Nojoto: Largest Storytelling Platform

Best tarsemjassar Shayari, Status, Quotes, Stories

Find the Best tarsemjassar Shayari, Status, Quotes from top creators only on Nojoto App. Also find trending photos & videos about jawani meri bijli ki tar hai, jawani teri bijali ki tar hai, jawani teri bijli ki tar hai, sadiyon se tarse hai jaisi zindagi ke liye lyrics, bijali ki tar hai,

  • 17 Followers
  • 20 Stories
    PopularLatestVideo

Jajbaati sidhu

ਤੈਨੂੰ ਪਤਾ ਮੇਰੇ ਯਾਰ ਘੱਟ ਕਿਉ ਆ, 
           ਕਿਉਕੀ ਮੈ ਦੋਗਲਿਆ ਨਾਲ ਨਹੀ ਵਰਤਦਾ।

©Jajbaati sidhu #tarsemjassar

Gagan daiya

✅✅ ओन्ली सिद्धू मूसे वालाdeepjandu #sidhumossewala #rnait #singga #jassmanak #sidhumoosewalafans #babbumaan #tarsemjassar #ਪਿਆਰ

read more
mute video

Baljeet Singh

mute video

Jajbaati sidhu

ਨਾਰਾ ਦਾ ਜੱਟ ਕਦੇ ਟਾਇਮ ਨਹੀਉ ਚੱਕਦਾ,
ਤੇਰੇ ਵਰਗੀਆ ਦੀ ਆਕੜ ਜੱਟ ਜੁੱਤੀ ਥੱਲੇ ਰੱਖਦਾ।

©Jajbaati sidhu #tarsemjassar

Vicky Bharounda

mute video

pawan_._mehra

ਕੀ ਲਿਖਾ ਤੇ ਕੀ ਗਾਵਾ ਮੈ ਤੇਰੇ ਤੇ 
ਲਿਖਣ ਬੈਠਾ ਤੇ ਬੈਠੀ ਹੀ ਰਹਿ ਜਾਵਾਂ,
ਕਿੰਝ ਤੈਨੂੰ ਸ਼ਬਦਾਂ ਚ ਬਿਆਨ ਕਰਾਂ
ਮੈ ਇਹ ਸੋਚਦੀ ਹੀ ਰਹਿ ਜਾਵਾਂ,
ਹਾਸਾ ਤੇਰੇ ਮੁੱਖ ਦਾ ਤੇ ਸਰੂਰ ਤੇਰੀ ਪੱਗ ਦਾ
ਖਾਬਾ ਚ ਤਸਵੀਰ ਤੇਰੀ ਬੁਣਦੀ ਹੀ ਰਹਿ ਜਾਵਾਂ,
ਤੇਰੇ ਬੋਲੇ ਬੋਲ ਮੇਰੇ ਕੰਨਾਂ ਚ ਗੂੰਜਦੇ ਰਹਿਣ
ਤੇਰੇ ਗੀਤਾਂ ਨੂੰ ਬਾਰ ਬਾਰ ਸੁਣਦੀ ਹੀ ਰਹਿ ਜਾਵਾਂ

✍️ Pawan_._mehra








.

©pawan_._mehra #tarsemjassar #kaintsardar #Punjabipoetry #Punjabi #Nojoto
loader
Home
Explore
Events
Notification
Profile