Nojoto: Largest Storytelling Platform

New ਮਤ ਮਾਰ ਦੇਣੀ मीनिंग Quotes, Status, Photo, Video

Find the Latest Status about ਮਤ ਮਾਰ ਦੇਣੀ मीनिंग from top creators only on Nojoto App. Also find trending photos & videos about, ਮਤ ਮਾਰ ਦੇਣੀ मीनिंग.

    PopularLatestVideo

Sanjit.Rajbhar

प्याज टमाटर की मीनिंग #कॉमेडी

read more
mute video

J.kay

ਹਾਲ ਭੀ ਮਤ ਪੂਛਨਾ ਕਿਸੀ ਸੇ ਔਰ ਮਤ ਆਨਾ ਲੌਟਕਰ ਅਬੀ, ਜਿੰਦਾ ਹੂੰ ਮੈ.😙😄

read more
yaadon se teri
mera bura hal hai,
filhal hmara yahi hal hai.
/J.kay/ ਹਾਲ ਭੀ ਮਤ ਪੂਛਨਾ ਕਿਸੀ ਸੇ
ਔਰ ਮਤ ਆਨਾ ਲੌਟਕਰ
ਅਬੀ, ਜਿੰਦਾ ਹੂੰ ਮੈ.😙😄

Shayar Amrit

ਅਬ ਤੁਮ ਵਾਪਿਸ ਮਤ ਆਨਾ

read more
ਬੜੀ ਮੁਸ਼ਕਿਲ ਸੇ ਹਸਨੇ ਲਗਾ ਹੂੰ, 
ਅਬ ਤੁਮ ਫਿਰ ਸੇ ਮਤ ਰੁਲਾਨਾਂ, 
ਮੈਂ ਖੁਸ਼ ਹਾਂ ਤੇਰੇ ਬਿਨਾਂ, 
ਅਬ ਤੁਮ ਵਾਪਿਸ ਮਤ ਆਨਾ !
ਮੇਰੀ ਸ਼ਾਇਰੀ ਸੇ ਮੁਹੱਬਤ,  ਬੋਹਤ ਖੂਬ ਹੋ ਗਈ, 
ਅੰਮ੍ਰਿਤ ਕੀ ਜ਼ਿੰਦਗੀ ਮੈਂ ਅਬ ਜ਼ਹਿਰ ਮਤ ਬਿਖਰਾਨਾ!! ਅਬ ਤੁਮ ਵਾਪਿਸ ਮਤ ਆਨਾ

Vicky Teswar

ਮਾਰੀ ਹੈ ਮਾਰ

read more
mute video

jhalla

ਇਸ਼ਕੇ ਦੀ ਮਾਰ #GuruTegBahadurJi

read more
#GuruTegBahadurJi ਦਿਨ ਬੀਤ ਜਾਂਦਾ ਤੇ ਰਾਤ ਬੀਤ ਜਾਂਦੀ ਏ
ਇਕੱਲੇਪਣ ਦੀ ਇਹ ਸੌਗਾਤ ਬੀਤ ਜਾਂਦੀ ਏ
ਕਿਓਂ ਕੀਤੀ ਦੂਰੀ ਰੱਬਾ 
ਇਹਨਾਂ ਸੋਹਣੇ ਸੱਜਣਾ ਤੋਂ
ਇਹਨਾਂ ਬਾਝੋਂ ਇਸ਼ਕੇ ਦੀ 
ਬਾਤ ਬੀਤ ਜਾਂਦੀ ਏ

ਇਸ਼ਕੇ ਦੀ ਮਾਰ ਡਾਢੀ
ਹੰਢਾਈ ਬਿਨਾ ਸੱਜਣਾ ਦੇ
ਪਲ ਪਲ ਹਰ ਪਹਿਰ।
ਹਰ ਸਾਹ ਤੇ ਸੱਜਣਾ ਦੀ
ਯਾਦ ਪਈ ਸਤਾਉਂਦੀ ਏ
ਝੱਲਾ ਇਸ਼ਕੇ ਦੀ ਮਾਰ

jasvir kaur sidhu

ਮਨ ਦਾ ਰਾਵਣ ਮਾਰ #ਵਿਚਾਰ

read more
ਲੱਖਾਂ 'ਚ ਖਰਚਾ ਕਰਕੇ 

ਲੋਕ 'ਰਾਵਣ' ਦੇ ਪੁਤਲੇ ਸਾੜਦੇ 

ਜੋ ਬੈਠਾ ਸਾਡੇ ਅੰਦਰ ਆ 
👹👹👺
ਅਸੀਂ ਉਸਨੂੰ ਕਿਉਂ ਨੀ ਮਾਰਦੇ
          Jasvir kaur ਮਨ ਦਾ ਰਾਵਣ ਮਾਰ

Rama Jeonwala

ਕਰੋਨਾ ਦੀ ਮਾਰ ਕਰਕੇ

read more
mute video

Rama Jeonwala

ਕਰੋਨਾ ਦੀ ਮਾਰ ਕਰਕੇ

read more
mute video

Jashan fatta

ਯਾਰ ਮਾਰ....💔✍️

read more
ਮਿੱਤਰਾਂ ਤੇਰੀ ਮੇਰੇ ਨਾਲ ਯਾਰੀ ਸੀ,
ਕਸੂਰ ਤੇਰਾ ਵੀ ਨਹੀਂ ਸੀ ਇਕੱਲੇ ਦਾ
,ਵੱਜੀ ਦੋਵੇਂ ਹੱਥਾਂ ਨਾਲ ਤਾੜੀ ਸੀ,
ਤੇਨੂੰ ਵੀ ਤਾਂ ਪਤਾ ਸੀ ,
ਕਿ ਤੂੰ ਜਿਹਦੇ ਪਿੱਛੇ ਫਿਰਦਾ ਸੀ
,,ਓਹ ਮੇਰੇ ਆਲੀ ਤੇਰੀ ਭਾਬੀ ਸੀ,
ਕੋਈ ਗਿਲਾ ਨਹੀਂ ਮੈਨੂੰ........
 ਤੂੰ ਰਸਤਾ ਦਿੱਤਾ ਦਿਖਾ ਮੈਨੂੰ...
ਓਹ ਕੱਲ ਨੂੰ ਤੇਰੇ ਹੁੰਦੇ ਹੋਰ ਕਿਸੇ ਨੂੰ ਵੀ ਮਿਲੂਗੀ,
ਜਿਹੜੀ ਮੇਰੇ ਹੁੰਦੇ ਮਿਲਦੀ ਸੀ ਤੈਨੂੰ,,
ਚੰਗਾ ਹੋਇਆ ਮੈ ਖਹਿੜਾ ਛੱਡਤਾ,
ਓਹ ਨਾਮ ਆਪਣੀ ਜ਼ਿੰਦਗੀ ਚੋ ਕੱਢ ਤਾਂ,
ਇਕੱਲਾ ਖੁਸ ਰਹਿ ਲੈਣਾ ਆ,
ਹੁਣ ਲੋੜ ਨਹੀਂ ਹੋਰ ਸੱਟਾ ਖਾਣ ਦੀ,
 ਇੱਕ ਗੱਲ ਹੋਰ .... 
ਤੇ ਸਮਝਾ ਦੇਵੀ ਆਪਣੀ ਮਹਿਬੂਬਾ ਨੂੰ, 
ਕਿ ਤੂੰ ਹੁਣ ਚੋ ਕੱਢੀ ਹੋਈ ਏ,, 
ਹਾਂ,,ਨਾਲੇ ਸਮਝਾ ਦੀ ,,
ਇੱਕ ਗੱਲ ਕਦੇ ਨਾ ਭੁੱਲੀ ਕਿ ਤੂੰ ਮੈਨੂੰ ਛੱ ਡੀਆ,
,ਇਹ ਯਾਦ ਰੱਖੀ ਕਿ ਓਨੇ ਮੈਨੂੰ ਛੱਡਿਆ ਹੋਇਆ
,ਕਿ ਜਸ਼ਨ,,ਨੇ ਮੈਨੂੰ ਛੱਡਿਆ ਹੋਇਆ
ਜਸ਼ਨ ਫੱਤਾ ✍️

©Jashan fatta ਯਾਰ ਮਾਰ....💔✍️

Pawan

ਸੱਧਰਾਂ ਨੂੰ ਮਾਰ ਮੁਕਾਇਆ

read more
ਜਿੰਮੇਵਾਰੀਆਂ ਲਈ ਆਪਣੀਆਂ ਛੋਟੀਆਂ ਵੱਡੀਆ
ਕਿੰਨੀਆਂ ਸੱਧਰਾਂ ਨੂੰ ਮਾਰ ਮੁਕਾਇਆ ਮੈਂ..
ਕਿੰਨੇ ਹੀ ਚਾਵਾਂ ਨੂੰ ਆਪਣੇ ਦਿਲ 
'ਚ ਕਬਰ ਬਣਾ ਦਬਾਇਆ ਮੈਂ..
ਗਿਣ ਕੇ ਦੱਸਣਾ ਬੜਾ ਔਖਾ ਏ 
ਕਿੰਨੇ ਦੁੱਖਾਂ ਨੂੰ ਹੰਢਾਇਆ ਮੈਂ..
ਹੁਣ ਇੱਕ ਆਖਰੀ ਸੁਪਨਾ ਬਾਕੀ ਏ
ਜਿਹਦੇ ਲਈ ਉਸ ਰੱਬ 'ਤੇ 
ਆਪਣੀਆਂ ਆਸਾਂ ਨੂੰ ਟਿਕਾਇਆ ਮੈਂ..
     ਸੱਧਰਾਂ ਨੂੰ ਮਾਰ ਮੁਕਾਇਆ
loader
Home
Explore
Events
Notification
Profile