tags

Best ਚਾਹ Shayari, Status, Quotes, Stories, Poem

Find the Best ਚਾਹ Shayari, Status, Quotes from top creators only on Nojoto App. Also find trending photos & videos.

  • 19 Followers
  • 17 Stories
  • Popular
  • Latest
  • Video

""

"ਬਹੁਤ ਸਮਾਂ ਹੋ ਗਿਆ ਇਕੱਠੇ ਬੈਠਕੇ ਗੱਲਾਂ ਕਿਤਿਆ ਨੂੰ, ਸੱਚ ਹੁਣ ਤਾਂ ਆਪਾ ਕਦੇ ਚਾਹ ਪੀਣ ਹੀ ਨਹੀਂ ਗਏ ਕਿਤੇ,"

ਬਹੁਤ ਸਮਾਂ ਹੋ ਗਿਆ ਇਕੱਠੇ ਬੈਠਕੇ ਗੱਲਾਂ ਕਿਤਿਆ ਨੂੰ,
ਸੱਚ ਹੁਣ ਤਾਂ ਆਪਾ ਕਦੇ ਚਾਹ ਪੀਣ ਹੀ ਨਹੀਂ ਗਏ ਕਿਤੇ,

#ਚਾਹ

44 Love
9 Share

""

"ਇਸ਼ਕ ਤੇਰੇ ਨਾਲ ਬਾਹਲਾ ਸੀ ਕਮਲੀਏ ਦਿਲ 💓 ਹੁਣ ਜਗ੍ਹਾਂ ਸਰਕਾਰੀ ਹੋ ਗਈ ਪਿਆਰ ਤਾਂ ਮੈਨੂੰ ਦੁੱਧ ਨਾਲ ਵੀ ਬਾਹਲਾ ਸੀ ਪਰ ਹੁਣ ਚਾਹ ਨਾਲ ਜਿਆਦਾ ਗੂੜੀ ਯਾਰੀ ਹੋ ਗਈ 💓"

ਇਸ਼ਕ ਤੇਰੇ ਨਾਲ ਬਾਹਲਾ ਸੀ ਕਮਲੀਏ 
ਦਿਲ 💓  ਹੁਣ ਜਗ੍ਹਾਂ ਸਰਕਾਰੀ ਹੋ ਗਈ
ਪਿਆਰ ਤਾਂ ਮੈਨੂੰ ਦੁੱਧ ਨਾਲ ਵੀ ਬਾਹਲਾ ਸੀ
ਪਰ ਹੁਣ ਚਾਹ ਨਾਲ ਜਿਆਦਾ ਗੂੜੀ 
ਯਾਰੀ ਹੋ ਗਈ 💓

#ਚਾਹ 😜 Ruma Gupta Mamta #SUMAN# Soumya Jain harsh Jain

39 Love
6 Share

""

"ਚਾਹ ਵਾਲ਼ਿਆ ਅੈਨੀ ਜਲਦੀ ਚਾਹ ਵੀ ਲੈ ਆਇਅੈੰ ਲੱਗਦੈ ਨਾਲ਼ ਮੇਰੇ ਕੋਈ ਨਾਰ ਬੈਠੀ ਤੈਨੂੰ ਚੰਗੀ ਨਹੀਂ ਲੱਗਦੀ"

ਚਾਹ ਵਾਲ਼ਿਆ ਅੈਨੀ ਜਲਦੀ ਚਾਹ ਵੀ ਲੈ ਆਇਅੈੰ



ਲੱਗਦੈ ਨਾਲ਼ ਮੇਰੇ ਕੋਈ ਨਾਰ ਬੈਠੀ
ਤੈਨੂੰ ਚੰਗੀ ਨਹੀਂ ਲੱਗਦੀ

@Vahid Khan @anddy dubey @nawab rahman @Pratik Bhala (pratik writes) @raushan singh

26 Love
4 Share

""

"ਜਿਸ ਥਾਂ 'ਤੇ ਬਹਿ ਕੇ ਇੱਕ ਦੂਜੇ ਦੀ ਜੂਠੀ ਚਾਹ ਪੀ ਲੈੰਦੇ ਸੀ ਓਸੇ ਥਾਂ ਅੱਜ ਚਾਹ ਨਹੀਂ ਲੰਘੀ ਹੰਝੂ ਪੀ ਕੇ ਮੁੜ ਆਇਆਂ"

ਜਿਸ ਥਾਂ 'ਤੇ ਬਹਿ ਕੇ ਇੱਕ ਦੂਜੇ ਦੀ
ਜੂਠੀ ਚਾਹ ਪੀ ਲੈੰਦੇ ਸੀ
ਓਸੇ ਥਾਂ ਅੱਜ ਚਾਹ ਨਹੀਂ ਲੰਘੀ
ਹੰਝੂ ਪੀ ਕੇ ਮੁੜ ਆਇਆਂ

#ਚਾਹ

14 Love
3 Share

""

""ਚਾਹ" ਪੰਜਾਬੀਆਂ ਦੀ ਜਾਨ ਹੈ ਚਾਹ, ਸਿਰ ਦਰਦ ਦੀ ਦਵਾ ਹੈ ਚਾਹ ਸਾਰੀ ਥਕਾਨ ਦਿੰਦੀ ਮਿਟਾ ਇਹ ਚਾਹ ਚਾਹ ਹੀ ਚਾਹ😜😂 ਆਰ k ਬੀ😘"

"ਚਾਹ"
ਪੰਜਾਬੀਆਂ ਦੀ 
ਜਾਨ ਹੈ ਚਾਹ,
ਸਿਰ ਦਰਦ ਦੀ ਦਵਾ ਹੈ ਚਾਹ
ਸਾਰੀ ਥਕਾਨ 
ਦਿੰਦੀ ਮਿਟਾ ਇਹ ਚਾਹ
ਚਾਹ ਹੀ ਚਾਹ😜😂
ਆਰ k ਬੀ😘

#cchah #Tea #Tealover #nojoto
#nojotopoet #Shayari #punjabistatus #punjabiquotes #Funn #punjabilovers #Poetry @Inder Singh @-Jeet Bajwa @Varinder Sahota @Bhupinder Singh Manpreet

12 Love
1 Share