰ ਦਿੱਤੇ। ਇਹਨਾਂ ਹਾਲਤਾਂ'ਚ ਜਦੋਂ ਅਸੀੰ ਦਰਖ਼ਤ ਵੱਢਣ'ਤੇ ਲੱਕ ਬੰਨ ਲਵਾਂਗੇ ਅਤੇ ਨਵੇਂ ਦਰਖ਼ਤ ਲਗਾਉਣ ਵੱਲ ਧਿਆਨ ਨਹੀੰ ਦੇਵਾਂਗੇ ਤਾਂ ਸਾਨੂੰ ਇਹੋ ਜਿਹਾ ਵਾਤਾਵਰਣ ਹੀ ਮਿਲੇਗਾ ਅਤੇ ਲੋਕ ਤਰਾਂ-ਤਰਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋਣਗੇ।

ਸਾਨੂੰ ਆਪਣੇ ਆਲੇ-ਦੁਆਲੇ ਲੋਕਾਂ ਨੂੰ ਰੱੁਖ ਲਗਾਉਣ ਅਤੇ ਹਵਾ-ਪਾਣੀ ਨੂੰ ਸਾਫ਼ ਰੱਖਣ ਲਈ ਜਾਣਕਾਰੀ ਦੇਣੀ ਚਾਹੀਦੀ ਹੈ। ਨੌਜਵਾਨਾਂ ਨੂੰ ਪਿੰਡਾਂ'ਚ ਸੇਵਾ ਸੁਸਾਇਟੀਆਂ ਬਣਾ ਕੇ ਵਾਤਾਵਰਣ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਜਿੱਥੋੰ ਰੱੁਖ ਕੱਟਣੇ ਪੈੰਦੇ ਹਨ ਉੱਥੇ ਦੋ-ਤਿੰਨ ਗੁਣਾਂ ਦਰਖ਼ਤ ਲਗਾਉਣ ਲਈ ਮਜ਼ਬੂਰ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਪੰਜਾਬ ਆਉਣ ਵਾਲੀਆਂ ਪੀੜੀਆਂ ਲਈ ਰਹਿਣ ਯੋਗ ਰਹਿ ਸਕੇ।

ਰੁੱਖ ਲਗਾਓ .... ਪਾਣੀ ਬਚਾਓ
- ਸਤਵੰਤ ਸਿੰਘ

4 Love
1 Share
A LOOK AT LIFE-15
BY-SMRUTI RANJAN MOHANTY

The fallen martyrs
Fighting a lone battle 
In their solitary asylums
In a no man's land

The unsung heroes
Of many wars
Silently languishing
In their lost paradise
Unnoticed 
Enduring the bitter agony of life

Where are those eyes
That suppressed the voice of innocence
Where are those ears
That never listened to
The sad panorama of human woes
Where are those hands
That deprived the poorest of the poor
A roof to stay under
And a piece of bread
To keep the body and mind together

Where is that mind
That desired everything for its own
And the pen
That subdued the wisest of the wise
For petty interests of some

For whom you lived 
Fought a battle of unequal
And made a hell of your life
Have left you all alone
To silently witness
The crumbling relics of your empire
To rethink and reassess
And wait for the unceremonious martyrdom

copyright@smruti ranjan 24.7.2015

#a LOOK AT LIFE-15