Nojoto: Largest Storytelling Platform

New ahmad faraz poetry suna hai log Quotes, Status, Photo, Video

Find the Latest Status about ahmad faraz poetry suna hai log from top creators only on Nojoto App. Also find trending photos & videos about, ahmad faraz poetry suna hai log.

Stories related to ahmad faraz poetry suna hai log

M͓̽o͓̽h͓̽i͓̽TRo͓̽c͓̽k͓̽ f͓̽4͓̽4͓̽

bewafa log chehre chhipate kyu hai 🤔 jana hi hai to jindagi main aate kyu hai 🧐

read more

INDIAN GOLD

ye log galat kaam karte hai. Hinduism यूट्यूब वीडियो टिक टॉक वीडियो

read more

Varsha sirra

sugan ka naam suna hai aapane

read more

BALJEET SINGH MAHLA

love shayari shayari status Faraz Khan Sarfraz Ahmad Shaayar Bhaiyya Enigmatic Kavi VijAy KatiyA

read more
ਉਹਦੇ ਹੁਸਨਾਂ ਦੀ ਕਰਾਂ ਕੀ ਮੈਂ ਗੱਲ ਜੀ

ਬੱਸ ਵੇਖਦਾ ਹੀ ਰਹਾਂ ਉਹਦੇ ਵੱਲ ਜੀ

ਜਾਨ ਮੁੱਠੀ ਵਿੱਚ ਘਿਰ ਜਾਂਦੀ 

ਜਦ ਬੁੱਲੀਆਂ ਵਿੱਚ ਮੁਸਕਰਾਉਂਦੀ ਆ 

ਪਰੀਆਂ ਵਰਗੀ ਪਰੀ ਮੇਰੇ

ਸੁਪਨਿਆਂ ਦੇ ਵਿੱਚ ਆਉਂਦੀ ਆ

©BALJEET SINGH MAHLA
   love shayari shayari status Faraz Khan  Sarfraz Ahmad  Shaayar Bhaiyya  Enigmatic  Kavi VijAy KatiyA

Akash comedy king

sabse acha log ko hum log mal kahta hai 😜 #Comedy #viral

read more

BALJEET SINGH MAHLA

ibadat Faraz Khan TanyaSharma Sarfraz Ahmad Amit Kumar Kamal

read more
ਅੱਜ ਸੱਚੇ ਮਨ ਨਾਲ ਦਰ ਤੇ," ਸਿਰ ਝੁਕਾਉਂਦੇ ਹਾਂ 
ਰੂਹ ਤੋਂ ਇਬਾਦਤ ਕਰ," ਮੁਰਸ਼ਦ ਨੂੰ ਧਿਆਉਂਦੇ ਹਾਂ
ਜੋ ਅੰਦਰ ਬੈਠਾ ਹੈ ,"ਉਸਨੂੰ ਬਾਹਰ ਬੁਲਾਉਂਦੇ ਹਾਂ

©BALJEET SINGH MAHLA ibadat  Faraz Khan  TanyaSharma  Sarfraz Ahmad  Amit Kumar  Kamal

BALJEET SINGH MAHLA

gulaam Sarfraz Ahmad Faraz Khan Zaki Shamim Haidar Aashima khan Saleha ashfaq

read more
ਮੈਨੂੰ ਇਬਾਦਤ ਕਰਨੀ ਨਹੀਂ ਆਉਂਦੀ 
ਪਰ ਰੂਹ ਤੋਂ ਕਰਾਂ ਸਲਾਮ ਤੈਨੂੰ
ਮੈਂ ਤੇਰੀ ਖ਼ਿਦਮਤ ਕਰਦਾ ਰਵਾਂ ਸਾਈਆਂ 
ਗੁਲਾਮਾਂ ਵਿੱਚ ਰੱਖ ਲਓ ਗੁਲਾਮ ਮੈਂਨੂੰ

©BALJEET SINGH MAHLA gulaam Sarfraz Ahmad  Faraz Khan  Zaki Shamim Haidar  Aashima khan  Saleha ashfaq

BALJEET SINGH MAHLA

ਮੁਰਸ਼ਦ Faraz Khan Kamal writer dream poetry by heart Rashmi vyas

read more
ਬੰਨ੍ਹ ਕੇ ਘੁੰਗਰੂ ਬੁੱਲ੍ਹਾ ਜੱਦ ਨੱਚਿਆ 
ਲੋਕੀ ਆਖਣ ਝੱਲਾ 
ਦੁਨੀਆਂ ਦਾਰੀ ਭੁੱਲ ਜਾਂਦੇ ਔ 
ਤੇ ਰਹਿੰਦੇ ਕਲਮ ਕੱਲਾ 
ਬੁੱਲ੍ਹੇ ਨੂੰ ਚੜੀ ਨਾਮ ਖੁਮਾਰੀ 
ਮੂੰਹੋਂ ਬੋਲੇ ਅੱਲ੍ਹਾ- ਅੱਲ੍ਹਾ
ਬਲਜੀਤ ਮਾਹਲੇ ਤੇਰੇ ਅੰਦਰ ਮੁਰਸ਼ਦ 
ਤੂੰ ਕਿਹੜੇ ਦਰ ਤੁਰ ਚੱਲਾ

©BALJEET SINGH MAHLA ਮੁਰਸ਼ਦ  Faraz Khan  Kamal  writer dream   poetry by heart  Rashmi vyas

POONAM SHARMA

#Log

read more

Raimali khakhalary

log sochte hai nojoto #Raimalikhakhalary #dialouge

read more
loader
Home
Explore
Events
Notification
Profile