Find the Best ਸ਼ਾਇਰੀ Shayari, Status, Quotes from top creators only on Nojoto App. Also find trending photos & videos about ਸ਼ਾਇਰੀ, ਪੰਜਾਬੀਸ਼ਾਇਰੀ, ਹਿੰਦੀ_ਸ਼ਾਇਰੀ, ਸ਼ਾਇਰੀ❤️ਤੋ, ਪੰਜਾਬੀ_ਸ਼ਾਇਰੀ,
Aman Majra
White ਕਿੰਝ ਬਿਆਨ ਕਰਾਂ ਤੇਰੇ ਨਾਲ ਬੀਤੇ ਹੋਏ ਪਲਾਂ ਨੂੰ, ਦੋ ਪਲ ਦੀ ਖੁਸ਼ੀ ਲਈ ਵੀ ਮੈਂ ਤਰਸਦਾ ਰਿਹਾ... ਅਮਨ ਮਾਜਰਾ ©Aman Majra #hindi_diwas ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ
#hindi_diwas ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ
read moreSurinder Nimana nikka Veet
White ਹਿਜ਼ਰ ਤੇਰੇ ਦਾ ਖਾ ਗਿਆ ਝੋਰਾ ਅੱਖੀਓ ਅੱਥਰੂ ਨਿੱਤ ਮੈਂ ਰੋੜ੍ਹਾਂ ਨਿਮਾਣਾ ©Surinder Nimana nikka Veet #Sad_Status
Aman Majra
ਮੈਨੂੰ ਨਹੀਂ ਪਤਾ ਤੇਰੇ IGNORE ਕਰਨ ਦੀ ਵਜ੍ਹਾ, ਪਰ ਤੈਨੂੰ ਪਿਆਰ ਕਰਨ ਦੀ ਮੈਂ ਬਹੁਤ ਭੁਗਤ ਰਿਹਾ ਸਜ਼ਾ.. ਅਮਨ ਮਾਜਰਾ ©Aman Majra ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ
ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ
read moreRmn Sidman Rarh
White ਤੈਨੂੰ ਚਾਹਿਆ , ਤੈਨੂੰ ਪਾਇਆ ਫੇਰ ਮੈਂ ਤੈਨੂੰ ਗਵਾਲਿਆ ਪਤਾ ਤਾਂ ਪਹਿਲੇ ਦਿਨ ਤੋਂ ਸੀ , ਤੂੰ ਨਹੀਂ ਮੇਰਾ ਫਿਰ ਵੀ ਪਿਆਰ ਤੇਰੇ ਨਾਲ ਪਾ ਲਿਆਂ ਤੇਰਾ ਸਾਥ ਨਹੀਂ ਸੀ ਮੇਰੇ ਨਾਲ , ਫਿਰ ਵੀ ਸੋਚਾਂ ਵਿਚ ਸਾਥੀ ਤੈਨੂੰ ਬਣਾ ਲਿਆਂ ਤਕਦੀਰ ਚ ਤੂੰ ਕਦੇ ਆਉਣਾ ਨਹੀਂ , ਫਿਰ ਵੀ ਖੁਆਬ ਮੈਂ ਤੇਰੇ ਨਾਲ ਸਜ਼ਾ ਲਿਆ ਅੱਖ ਖੁੱਲੀ ਤੇ ਪਤਾ ਲੱਗਾ .... ਇਹ ਤਾਂ ਸੁਪਨਾ ਸੀ ਜਿਹੜਾ ਮੈਂ ਆਪ ਹੀ ਬਣਾ ਲਿਆ ©Rmn Sidman Rarh #love_shayari ?
Maninder Kaur Bedi
White ਵਫ਼ਾ 'ਚ ਰੰਗ ਬੇਵਫ਼ਾਈ ਦਾ ਕੁਝ ਇਸ ਕਦਰ ਮਿਲਿਆ ਪੈਰੀਂ ਝਾਂਜਰ ਜੋ ਪਹਿਲਾਂ ਛਣਕਦੀ ਸੀ ਅੱਜ ਉਸ ਨੂੰ ਸ਼ੋਰ ਕਰਦੀ ਲੱਗਦੀ ਏ ©Maninder Kaur Bedi #love_shayari ਪੰਜਾਬੀ ਘੈਂਟ ਸ਼ਾਇਰੀ
#love_shayari ਪੰਜਾਬੀ ਘੈਂਟ ਸ਼ਾਇਰੀ
read moreHarjit Dildar
ਜੜਾਂ ਵੀ ਧਰਤੀ ਦੇ ਵਿੱਚ ਪੱਕੀਆਂ ਰਹਿਣ ਸਦਾ ਉਂਝ ਉੱਡਣਾ ਚਾਹੁੰਦਾ ਹਰ ਕੋਈ ਉੱਚ ਅਸਮਾਨਾਂ ਤੇ ©Harjit Dildar
Aman Majra
ਆਪਣੇ ਆਪ ਵਿੱਚ ਰਹਿਣ ਵਾਲਾ, ਹੁਣ ਯਾਰਾਂ ਨਾਲ ਖੁੱਲਣ ਲੱਗਾ ਏ, ਹੁਣ ਨਾ ਸਾਹਮਣੇ ਆ ਜਾਵੀਂ ਭੁੱਲ ਕੇ ਵੀ, ਤੈਨੂੰ ਅਮਨ ਹੁਣ ਭੁੱਲਣ ਲੱਗਾ ਏ... ਅਮਨ ਮਾਜਰਾ ©Aman Majra
kirat dhaliwal
long drive #Music Song ਪੰਜਾਬੀ ਘੈਂਟ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਹਮਸਫ਼ਰ ਸ਼ਾਇਰੀ ਪੰਜਾਬੀ
read more