tags

Best Punjabi Shayari, Status, Quotes, Stories, Poem

Find the Best Punjabi Shayari, Status, Quotes from top creators only on Nojoto App. Also find trending photos & videos about song punjabi, punjabi song, new punjabi songs.

  • 843 Followers
  • 2584 Stories
  • Popular Stories
  • Latest Stories

"ਦਿਲ ਦੀ ਧੜਕਨ ਚੱਲ ਰਹੀ ਤੇਰੇ ਨਾਲ ਗੱਲਾਂ ਕਰ-ਕਰ ਕੇ ਮੈਂ ਬਸ ਤੈਨੂੰ ਪਾਉਣਾ ਏ ਮੰਗ ਲੈਣਾਂ ਰੱਬ ਤੌਂ ਮਰ-ਮਰ ਕੇ ✍🏻 ਮੌਹਿਤ ✍🏻"

ਦਿਲ ਦੀ ਧੜਕਨ ਚੱਲ ਰਹੀ

ਤੇਰੇ ਨਾਲ ਗੱਲਾਂ ਕਰ-ਕਰ ਕੇ

ਮੈਂ ਬਸ ਤੈਨੂੰ ਪਾਉਣਾ ਏ

ਮੰਗ ਲੈਣਾਂ ਰੱਬ ਤੌਂ ਮਰ-ਮਰ ਕੇ

✍🏻  ਮੌਹਿਤ  ✍🏻

love #trend #punjabi #punjab #chandigarh @Rajasthan India News @Photosgifts @Arpit_UPSC_Motivation @Rajendra Kumar @@a.m.n__6262

12 Love
2 Share

"ਉਹ ਹੱਸ-ਹੱਸ ਗੱਲਾਂ ਕਰਦੀ ਜਦੋਂ ਵੀ ਸੁਰਜ ਛੇਤੀ ਢੱਲਦਾ ਏ ਸਵੇਰ ਤੋਂ ਸਿੱਧਾ ਸਾਮ ਹੁੰਦੀ ਨਾ‌ ਤੇਰੇ ਨਾਲ ਟਾਇਮ ਦਾ ਪਤਾ ਚਲਦਾ ਏ ✍🏻 ਮੌਹਿਤ ✍🏻"

ਉਹ ਹੱਸ-ਹੱਸ ਗੱਲਾਂ ਕਰਦੀ ਜਦੋਂ ਵੀ

ਸੁਰਜ ਛੇਤੀ ਢੱਲਦਾ ਏ

ਸਵੇਰ ਤੋਂ ਸਿੱਧਾ ਸਾਮ ਹੁੰਦੀ

ਨਾ‌ ਤੇਰੇ ਨਾਲ ਟਾਇਮ ਦਾ ਪਤਾ ਚਲਦਾ ਏ

✍🏻  ਮੌਹਿਤ  ✍🏻

✍🏻ਮੌਹਿਤ✍🏻 #punjabi #punjab #Love #India #chandigarh #Bollywood #Jatt #punjabiwedding #pollywood #sidhumoosewala @Deep Heer @Manju Nagar ...my bddy on 22 march ... @PóòRe_Đ_SuLT@N @🐦Awaaz-e-shayari (Imran Hussain) soul

12 Love

"ਇਹ ਕਲਮ ਰੋਕਿਆ ਨਹੀ ਰੁੱਕਦੀ ਨਾ ਹੀ ਇਹ ਹੁਣ ਰੁੱਕ ਪਾਣੀ ਏ ਮੈਂ ਯਾਰ ਲਿਖਾਂ ਏ ਪਿਆਰ ਲਿਖੇ ਕੁੱਝ ਐਸੀ ਇਸ਼ਕ ਕਹਾਣੀ ਏ ✍🏻 ਮੌਹਿਤ ✍🏻"

ਇਹ ਕਲਮ ਰੋਕਿਆ ਨਹੀ ਰੁੱਕਦੀ

ਨਾ ਹੀ ਇਹ ਹੁਣ ਰੁੱਕ ਪਾਣੀ ਏ

ਮੈਂ ਯਾਰ ਲਿਖਾਂ ਏ ਪਿਆਰ ਲਿਖੇ

ਕੁੱਝ ਐਸੀ ਇਸ਼ਕ ਕਹਾਣੀ ਏ

✍🏻  ਮੌਹਿਤ  ✍🏻

✍🏻ਮੌਹਿਤ✍🏻 #punjabi #punjab #Love #India #chandigarh #Bollywood #Jatt #punjabiwedding #pollywood #sidhumoosewala 8927135992 Google pay customer care number @bipul kumar @kavya Kumari @Shani singh 91 @Ankur kumar

15 Love

"ਕੀ ਮਾੜੇ ਟਾਇਮ ਤੋਂ ਡਰਨਾ ਏ ਇੱਕ ਦਿਨ ਸਭ ਨੇ ਮਰਨਾ ਏ ਕਈ ਜਿੱਤਣਾਂ ਚਾਹੁੰਦੇ ਦੁਨੀਆ ਨੂੰ ਮੈਂ ਬਸ ਰਾਜ ਦਿਲਾਂ ਤੇ ਕਰਨਾ ਏ ✍🏻 ਮੌਹਿਤ ✍🏻"

ਕੀ ਮਾੜੇ ਟਾਇਮ ਤੋਂ ਡਰਨਾ ਏ

ਇੱਕ ਦਿਨ ਸਭ ਨੇ ਮਰਨਾ ਏ

ਕਈ ਜਿੱਤਣਾਂ ਚਾਹੁੰਦੇ ਦੁਨੀਆ ਨੂੰ

ਮੈਂ ਬਸ ਰਾਜ ਦਿਲਾਂ ਤੇ ਕਰਨਾ ਏ

✍🏻  ਮੌਹਿਤ  ✍🏻

✍🏻ਮੌਹਿਤ✍🏻 #punjabi #punjab #Love #India #chandigarh #Bollywood #Jatt #punjabiwedding #pollywood #sidhumoosewala 8927135992 Google pay customer care number @Mukesh singh {Sajan}😢😢 @yashika @Pawan Singh @Komal Thakur

14 Love

#Punjabi#shiyri#ravikorotana

14 Love
17 Views
2 Share