Nojoto: Largest Storytelling Platform

New anantdeep sandhu Quotes, Status, Photo, Video

Find the Latest Status about anantdeep sandhu from top creators only on Nojoto App. Also find trending photos & videos about, anantdeep sandhu.

    PopularLatestVideo
2c2039a8e4840f94f5fa71bffdaf2983

jasvir kaur sidhu

ਦੁਨੀਆ ਮਤਲਬ ਦੀ ਆਪੇ  ਲਈ ਜੀਣ ਦਾ  ,,,,,,,,,,,,
ਹੁਨਰ  ਸਿੱਖ  ਲੈ,,,,,,,,,,,,,,,,,,

ਜਸਵੀਰ ਕੌਰ Deep Sandhu suman# Amandeep Kaur

Deep Sandhu suman# Amandeep Kaur

37 Love

2c2039a8e4840f94f5fa71bffdaf2983

jasvir kaur sidhu

ਉਹ  ਵੀ  ਚੁੱਪ ਤੇ ਮੈਂ  ਵੀ ਚੁੱਪ  ,                  
                      ਦੋਵਾਂ ਦੇ  ਸੀ ਸਾਂਝੇ  ਦੁੱਖ ਸੁੱਖ ।
ਕੁਝ  ਬੰਦਸ਼ਾਂ ਤੋਂ  ਮਜਬੂਰ  ਹੋਏ,                    
                        ਅਸੀਂ  ਨਾ  ਚਾਹੁੰਦੇ ਹੋਏ  ਵੀ, 
ਬੱਸ  ਇੱਕ  ਦੂਜੇ  ਤੋਂ  ਦੂਰ  ਹੋਏ  ।।             

ਜਸਵੀਰ ਕੌਰ Amandeep Kaur suman# Deep Sandhu

Amandeep Kaur suman# Deep Sandhu

36 Love

2c2039a8e4840f94f5fa71bffdaf2983

jasvir kaur sidhu

 Deep Sandhu Amandeep Kaur suman#

Deep Sandhu Amandeep Kaur suman#

87 Love

2c2039a8e4840f94f5fa71bffdaf2983

jasvir kaur sidhu

ਬਿਨਾ  ਸੋਚੇ ਸਮਝੇ ,,,, 
ਕੀਤੇ ਗਏ  ਫੈਸਲੇ ,,,, 
ਅਕਸਰ  ਪਛਤਾਵੇ ਦਾ ,,,,,,,,,,,
ਕਾਰਣ  ਹੀ ਬਣਦੇ ਹਨ ।।।।।
ਜਸਵੀਰ ਕੌਰ ਸਿੱਧੂ Deep Sandhu Amandeep Kaur suman#

Deep Sandhu Amandeep Kaur suman#

56 Love

2c2039a8e4840f94f5fa71bffdaf2983

jasvir kaur sidhu

ਰੁੱਤ  ਦਿਸੰਬਰ  ਝੋਰੇ ਦੀ ,,,,,
ਕੋਈ ਆਪਣਾ  ਹੋਕੇ ,,,,,
 ਵਿਛੜ ਜਾਏ ,,,,,,,,,,
ਔਖੀ  ਸੱਟ ਵਿਛੋੜੇ  ਦੀ ।।।।।
ਜਸਵੀਰ ਬਦਰਾ Deep Sandhu Amandeep Kaur suman#

Deep Sandhu Amandeep Kaur suman#

46 Love

2c2039a8e4840f94f5fa71bffdaf2983

jasvir kaur sidhu

ਤੂੰ ਰੁੱਸਿਆ  ,,ਜੱਗ  ਰੁੱਸਿਆ  ਜਾਪੇ 
 ਗੁਲਜ਼ਾਰਾ ਜਾਪਣ  ਕੁਮਲਾਈਆਂ ਵੇ ।

ਬਿਨ ਤੇਰੇ ਸਾਥੋਂ  ਰਹਿ  ਨੀ  ਹੁੰਦਾ 
ਦਿੰਦਾ  ਦਿਲ ਦੁਹਾਈਆਂ ਵੇ।

ਹਾੜਾ ਓਏ
ਆ  ਮੁੜ  ਸੋਹਣਿਆ  ਸੱਜਣਾ 
ਨੈਣਾਂ  ਨੇ ਝੜੀਆਂ ਲਾਈਆਂ  ਵੇ।।

ਜਸਵੀਰ ਕੌਰ ਸਿੱਧੂ ।। Deep Sandhu Amandeep Kaur suman_kadvasra

Deep Sandhu Amandeep Kaur suman_kadvasra

38 Love

2c2039a8e4840f94f5fa71bffdaf2983

jasvir kaur sidhu

ਮਾਂ 
ਪੁੱਤਰ ਪ੍ਰਾਪਤੀ ਲਈ ,,,,,,,,,,,,,
ਆਪਣੀਆਂ ਖੁਸ਼ੀਆਂ  ਤਿਆਗ ਦਿੰਦੀ ਏ ।।

ਅਫਸੋਸ 

 ਪੁੱਤਰ ਆਪਣੀ ਖੁਸ਼ੀ ਲਈ,,,,,,,,,,,
 ਮਾਂ ਤਿਆਗ ਦਿੰਦਾ ਏ ।।


ਜਸਵੀਰ ਕੌਰ ਸਿੱਧੂ Deep Sandhu suman_kadvasra Amandeep Kaur

Deep Sandhu suman_kadvasra Amandeep Kaur

36 Love

2c2039a8e4840f94f5fa71bffdaf2983

jasvir kaur sidhu

ਇਸ਼ਕ  ਤੇਰੇ ਦਾ ਰੰਗ ਸੱਜਣਾ ,,,,
 ਚੇਹਰੇ  ਤੇ ਲਾਲੀਆਂ ਆਈਆਂ  ਨੇ ।।

ਬੁੱਲ੍ਹੀਆਂ ਤੇ ਹਾਸੇ ਖਿੜਦੇ  ਨੇ ,,,,,,
ਅੱਖਾਂ ਬਿਨਾਂ ਨਸ਼ੇ  ਨਸ਼ਿਆਈਆਂ ਨੇ।।

ਜਸਵੀਰ ਕੌਰ ਸਿੱਧੂ Deep Sandhu Amandeep Kaur suman#

Deep Sandhu Amandeep Kaur suman#

37 Love

2c2039a8e4840f94f5fa71bffdaf2983

jasvir kaur sidhu

ਚੰਨ 
ਤੂੰ ਚੰਨ ਤੇ ਮੈਂ ਚਕੋਰ ,,,,,,,,,,,,,,,,,

                    ਮੱਸਿਆ ਦੀ ਰਾਤੇ ਵੀ  

ਹੋਵੇ ਦੀਦ ਤੇਰਾ,,,,,,,;;;;;;,,,,,,
   
ਮੈਂ,,,,,,,
ਮੰਗਦੀ ਨੀ ਕੁੱਝ  ਹੋਰ ।।                  
ਜਸਵੀਰ ਕੌਰ ਸਿੱਧੂ Deep Sandhu suman# Amandeep Kaur

Deep Sandhu suman# Amandeep Kaur

36 Love

2c2039a8e4840f94f5fa71bffdaf2983

jasvir kaur sidhu

ਰਿਸ਼ਤੇ
  ਕੁੱਝ  painfuly
 ਤੇ
ਕੁੱਝ painkiller 

ਜਿਹੇ  ਹੁੰਦੇ ਹਨ
 
jasvir kaur sidhu Deep Sandhu Amandeep Kaur suman#

Deep Sandhu Amandeep Kaur suman#

57 Love

2c2039a8e4840f94f5fa71bffdaf2983

jasvir kaur sidhu

ਤੇਰੀ  ਸੱਜਣਾ
  ਜਦੋ  ਯਾਦ ਸਤਾਉਂਦੀ ਆ,,,,,
 ਰੋਂਦੇ  ਬੱਚੇ ਨੂੰ ਚਾਕਲੇਟ  ਟੌਫੀਆ  ਦੇ ਲਾਰੇ ਵਾਂਗੂੰ  ਝੱਲੇ  ਦਿਲ ਰੋਂਦੇ  ਨੂੰ ਚੁੱਪ ਕਰਵਾਉਂਦੀ  ਆ।।।।

ਜਸਵੀਰ ਕੌਰ ਸਿੱਧੂ Deep Sandhu Amandeep Kaur suman#

Deep Sandhu Amandeep Kaur suman#

39 Love

2c2039a8e4840f94f5fa71bffdaf2983

jasvir kaur sidhu

ਇਸ਼ਕ ਦੇ ਨਾਂ ਤੇ ਧੱਬਾ  ਲਾਇਆ 
ਅੱਜਕੱਲ੍ਹ  ਦੇ  ਰਾਂਝੇ  ਹੀਰਾਂ  ਨੇ  ।
ਪਾਕ ਇਸ਼ਕ ਸੀ ,ਪਾਕ ਪਵਿੱਤਰ  ਰੂਹਾਂ ਦਾ ।
ਸਾਥ ਨਿਭਾਇਆ ਨਾ, ਤਕਦੀਰਾਂ ਨੇ।
ਜਿਸਮ ਲਿਬਾਸ ਦੇ ਵਾਂਗੂੰ  ਰਾਂਝੇ  ਬਦਲਦੀਆ, ਅੱਜਕੱਲ੍ਹ ਦੀਆਂ  ਮਾਡਰਨ  ਹੀਰਾਂ  ਨੇ।

Jasvir kaur Sidhu Deep Sandhu Amandeep Kaur suman#

Deep Sandhu Amandeep Kaur suman#

32 Love

2c2039a8e4840f94f5fa71bffdaf2983

jasvir kaur sidhu

ਤੇਰੇ  ਲੰਮੀਆਂ ਰੂਟਾਂ ਦੇ ਗੇੜੇ,  
ਚੰਨਾ ਪਾਉਂਦੇ  ਨੇ ਕਲੇਜੇ  ਸੱਲ ਮੇਰੇ ,
ਤੂੰ ਵਾਅਦੇ  ਕੀਤੇ  ਮੁੱਕਰ  ਗਿਆ।। 
ਲਾਲ ਸੂਹਾ ਸੀ ਗੁਲਾਬੀ  ਰੰਗ  ਮੇਰਾ,,,
 ਵੇ  ਤੇਰੇ  ਬਾਝੋਂ  ਉਤਰ ਗਿਆ।।।

ਜਸਵੀਰ ਬਦਰਾ Deep Sandhu Amandeep Kaur suman#

Deep Sandhu Amandeep Kaur suman#

36 Love

2c2039a8e4840f94f5fa71bffdaf2983

jasvir kaur sidhu

ਔਰਤਾ ਬਹੁਤ  ਬੋਲਦੀਆਂ ਨੇ,,,,,,

ਪਰ ਨਹੀਂ  ਅਸਲ ਵਿੱਚ
 ਇਹ  ਗੂੰਗੀਆਂ  ਨੇ,,,,,,,,,,,

ਤਿੰਨ ਪੱਪਿਆ  ਦੀ ਖੁਸ਼ੀ  ਲਈ ,,,,,,,,,,,,
ਰੀਝਾਂ ਤੇ ਚੁੱਪ  ਦਾ ਜਿੰਦਰਾ ਮਾਰ 
ਇਹ ਜਿੰਦਗੀ  ਜਿਊਂਦੀਆਂ ਨੇ।।

ਜਸਵੀਰ ਕੌਰ Deep Sandhu Amandeep Kaur suman_kadvasra

Deep Sandhu Amandeep Kaur suman_kadvasra

38 Love

2c2039a8e4840f94f5fa71bffdaf2983

jasvir kaur sidhu

ਸਮਝਣ ਵਾਲਾ ਇੱਕ ਨਹੀਂ ,,, ,,,,,,,,,

                    ਸਮਝਾਉਣ ਵਾਲੇ  ਬਹੁਤ ਮਿਲੇ ,

                             ਨੀ ਜਿੰਦੜੀਏ ਤੈਨੂੰ ।।

                    ਜਸਵੀਰ ਕੌਰ ਸਿੱਧੂ Deep Sandhu Amandeep Kaur suman_kadvasra

Deep Sandhu Amandeep Kaur suman_kadvasra

39 Love

2c2039a8e4840f94f5fa71bffdaf2983

jasvir kaur sidhu

ਸਦਾ ਸਲਾਮਤ  ਰੱਖੀ                                       
 ਉਹਨਾਂ ਨੂੰ                                
ਜਿੰਨਾਂ  ਕਰਕੇ                                                
ਸਾਡੇ ਹਾਸੇ                             
ਬਰਕਰਾਰ  ਨੇ                           
ਜਸਵੀਰ ਕੌਰ ਸਿੱਧੂ ਹਰਫ਼ ਦਾਨਗੜੵੀਆ Amandeep Kaur Deep Sandhu

ਹਰਫ਼ ਦਾਨਗੜੵੀਆ Amandeep Kaur Deep Sandhu

49 Love

2c2039a8e4840f94f5fa71bffdaf2983

jasvir kaur sidhu

ਜਿੰਦਗੀ ?????
ਜਿਊਂਦੇ  ਹਾਂ ,,,,,,,,,,,,,,,                       
ਪਰ ,,,,,,,,,,,,,,
                      ਖੁਦ  ਲਈ  ਨਹੀ ।।।

Jasvir kaur badra ਹਰਫ਼ ਦਾਨਗੜੵੀਆ Deep Sandhu Amandeep Kaur

ਹਰਫ਼ ਦਾਨਗੜੵੀਆ Deep Sandhu Amandeep Kaur

38 Love

2c2039a8e4840f94f5fa71bffdaf2983

jasvir kaur sidhu

ਕਲਪਨਾ  ਬਚਪਨ ਦੀ ਸੋਚ ਸੀ ,,,,,,,,,
                 ਕਿ ਵੱਡੀ ਹੋਕੇ ਆਪਣੀ ਮਰਜੀ  ਨਾਲ ,,,,,,
ਜਿੰਦਗੀ ਜੀਵਾਂ ਗੀ,,,        
             ਪਰ ਨਿਰੀ ਕਲਪਨਾ ਸੀ ਇਹ,,,,,,,।।।।।।

ਜਸਵੀਰ ਕੌਰ ਸਿੱਧੂ Deep Sandhu Amandeep Kaur  ਹਰਫ ਦਾਨਗੜੵੀਆ

Deep Sandhu Amandeep Kaur ਹਰਫ ਦਾਨਗੜੵੀਆ

42 Love

2c2039a8e4840f94f5fa71bffdaf2983

jasvir kaur sidhu

ਮੀਲਾਂ ਦੀ ਦੂਰੀ ਕੋਈ,,,,,
  ਮਾਇਨੇ  ਨੀ  ਰੱਖਦੀ ਉੱਥੇ,,,,,
   ਦਿਲਾਂ ਚ  ਦੂਰੀ ਨਹੀ ਜਿੱਥੇ ।।


ਜਸਵੀਰ ਕੌਰ ਸਿੱਧੂ Deep Sandhu suman kadvasra# Amandeep Kaur

Deep Sandhu suman kadvasra# Amandeep Kaur

33 Love

2c2039a8e4840f94f5fa71bffdaf2983

jasvir kaur sidhu

ਅਜੀਬ  ਜਿਹਾ ਇਤਫਾਕ ਏ,,,,,,,,,,,,           
 ਅਸੀਂ ਨਹੀਂ               
ਪਰ ਉਹ ਸਾਡੇ ਲਈ  ਖਾਸ ਏ,,,,,,,,,,, ।।




Jasvir kaur Sidhu  ।। Deep Sandhu suman_kadvasra Amandeep Kaur pooja negi#

Deep Sandhu suman_kadvasra Amandeep Kaur pooja negi# #ਸ਼ਾਇਰੀ

44 Love

2c2039a8e4840f94f5fa71bffdaf2983

jasvir kaur sidhu

ਸ਼ਹਰ ਤੈਨੂੰ  ਮਿਲਣੇ ਦੀ ਤਾਂਘ ,,,,,,ਤੇਰੇ ਸ਼ਹਿਰ  ਲੈ ਆਈ।
 ਤੁਸੀ ਨਾ ਮਿਲੇ,,,,ਪਰ ,,;,ਨਾਲ ਤੁਰਦੀ ਦਿਸੀ,,,,   
                         ਮੈਨੂੰ ਤੇਰੀ ਪਰਛਾਈ,,,,,,,,,,,।

Jasvir kaur Sidhu Deep Sandhu # suman@amandeep kaur @Nishan singh

Deep Sandhu # suman@amandeep kaur @Nishan singh

33 Love

2c2039a8e4840f94f5fa71bffdaf2983

jasvir kaur sidhu

ਹੱਸਦੀ ਹਾਂ
                            ਸਭ ਨਾਲ ਰਲਕੇ
                                         ਰੋਂਦੀ ਹਾਂ  
                        ਅੰਦਰ ਇਕੱਲੀ  ਵੜਕੇ ।।








ਜਸਵੀਰ ਕੌਰ ਸਿੱਧੂ ਹਰਫ਼ ਦਾਨਗੜੵੀਆ Deep Sandhu Amandeep Kaur suman_kadvasra

ਹਰਫ਼ ਦਾਨਗੜੵੀਆ Deep Sandhu Amandeep Kaur suman_kadvasra

38 Love

2c2039a8e4840f94f5fa71bffdaf2983

jasvir kaur sidhu

ਕੱਲ੍ਹ ਗੱਦੀ ਤੇ  ਬੈਠਾ  ਲੋਕਾਂ  ਦੇ  ਦੁੱਖ   ਦੱਸਦਾ ਸੀ 
  ਅੱਜ ਉਹ ਡਾਕਟਰ ਕੋਲੇ  ਵੇਖਿਆ  ਮੈਂ 
 ਜੋ ਕਹਿੰਦਾ  ਸੀ ਤੈਨੂੰ ਕਸਰਾਂ ਨੇ ਘੇਰ ਲਿਆ 
 ਬਿਮਾਰੀ  ਦੀ ਜਕੜ  ਚ  ਫਸਿਆ  ਵੇਖਿਆ  ਮੈਂ
 ਦੁੱਖ  ਤੋੜਨ  ਦੀ ਸੀਰਨੀ ਮੰਗਦਾ  ਸੀ ਲੋਕਾਂ ਤੋਂ
ਅੱਜ ਡਾਕਟਰ ਦੀਆਂ ਫੀਸਾਂ  ਭਰਦਾ  ਵੇਖਿਆ  ਮੈ
 ਬੁੱਧੀਮਾਨ  ਬਾਬਾ ਜਾਂ ਫਿਰ ਡਾਕਟਰ 
ਇਹ ਪਰਖ ਕੇ ਵੇਖਿਆ  ਮੈਂ
 A  to  Z ਕਰਵਾ ਕੇ  ਟੈਸਟ
 ਵਿਗਿਆਨੀ ਯੁੱਗ  ਮਰਜਾਂ ਦੱਸਦਾ  ਵੇਖਿਆ  ਮੈਂ।

ਜਸਵੀਰ ਕੌਰ ਬਦਰਾ ਅਖੌਤੀ  ਬਾਬਾ  Deep Sandhu Amandeep Kaur suman_kadvasra

ਅਖੌਤੀ ਬਾਬਾ Deep Sandhu Amandeep Kaur suman_kadvasra

39 Love

2c2039a8e4840f94f5fa71bffdaf2983

jasvir kaur sidhu

ਤਕਲੀਫ ਗੈਰਾਂ ਦੀ ਗੱਲ  ਨਹੀ 
ਜਦ ਕੋਈ ਆਪਣਾ  ਹੀ ,,,,,ਆਪਾਂ ਨੂੰ 
ਨਾ ਸਮਝੇ ,,,,,,,,,,
 ਦੁੱਖ ੳਦੋ ਹੁੰਦਾ  ਏ।। ✍ ਹਰਫ਼ ਦਾਨਗੜੵੀਆ Deep Sandhu Amandeep Kaur aman6.1

✍ ਹਰਫ਼ ਦਾਨਗੜੵੀਆ Deep Sandhu Amandeep Kaur aman6.1

47 Love

2c2039a8e4840f94f5fa71bffdaf2983

jasvir kaur sidhu

ਅਫਸੋਸ  ਐ ਮੁਹੱਬਤ !

ਤੇਰੇ  ਗਲ ਲੱਗ ਕੇ  ,,,,,,,,
ਦਿਲ ਦੀਆਂ  ਦੱਸ ਦਿਆਂ ਤੈਨੂੰ   

ਮੈਂ ਬਦਕਿਸਮਤ ,,, 
ਤੂੰ  ਅਜੇ  ਤੱਕ  ਮਿਲੀ  ਨਹੀਂ ਮੈਨੂੰ।।
                                  Jasvir kaur Sidhu Deep Sandhu @ਹਰਫ ਦਾਨਗੜੵੀਆ@ Amandeep Kaur @Nishan singh

Deep Sandhu @ਹਰਫ ਦਾਨਗੜੵੀਆ@ Amandeep Kaur @Nishan singh

35 Love

2c2039a8e4840f94f5fa71bffdaf2983

jasvir kaur sidhu

ਗੂੜ੍ਹੇ  ਰਿਸ਼ਤਿਆਂ  ਵਿੱਚ ,,,,,,,,,,,,,,,,,,,      

ਅਕਸਰ ਕੁੱਝ  ਮਜਬੂਰੀਆਂ,,,,,,,,,,      
  
ਹੀ ਦੂਰੀ  ਬਣਾ ਦਿੰਦੀਆਂ  ਨੇ,,,,,,,,,,,,,,,।।

Jasvir kaur Sidhu 
, Deep Sandhu @Nishan singh aman6.1@ Amandeep Kaur @ ਹਰਫ ਦਾਨਗੜੵੀਆ

Deep Sandhu @Nishan singh aman6.1@ Amandeep Kaur @ ਹਰਫ ਦਾਨਗੜੵੀਆ

28 Love

2c2039a8e4840f94f5fa71bffdaf2983

jasvir kaur sidhu

ਇਨਸਾਨ  ਜਿੰਦਗੀ  ਦੇ
  ਰਾਜ਼       
ਦੁਨੀਆਂ ਤੋਂ  ਛੁਪਾ  ਕੇ ਰੱਖ ਸਕਦੇ  ਨੇ।
ਪਰ   
 ਉਸ ਸੱਚੇ ਪਰਵਦਗਾਰ  ਤੋਂ  ਨਹੀ ਛੁਪਾ ਸਕਦੇ ।। 




      
ਜਸਵੀਰ ਕੌਰ ਬਦਰਾ pooja negi#  ਹਰਫ਼ ਦਾਨਗੜੵੀਆ Deep Sandhu Amandeep Kaur suman_kadvasra

pooja negi# ਹਰਫ਼ ਦਾਨਗੜੵੀਆ Deep Sandhu Amandeep Kaur suman_kadvasra

39 Love

2c2039a8e4840f94f5fa71bffdaf2983

jasvir kaur sidhu

ਜਿਸਨੂੰ ਦੋ ਵਕਤ ਭਰ ਪੇਟ ਮਿਲੇ ,,,,,,,
  ਕੀ  ਜਾਣੇ ???
 ਉਹ ਰੋਟੀ ਦੀ  ਕੀਮਤ  ਨੂੰ।।

ਜਸਵੀਰ ਕੌਰ ਸਿੱਧੂ     







ਜਸਵੀਰ ਕੌਰ Deep Sandhu suman_kadvasra Amandeep Kaur ਅਕਾਸ਼ਦੀਪ ਸਿੰਘ ✍️✍️

Deep Sandhu suman_kadvasra Amandeep Kaur ਅਕਾਸ਼ਦੀਪ ਸਿੰਘ ✍️✍️

29 Love

loader
Home
Explore
Events
Notification
Profile