Nojoto: Largest Storytelling Platform

Best Tapas Shayari, Status, Quotes, Stories

Find the Best Tapas Shayari, Status, Quotes from top creators only on Nojoto App. Also find trending photos & videos about tapas meaning in hindi, tapas kar, tapas kumar mondal 10, jamaibabu tapas pal full movie, tapas pal,

  • 2 Followers
  • 2 Stories
    PopularLatestVideo

Adv..A.S Koura

#Tapas

read more
ਹਾਏ ਵੇ ਮੇਰੇ ਦਿਲ ਤਪਸ ਦੀ 
 ਮਹਿਬੂਬ ਤਕ ਕਿਝ ਪਹੁੰਚਾਵਾ।
ਵਿੱਚ ਬੰਜਰ ਨੇ ਰਾਸਤੇ ਸਾਰੇ 
ਉਤੋਂ ਸਿਂਖਰ ਦੁਪਹਿਰਾ।
ਨਾ ਕੋਈ ਰਾਸਤੇ ਪੀਊ
ਜਿਥੇ ਖੜ ਪਿਆਸ ਬੁਝਾਵਾ।
ਨਾ ਕੋਈ ਆਉਦਾ ਜੋੜ ਰਾਸਤੇ 
ਜਿਥੇ ਪਾਣੀ ਪੀਵਨ ਗਾਵਾਂ ।
ਨਾ ਕੋਈ ਚੱਲੇ ਤੇਜ ਹਨੇਰੀ
ਜੋ ਨਾਲ ਉਹਦੇ ਉਡ ਜਾਵਾ।
ਪੈਂਡੇ ਇਸ਼ਕੇ ਦੇ ਲਮੇਰੇ
ਸਾਹ ਮੁੱਕ ਦਿਆ ਮੁੱਕ ਜਾਣਾ ।
ਹਾਏ,,,,,,
ਹਾਏ ਵੇ ਮੇਰਾ ਦਿਲ ਕਮਲਾ 
ਹਿਝਰਾ ਵਿੱਚ ਸੜਦਾ ਜਾਏ।
ਸਤਾ ਦੀ ਜਾਏ ਇਹਨੂੰ ਤਾਂਦ ਸੱਜਣ ਦੀ।
ਵਿੱਚ ਮੈਦਾਨੇ ਦੋੜਾ ਲਾਏ।
ਫਾਟੇ ਉਹਦੇ ਤਨ ਦੇ ਲੀਰੇ 
ਨਾਲ ਜਖਮਾ ਬੱਦਨ ਕੁਰਲਾਏ।
ਕਿੰਝ ਲੈਕੇ  ਵਟਨੇ ਦਾ ਬੁਟਾ
ਇਹਦੇ ਕੁੱਟ ਜਖਮਾ ਤੇ ਲਾਵਾ।।
                   ਰਚਨਾ, ਅਮਰੇਂਦਰ ਕੌੜਾ (ਕੜੈਲ)
                   ਮੋਬਾ,, 9988181400,9855229463 #tapas

Dr. Subhash Chouhan (Subh2026)

मौसम की तरह तुम बदल जाओ भले...
पर ये मत भूल
भरी तपस, ख़ुश्क ठंडी रात, भीगती शामें...
तुझे मेरी कमी का एहसास कराती रहेगी।
#Subh2026 #mausam #tapas #garmi #thand #baarish #Subh2026 #Nojoto #nojotohindi #Shayri


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile