tags

Best Nojotoindia Shayari, Status, Quotes, Stories, Poem

Find the Best Nojotoindia Shayari, Status, Quotes from top creators only on Nojoto App. Also find trending photos & videos.

  • 431 Followers
  • 1638 Stories
  • Popular Stories
  • Latest Stories

"ओये मेरे यार मेरे मर्सडीज़ कार मेरे गिटार मेरे दिल के तार मेरे ट्विंकल स्टार मेरे मोती के हार मेरे दिल के करार गुड मॉर्निंग यार"

ओये मेरे यार
मेरे मर्सडीज़ कार
मेरे गिटार
मेरे दिल के तार
मेरे ट्विंकल स्टार
मेरे मोती के हार
मेरे दिल के करार
गुड मॉर्निंग यार

#nojoto#Nojotoindia#Morning

@Raviranjan Pandey( पाण्डेय) @राधाकृष्णप्रिय Deepika @indira @Debasmita Behera @Inner Voice @Upasana Gupta

15 Love

"ਦੂਰ ਤੇਰੇ ਤੋਂ ਜਾਣਾ ਨੀ, ਮੈ ਮਰ ਤਾਂ ਸਕਦੀ ਆਂ..। ਤੂੰ ਕਰੀਂ,ਨਾ ਕਰੀਂ, ਪਿਆਰ ਮੈ ਤੈਨੂੰ ਕਰ ਤਾਂ ਸਕਦੀ ਆਂ..।। 💕💕💕 ©SanDeepDing"

ਦੂਰ ਤੇਰੇ ਤੋਂ ਜਾਣਾ ਨੀ, ਮੈ ਮਰ ਤਾਂ ਸਕਦੀ ਆਂ..।
ਤੂੰ ਕਰੀਂ,ਨਾ ਕਰੀਂ, ਪਿਆਰ ਮੈ ਤੈਨੂੰ ਕਰ ਤਾਂ ਸਕਦੀ ਆਂ..।।
💕💕💕
©SanDeepDing

#missyou #Nojotoindia #nojotopunjabi #Happy #foryou #Heart #thought #Life #Love #SanDeepDing

27 Love

"ਝੂਮਕਾ ਮੁੰਡਿਆ ਵਿਚ Top ਤੇ ਆਉਂਦਾ ਸੀ, ਪੁੱਤ ਬੇਬੇ ਦਾ ਸਿਆਣਾ ਸੀ..। ਤੇਰੇ ਝੁਮਕੇ ਨੇ ਹੀ ਪਟ ਲਿਆ, ਮੁੰਡਾ ਕਿੱਥੇ ਪਟਿਆ ਜਾਣਾ ਸੀ..।। 😍😍😍 ©SanDeepDing"

ਝੂਮਕਾ   ਮੁੰਡਿਆ ਵਿਚ Top ਤੇ ਆਉਂਦਾ ਸੀ, ਪੁੱਤ ਬੇਬੇ ਦਾ ਸਿਆਣਾ ਸੀ..।
ਤੇਰੇ ਝੁਮਕੇ ਨੇ ਹੀ ਪਟ ਲਿਆ, ਮੁੰਡਾ ਕਿੱਥੇ ਪਟਿਆ ਜਾਣਾ ਸੀ..।।
😍😍😍
©SanDeepDing

#ਝੂਮਕਾ #foryoy #Nojotoindia #nojotopunjabi #Heart #Happy #Life #Love #withyou #SanDeepDing

25 Love
1 Share

"ਸੁਪਨਿਆਂ ਚ ਬੀਤੀ ਰਾਤ ਹਰ ਗੱਲ ਤੇ ਤਸਵੀਰ ਯਾਰ ਦੀ, ਅੱਖਾਂ ਅੱਗੇ ਆਉਂਦੀ ਆ..। ਸੁਪਨਿਆ ਚ ਬੀਤੀ ਰਾਤ, ਸੱਚੀ ਉਠਕੇ ਬੜਾ ਰਵੋਂਦੀ ਆ..।। 💕😢💕 ©SanDeepDing"

ਸੁਪਨਿਆਂ ਚ ਬੀਤੀ ਰਾਤ ਹਰ ਗੱਲ ਤੇ ਤਸਵੀਰ ਯਾਰ ਦੀ, ਅੱਖਾਂ ਅੱਗੇ ਆਉਂਦੀ ਆ..।
ਸੁਪਨਿਆ ਚ ਬੀਤੀ ਰਾਤ, ਸੱਚੀ ਉਠਕੇ ਬੜਾ ਰਵੋਂਦੀ ਆ..।।
💕😢💕
©SanDeepDing

#Lifequotes #SAD #Nojotoindia #nojotopunjabi #thought #Dream #tears #Love #Life #SanDeepDing

24 Love

"ਦੀਵਾਨਾ ਹਰ ਵੇਲੇ ਖੁਸ਼ ਰਹਿਣ ਦਾ ਇਕ ਬਹਾਨਾ ਹੋ ਗਿਆ..। ਮੈਨੂੰ ਕਹਿੰਦੇ ਤੇਰੇ ਪਿਆਰ ਚ ਮੈਂ ਦੀਵਾਨਾ ਹੋ ਗਿਆ..।। 💕💕💕💕💕 ©SanDeepDing"

ਦੀਵਾਨਾ ਹਰ ਵੇਲੇ ਖੁਸ਼ ਰਹਿਣ ਦਾ ਇਕ ਬਹਾਨਾ ਹੋ ਗਿਆ..।
ਮੈਨੂੰ ਕਹਿੰਦੇ ਤੇਰੇ ਪਿਆਰ ਚ ਮੈਂ ਦੀਵਾਨਾ ਹੋ ਗਿਆ..।।
💕💕💕💕💕
©SanDeepDing

#ਦੀਵਾਨਾ #Happy #Nojotoindia #nojotopunjabi #Heart #thought #Love #foryou #Life #SanDeepDing

22 Love