Best sadquote Stories

  • 30 Followers
  • 38 Stories

Suggested Stories

Best sadquote Stories, Status, Quotes, Shayari, Poem, Videos on Nojoto. Also Read about sadquote Quotes, sadquote Shayari, sadquote Videos, sadquote Poem and sadquote WhatsApp Status in English, Hindi, Urdu, Marathi, Gujarati, Punjabi, Bangla, Odia and other languages on Nojoto.

  • Latest Stories
  • Popular Stories
वक़्त बितता चला गया और तुम मेरे करीब 
आने की जगह मुझसें दूर चले गये... #NojotoQuote

#sadlove #nojotohindi #sadquote #ranirajak #rkrahulrajak

9 Love
0 Comment
Best English quotes Shayad hi tumhe mujhse Sundar koi aur miljaaye,
Shayad hi tumhe mujhse haseen koi aur miljaaye,
Shayad hi tumhe mujhse zyada chaahne wali koi aur miljaaye,

Par tumhe mere saat hone se,
Jo pyaar ka ehsaas hua tha,
Jo jazbaat mile the, 
Jo pal saat bitaaye the, 
Jo sapne saat sanjhoye the,
shayad hi tumhe inki kisi aur se umeed ho paaye.... #NojotoQuote

#Love #heartbroken #Nojoto #nojotoquotes #nojotoenglish #sadquote #Shayari #hindishayari

16 Love
0 Comment
ਪੁੱਛਾਂ ਹਾਲ ਤੇਰਾ ਪੁਰੇ ਵੱਲੋਂ ਵਗਦੀਅਾਂ 
ਠੰਡੀਅਾਂ ਹਵਾਵਾਂ ਨੂੰ,
ਬੈਠ ਚੁਬਾਰੇ ਤੇ ਤੱਕਾਂ ਤੇਰੇ ਵਲੋਂ 
ਅਾੳੁਂਦੇ ਰਾਹਵਾਂ ਨੂੰ...

!!"Full Read In Caption"!! #NojotoQuote

ਸਰ੍ਹੋਂ ਦੇ ਪੀਲੇ ਫੁੱਲ ਮਾਹੀਆ,
ਗੰਦਲਾਂ ਤੋੜਦੀ ਨੂੰ ਯਾਦਾਂ
ਤੇਰੀਆਂ ਨੇ ਅਾੲਿਅਾਂ||

ਹਵਾ ਵਿੱਚ ਘੁੱਲ ਗਈ
ਫੁੱਲਾਂ ਦੀ ਖੁਸ਼ਬੋੲੀ ਅੈ,
ਤੈਨੂੰ ਚੇਤੇ ਕਰਕੇ ਜਾਣ ਤੇਰੀ
ਰੋੲੀ ਅੈ||

ਸਾਗ ਘੋਟਦੀ ਨੂੰ ਤਰੇਲੀਅਾਂ ਅਾੲਿਅਾਂ,
ਨਿੰਮ ਥੱਲੇ ਮੈ ਬੈਹ ਗਈ,
ਖੌਰੇ ਕਿਹੜਾ ਵੇਲਾ ਸੀ ਜੱਦ ਚੁੰਨੀ
ਮੇਰੀ ਲੋਹੀ ਤੇਰੀ ਨਾਲ ਖੈਹ ਗਈ||

ਪੁੱਛਾਂ ਹਾਲ ਤੇਰਾ ਪੁਰੇ ਵੱਲੋਂ ਵਗਦੀਅਾਂ
ਠੰਡੀਅਾਂ ਹਵਾਵਾਂ ਨੂੰ,
ਬੈਠ ਚੁਬਾਰੇ ਤੇ ਤੱਕਾਂ ਤੇਰੇ ਵਲੋਂ
ਅਾੳੁਂਦੇ ਰਾਹਵਾਂ ਨੂੰ,
ਜਿੰਨਾ ਹਾਂ ਤੈਨੂੰ ਕਰਦੀ "ਵਿਰਕਾ"ਓੰਨਾ ਹੀ
ਪਿਆਰ ਕਰਾਂ ਤੇਰੀਆਂ ਕਵਿਤਾਵਾਂ ਨੂੰ||

ਮੈਨੂੰ ੳੁੜੀਕ ਅੈ ਤੇਰੀ ਕਿਤਾਬ ਦੀ,
ਜਿਹੜੀ ਮੇਰੇ ਨਾਂ ਤੇ ਛਾਪਣੀ ਅੈ,
ਸੁਣੀਅਾ ਅੈ "ਗੁਰੂ" ਵਿੱਚ ਲਿਖਣੀ
ਕਹਾਣੀ ਤੂੰ ਅਾਪਣੀ ਅੈ..!!
#nojotopunjabi #Poetry #lovequote #EmotionalQuiteStatic #Shayari #sadquote

6 Love
0 Comment
ਹੋਲੀ ਹੋਲੀ ਅਸੀਂ ਖਾਸ ਤੋਂ ਅਾਮ ਹੁੰਦੇ ਰਹੇ,
ੲਿਸ਼ਕ ਤੇਰੇ ਵਿੱਚ ਹਰ ਦਿਨ 
ਅਸੀਂ ਨਿਲਾਮ ਹੁੰਦੇ ਰਹੇ,
ਜਿੰਨੀ ਵਾਰ ਵੀ ਅਸੀਂ ਨਿਕਲਣਾ ਚਾਹਿਆ,
ਤੇਰੀਆਂ ਯਾਦਾਂ ਦੇ ਜਾਲ ਚੋਂ 
ਹਰ ਵਾਰ ਅਸੀਂ ਨਾਕਾਮ ਹੁੰਦੇ ਰਹੇ,
ਹੱਸਦੇ ਰਹੇ ਸਭ ਕਿਸੇ ਨੂੰ ਤਰਸ ਨਾ ਅਾੲਿਅਾ,
ਕੁੱਝ ਅੈਦਾਂ ਜ਼ੁਲਮ ਗੁਰੂ ਤੇ ਸ਼ਰੇਅਾਮ
 ਹੁੰਦੇ ਰਹੇ.!!
 #NojotoQuote

ਸ਼ਰੇਅਾਮ ਹੁੰਦੇ ਰਹੇ...
#nojotopunjabi #Poetry #Shayari #sadquote #EmotionalQuoteStatic

9 Love
0 Comment
ਭੁੱਲ ਨਹੀਂ ਸੱਕਦੇ ਤੇਰੀਅਾਂ ੳੁਹਨਾਂ
 ਅੱਖਾਂ ਨੂੰ,
ਜਿਨ੍ਹਾਂ 'ਚ ੲਿੱਕ ਹੰਝੂ ਅਾੳੁਣ ਤੇ,
ਅਸੀਂ ਦੁਨੀਆਂ ਨੂੰ ਅੱਗ ਲਾੳੁਣ 
ਤੱਕ ਜਾਂਦੇ ਸੀ..!!
 #NojotoQuote

ਭੁੱਲ ਨਹੀਂ ਸੱਕਦੇ....
#nojotopunjabi #Poetry #sadquote #lovequote #EmotionalQuoteSatatic

4 Love
0 Comment