tags

Best lyrics_by_gopi_cheema Shayari, Status, Quotes, Stories, Poem

Find the Best lyrics_by_gopi_cheema Shayari, Status, Quotes from top creators only on Nojoto App. Also find trending photos & videos.

  • 1 Followers
  • 119 Stories
  • Popular
  • Latest
  • Video

"ਵਾਧੇ ਕਰਕੇ ਉਮਰਾਂ ਦੇ........ ਵਿੱਚ ਵਿਚਾਲੇ ਨਹੀਂ ਛੱਡਣਾ ਚਾਹੀਦਾ ਯਾਰਾ ਜੇ ਦਿਲ ਲਾਇਆ ਤਾਂ ਡਰ ਵੀ ਲੱਗਣਾ ਚਾਹੀਦਾ ਯਾਰਾ"

ਵਾਧੇ ਕਰਕੇ ਉਮਰਾਂ ਦੇ........
ਵਿੱਚ ਵਿਚਾਲੇ ਨਹੀਂ ਛੱਡਣਾ ਚਾਹੀਦਾ ਯਾਰਾ 

ਜੇ ਦਿਲ ਲਾਇਆ ਤਾਂ ਡਰ ਵੀ ਲੱਗਣਾ  ਚਾਹੀਦਾ ਯਾਰਾ

#lyrics_by_gopi_cheema

11 Love
2 Share

"ਤੇਰੀਆਂ ਯਾਦਾਂ ਤਾਂ ਲੋਕਾਂ ਦੇ ਤਾਨਿਆ ਨਾਲੋ ਵੀ ਮਾੜੀਆਂ ਨੇ ਅਸੀ ਲੋਕਾਂ ਕੋਲੋਂ ਤਾਂ ਬਚਣਾ ਸਿੱਖ ਲਿਆ ਸੀ ਤੇਰੀਆਂ ਯਾਦਾਂ ਹੀ ਨਹੀਂ ਜਿਊਣ ਦਿੰਦੀਆਂ ਅਸੀਂ ਤਾਂ ਹੱਸਣਾ ਸਿੱਖ ਲਿਆ ਸੀ"

ਤੇਰੀਆਂ ਯਾਦਾਂ ਤਾਂ ਲੋਕਾਂ ਦੇ ਤਾਨਿਆ ਨਾਲੋ ਵੀ ਮਾੜੀਆਂ ਨੇ 
ਅਸੀ ਲੋਕਾਂ ਕੋਲੋਂ ਤਾਂ ਬਚਣਾ ਸਿੱਖ ਲਿਆ ਸੀ 

ਤੇਰੀਆਂ ਯਾਦਾਂ ਹੀ ਨਹੀਂ ਜਿਊਣ ਦਿੰਦੀਆਂ 
ਅਸੀਂ ਤਾਂ ਹੱਸਣਾ ਸਿੱਖ ਲਿਆ ਸੀ

#lyrics_by_gopi_cheema #Nojoto #Punjabi

18 Love
3 Share

"ਤੂੰ ਇੱਕ ਦਿਨ ਪਛਤਾਵੇਂਗਾ ਵੇ ਤੂੰ ਮੇਰੀਆਂ ਪੈੜਾਂ ਲੱਭਦਾ ਆਵੇਂਗਾ ਜਿੰਨਾ ਕਰਕੇ ਮੈਨੂੰ ਛੱਡਿਆ ਉਹਨਾਂ ਨੂੰ ਛੱਡ ਕੇ ਆਵੇਂਗਾ ਕਿਸੇ ਹਾਲ ਚ ਵੀ ਤੈਨੂੰ ਨਹੀ ਮਿਲਣੀ ਸਾਇਦ ਮੇਰੀ ਲਾਸ ਤੋਂ ਵੀ ਜਾਵੇਂਗਾ GopiCheema "

ਤੂੰ  ਇੱਕ  ਦਿਨ  ਪਛਤਾਵੇਂਗਾ
ਵੇ  ਤੂੰ  ਮੇਰੀਆਂ  ਪੈੜਾਂ  ਲੱਭਦਾ  ਆਵੇਂਗਾ 

ਜਿੰਨਾ  ਕਰਕੇ  ਮੈਨੂੰ  ਛੱਡਿਆ 
ਉਹਨਾਂ  ਨੂੰ  ਛੱਡ  ਕੇ  ਆਵੇਂਗਾ 

 ਕਿਸੇ  ਹਾਲ  ਚ  ਵੀ  ਤੈਨੂੰ  ਨਹੀ  ਮਿਲਣੀ
ਸਾਇਦ  ਮੇਰੀ  ਲਾਸ  ਤੋਂ  ਵੀ  ਜਾਵੇਂਗਾ 




      GopiCheema

#lyrics_by_gopi_cheema #nojoto #Punjabi #Sharry

15 Love

"ਤੂੰ ਇੱਕ ਦਿਨ ਪਛਤਾਵੇਂਗਾ ਵੇ ਤੂੰ ਮੇਰੀਆਂ ਪੈੜਾਂ ਲੱਭਦਾ ਆਵੇਂਗਾ ਜਿੰਨਾ ਕਰਕੇ ਮੈਨੂੰ ਛੱਡਿਆ ਉਹਨਾਂ ਨੂੰ ਛੱਡ ਕੇ ਆਵੇਂਗਾ ਕਿਸੇ ਹਾਲ ਚ ਵੀ ਤੈਨੂੰ ਨਹੀ ਮਿਲਣੀ ਸਾਇਦ ਮੇਰੀ ਲਾਸ ਤੋਂ ਵੀ ਜਾਵੇਂਗਾ GopiCheema"

ਤੂੰ  ਇੱਕ  ਦਿਨ  ਪਛਤਾਵੇਂਗਾ
ਵੇ  ਤੂੰ  ਮੇਰੀਆਂ  ਪੈੜਾਂ  ਲੱਭਦਾ  ਆਵੇਂਗਾ 

ਜਿੰਨਾ  ਕਰਕੇ  ਮੈਨੂੰ  ਛੱਡਿਆ 
ਉਹਨਾਂ  ਨੂੰ  ਛੱਡ  ਕੇ  ਆਵੇਂਗਾ 

 ਕਿਸੇ  ਹਾਲ  ਚ  ਵੀ  ਤੈਨੂੰ  ਨਹੀ  ਮਿਲਣੀ
ਸਾਇਦ  ਮੇਰੀ  ਲਾਸ  ਤੋਂ  ਵੀ  ਜਾਵੇਂਗਾ 




      GopiCheema

#lyrics_by_gopi_cheema #nojoto #Punjabi #Sharry

19 Love
1 Share

"ਹੁਣ ਕਿੱਥੇ ਮੁੜ ਹੁੰਦਾ ਇਸਕ ਦਿਆਂ ਰਾਹਾਂ ਤੋਂ ਬਸ ਹੁਣ ਤੂੰ ਹੀ ਆਜਾ ਸੱਜਣਾਂ ਮੇਰਾ ਯਕੀਨ ਉੱਠ ਗਿਆ ਮੇਰਿਆਂ ਸਾਹਾਂ ਤੋਂ"

ਹੁਣ ਕਿੱਥੇ ਮੁੜ ਹੁੰਦਾ ਇਸਕ ਦਿਆਂ ਰਾਹਾਂ ਤੋਂ 

ਬਸ ਹੁਣ ਤੂੰ ਹੀ ਆਜਾ ਸੱਜਣਾਂ
 ਮੇਰਾ ਯਕੀਨ ਉੱਠ ਗਿਆ ਮੇਰਿਆਂ ਸਾਹਾਂ ਤੋਂ

#lyrics_by_gopi_cheema

12 Love
×

More Like This