Find the Best sartaj Shayari, Status, Quotes from top creators only on Nojoto App. Also find trending photos & videos abouttaj mahal love shayari in hindi, love shayari on taj mahal, sar shayari sms hindi love, shayari on taj mahal in hindi, poem on taj mahal in hindi,
Gireesh jat
Aankhon Me Pani Liye Mujhe Ghurta Hi Rha Aayine Me Khada Shakhs Pareshan Boht Thaखुद से मोहब्बत हो जाती है ~🙂✨🥀 "#Nozoto #explorepage #shayri #sartaj #asur_only Life #Life_experience Arshad Siddiqui pooja sharma Vasant Parmar Neetu Dhanya blackrocks
read moreHarry
ਕਿਤੇ ਨੀ ਸ਼ਾਨੋ-ਸ਼ੌਕਤਾਂ ਜਾਂਦੀਆਂ, ਮੋਹੱਬਤਾਂ ਜਤਾ ਲਵੇਂ ਕਿੱਧਰੇ। ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿੱਧਰੇ। ©Mr. StrAngerous ਰੁਤਬਾ । #strangerous #oslr #nojoto #punjabi #song #sartaj #rutba #shayri
Aman jassal
ਕੀ ਲਿਖਾਂ ਤੇ ਕਹਾਂ ਤੇਰੀ ਜ਼ੁਬਾਨ ਨੂੰ ਮੈ ਜਿਹਨੇ ਮੈਨੂੰ ਕੋਰੀ ਤੇ ਸਿੱਧੀ ਨਾ ਵੀ ਨੀ ਕਰੀ ਵੱਸ ਤਿੰਨ ਸਾਲ ਤਿੰਨ ਦਿਨਾਂ ਵਾਂਗ਼ ਲੰਘਾ ਤੇ ਨਾਲ਼ ਪੜਦੀ ਪੜਦੀ ਨੇ ਹਰ ਦਿਨ ਸੁਪਨਾ ਹੁੰਦਾ ਸੀ ਅੱਜ ਬੋਲੀ ਕੁਸ ਹਾਰ ਗਿਆ ਮੈ ਡੀਕ ਡੀਕ ਓਹਨਾਂ ਬੋਲਾਂ ਨੂੰ ਓਹੀ ਗੱਲ ਤੇਰੀ ਜ਼ੁਬਾਨ ਨੇ ਅੱਜ ਤੱਕ ਹਾਂ ਵੀ ਨੀ ਕਰੀ ©Aman jassal #beinghuman #baiman #sidhumoosewala #gharuan #alfaj #arjun #SAD #sartaj
#beinghuman #baiman #sidhumoosewala #gharuan #alfaj #arjun #SAD #sartaj
read moreAman jassal
ਇਸ ਦੁਨੀਆ ਦੇ ਵਿੱਚ ਮੈਨੂੰ ਕੱਲਾ ਛੱਡ ਗਿਆ ਖਾ ਕੇ ਕਸਮਾਂ ਖ਼ੁਦਾ ਦੀਆ ਉਹ ਪਾਸਾ ਵੱਟ ਗਿਆ ਦਿੱਲ ਟੁੱਟ ਜਾਂਦੇ ਮਰਦੇ ਨੀ ਕਾਣ ਰਹਿੰਦਾਂ ਐ ਖ਼ੌਰੇ ਅੱਜ ਵੀ ਪਤਾ ਨੀ ਮੇਰਾ ਲਗਦਾ ਐ ਕੀ ਮੈਨੂੰ ਅੱਜ ਵੀ ਉਵੇਂ ਹੀ ਓਹਤੇ ਮਾਣ ਰਹਿੰਦਾ ਐ ©Aman jassal #WritingForYou #sartaj #SAD #Dil #Nojoto #gharuan #Hamsfar #jindgi #Punjabi