Nojoto: Largest Storytelling Platform

Best dildedard Shayari, Status, Quotes, Stories

Find the Best dildedard Shayari, Status, Quotes from top creators only on Nojoto App. Also find trending photos & videos about dil ki love shayari, tumhe koi aur dekhe to jalta hai dil lyrics, shayari dil se love, love shayari dil se, sawre ko dil me basa kar to dekho lyrics,

  • 11 Followers
  • 67 Stories
    PopularLatestVideo

virendra bhargo

mute video

suresh chander

mute video

Vishal Pratap Singh

mute video

One Wish Ikk Reejh Adhoori

#Dil#Wali#Gal|#lovekamboz for new latest shayari subscribe my you tube channel -#dildedard and my insta account @lovekamboj.official

read more
Kde kde enj lagda..menu mere to chura koi dur le gya...

Jithe kde koi ni si aaya ...oh dil si mera... Us dil nu lai kite dur kho gya

Waqt ne sikhaya si kadar karna
Dil ne sikhaya si pyar karna
Tu sikha gyi si hasna
Te teriyan yaadan sikha rhiya tklif sehna

Love kamboz
insta-@lovekamboj.official

🙏 #dil#wali#gal|#lovekamboz
for new latest shayari subscribe my you tube channel -#dildedard and my insta account @lovekamboj.official

terijhallideep

ਕਾਸ਼ ਤੂੰ ਬੇਵਫਾ ਨਾ ਹੁੰਦਾ ਤਾਂ ਮੇਰੇ ਪੂਰੇ ਸਭ ਚਾਅ ਹੁੰਦੇ,
ਅਾਪਾਂ ਵੱਖੋਂ ਵੱਖ ਨਾ ਹੋਣਾ ਸੀ ਸਗੋਂ ੲਿੱਕ ਦੋਹਾਂ ਦੇ ਰਾਹ ਹੁੰਦੇ।

ਕਾਸ਼ ਤੂੰ ਬੇਵਫਾ ਨਾ ਹੁੰਦਾ ਤੇ ਅਾਪਾਂ ਦੋਹਾਂ ਦਾ ਵੀ ਵਿਅਾਹ ਹੁੰਦਾ,
ਖੁੰਡੀ ਲੈਕੇ ਮੈਂ ਵੀ ਤੁਰਦੀ ਤੇ ਬੁੱਢੇ ਵੇਲੇ ਮੰਜਾ ਤੈਥੋਂ ਵੀ ਨਾ ਡਾਹ ਹੁੰਦਾ।

ਵਿਅਾਹ ਤੋਂ ਬਾਅਦ ਰਸੋੲੀ 'ਚ ਕੰਮ ਦੋਹਾਂ ਨੇ ਹੀ ਕੱਠੇ ਕਰਨਾ ਸੀ,
92 ਸਾਲ ਦੀ ੳੁਮਰ ਵਿੱਚ ਵੀ ਅਾਪਾਂ ੲਿੱਕ ਦੂਜੇ ਤੇ ਮਰਨਾ ਸੀ।

ਕਾਸ਼ ਤੂੰ ਬੇਵਫਾ ਨਾ ਹੁੰਦਾ ਤੇ ਖਵਾਬ ਸਾਰੇ ਹੀ ਸੱਚੇ ਹੁੰਦੇ,
ਤੈਨੂੰ ਬਾਪੂ ਮੈਨੂੰ ਬੇਬੇ ਕਹਿਣ ਵਾਲੇ ਅਾਪਣੇ ਵੀ ਬੱਚੇ ਹੁੰਦੇ।

ਕਾਸ਼ ਤੂੰ ਬੇਵਫਾ ਨਾ ਹੁੰਦਾ ਤਾਂ ਤੇ ਯਾਦ ਤੇਰੀ ਨਹੀਂ ਅਾੳੁਣੀ ਸੀ,
ਰੋਟੀ ਖਾਂਦੇ ਥਾਲੀ 'ਚੋਂ ਪਹਿਲੀ ਬੁਰਕੀ ਮੂੰਹ ਤੇਰੇ ਵਿੱਚ ਪਾੳੁਣੀ ਸੀ।

ਤੈਨੂੰ ਬੇਵਫਾ ਵੇਖ ਕਮਲਿਅਾਂ ਬੇਵਫਾ ਦੀਪ ਦੇ ਵੀ ਸਾਹ ਹੋ ਗੲੇ,
ਮੇਰੇ ਸੁਪਨਿਅਾਂ ਦਾ ਕੋਡੀ ਮੁੱਲ ਪਿਅਾ ਤੇ ਬਹੁਤੇ ਸਸਤੇ ਸਾਹਾਂ ਦੇ ਭਾਅ ਹੋ ਗੲੇ। #quotes #poem #stories #feeling #love #broken #dil #dildedard #shayari #music #comedy

Dil janjua

#dildedard #sadpoetry #sadShayari sandhu Deep Sandhu Kamal walia Dr.Imran Hassan Barbhuiya Madan Chauhan

read more
ਔਖਾ ਹੁੰਦਾ ਸਿਨਾ ਸੱਟਾਂ ਨੂੰ,
ਤੇਰੇ ਮਾਰੇ ਫੱਟਾਂ ਨੂੰ,
Doctor ਵੀ ਹੱਥ ਜੋੜ ਗਏ,
ਸਾਂਭ ਸਾਂਭ ਕੇ ਰੱਖਦੇ ਸੀ ਜਿਹੜੇ ਦਿਲ ਆਖਰ ਓਹੀ ਤੌੜ ਗਏ,
ਦਿਲ ਆਖਰ ਓਹੀ ਤੋੜ ਗਏ,
ਨਫਰਤ ਭਰੀ ਪਈ ਆ ਦਿਲ ਅੰਦਰ ਪਿਆਰ ਦਾ ਤਾਂ ਫਾਹਾ ਵੱਢਤਾ,
ਜਿਦਨ ਦਾ ਛੱਡ ਕੇ ਗਈ ਏ ਕਮਲੀਏ ਅਸੀਂ ਤਾਂ ਜਿਨਾ ਛੱਡਤਾ,
ਨੀ ਅਸੀਂ ਤਾਂ ਜਿਨਾ ਛੱਡਤਾ|**Dil janjua** #dildedard #sadpoetry #sadshayari sandhu Deep Sandhu Kamal walia Dr.Imran Hassan Barbhuiya Madan Chauhan

terijhallideep

ਤੇਰੇ ਜਿੳੁਂਦੇ ਮਾਰਕੇ ਛੱਡਣ ਦੇ ਬਾਵਜੂਦ ਵੀ ਅਸੀਂ ਸੁਖੀ ਵੱਸ ਰਹੇ ਹਾਂ,,,,
ਲੱਖ ਠੋਕਰਾਂ ਖਾ ਕੇ  ਜਮਾਨੇ ਦੀਅਾ ਦੇਖੀ ਜੇਰਾ ਸਾਡਾ  ਖਿੜ ਖਿੜ ਹੱਸ ਰਹੇ ਹਾਂ,

ਤੈਨੂੰ ਤੇਰੀ ਅੌਕਾਤ ਤਾਂ ਕਮਲਿਅਾਂ ਹਾਲੇ ਦੱਸਣੀ ਬਾਕੀ ੲੇ,,,
ਕਿੰਨੇ ਮਜਬੂਤ ਬਣ ਚੁੱਕੇ ਹਾਂ ਫਿਲਹਾਲ ਅਾਪਣੇ ਹੌਸਲਿਅਾਂ ਨੂੰ ਦੱਸ ਰਹੇ ਹਾਂ। #quotes #poem #stories #shayari #music #comedy #dil #dildedard #heart #dard

Ruhi sharma

#truelines#dildedard 😔😔

read more
jab koi insaan apno k liye duaaye mangta haina,,, lekin phir vahi uske apne uski kadar nhi krte, us waqt wo insaan bhut toot jata.. hai lekin phir bhi muskurata hai.....😔😔😑😑 #truelines#dildedard 😔😔

Piyuu Goyal

#dildedard

read more
Heart ਅੱਖਾਂ ਤੋਂ ਪਰਦਾ ਹਟਾ ਕੇ ਤਾਂ ਵੇਖਲਾ 
ਦਿਲ ਮੇਰਾ ਵੀ ਜਲ ਰਿਹਾ ਹੱਥ ਤੂੰ ਵੀ ਸੇਕ-ਲਾ #dildedard

Manjit 2015

लोग कहते हैं बहुत खुश है वो 
कैसे मान लूँ बात मैं लोगों की
झूठ भी तो हो सकता है 
झूठ बोलना आदत है कुछ लोगों की

सब चाहते हैं मैं उसे भुल जाऊँ 
ये कोई चाल हो सकती है लोगों की 
लोग कहते हैं बहुत खुश है वो 
कैसे मान लूँ बात मैं लोगों की

 ਮਨਜੀਤ  2015 #punjabi #status #heart #heartbroken #dildedard #punjabiquotes #141 #tbt #instaquote #instagram #instagood #instagramers #insta #shivkumarbatalvi #punjabistatus .
#follow  #followme #instagram 
#poetry #poet #shayari #love #lovequotes #punjabi #punjabiquotes  #likeforfollow #likeforlikes
loader
Home
Explore
Events
Notification
Profile