tags

Best wmk Shayari, Status, Quotes, Stories, Poem

Find the Best wmk Shayari, Status, Quotes from top creators only on Nojoto App. Also find trending photos & videos.

  • 50 Followers
  • 145 Stories
  • Popular Stories
  • Latest Stories

"ਦਿਲ ਦਾ ਦਰਦ ਇੱਕ ਰਾਜ ਬਣ ਕੇ ਰਹਿ ਗਿਆ ਮੇਰਾ ਭਰੋਸਾ ਮਜ਼ਾਕ ਬਣ ਕੇ ਰਹਿ ਗਿਆ ਦਿਲ ਦੇ ਸੌਦਾਗਰਾਂ ਨਾਲ ਦਿਲ ਲਾ ਬੈਠੇ ਸ਼ਾਇਦ ਇਸੇ ਲਈ ਮੇਰਾ ਪਿਆਰ ਇੱਕ ਅਲਫਾਜ ਬਣ ਕੇ ਰਹਿ ਗਿਆ"

ਦਿਲ ਦਾ ਦਰਦ ਇੱਕ ਰਾਜ ਬਣ ਕੇ ਰਹਿ  ਗਿਆ
ਮੇਰਾ ਭਰੋਸਾ ਮਜ਼ਾਕ ਬਣ ਕੇ ਰਹਿ ਗਿਆ 
ਦਿਲ ਦੇ ਸੌਦਾਗਰਾਂ ਨਾਲ ਦਿਲ ਲਾ ਬੈਠੇ 
ਸ਼ਾਇਦ ਇਸੇ ਲਈ ਮੇਰਾ ਪਿਆਰ ਇੱਕ ਅਲਫਾਜ ਬਣ ਕੇ ਰਹਿ ਗਿਆ

✍✍
#wmk

13 Love

"#OpenPoetry ਦਿਲ ਨਾ ਛੱਡੀਂ ਨਾ ਘਬਰਾਵੀਂ , ਲਾਉਂਦਾ ਜ਼ੋਰ ਹਨੇਰਾ ਹੁੰਦਾ ਰਾਤ ਕਿੰਨੀ ਵੀ ਕਾਲੀ ਹੋਵੇ..ਉਸਦਾ ਅੰਤ ਸਵੇਰਾ ਹੁੰਦਾ"

#OpenPoetry ਦਿਲ ਨਾ ਛੱਡੀਂ ਨਾ ਘਬਰਾਵੀਂ , ਲਾਉਂਦਾ ਜ਼ੋਰ ਹਨੇਰਾ ਹੁੰਦਾ 
ਰਾਤ ਕਿੰਨੀ ਵੀ ਕਾਲੀ ਹੋਵੇ..ਉਸਦਾ ਅੰਤ ਸਵੇਰਾ ਹੁੰਦਾ

#parry#sidhu#stuts#nojoto#wmk#parry#parry

15 Love

"ਥੋੜੀ ਦੇਰ ਦੀ ਖਾਮੋਸ਼ੀ ਏ 🤫 🗣ਫੇਰ ਛੋਰ ਆਏ ਗਾ ਤੇਰਾਂ ਤੇ ਟਾਈਮ ਆਈਆਂ ਏ ਸਾਡਾਂ ਵੇਖੀ ਦੋਰ ਆਏ ਗਾ ✌ਭਿੰਡਰ"

ਥੋੜੀ ਦੇਰ ਦੀ ਖਾਮੋਸ਼ੀ ਏ 🤫

🗣ਫੇਰ ਛੋਰ ਆਏ ਗਾ

ਤੇਰਾਂ ਤੇ ਟਾਈਮ ਆਈਆਂ ਏ

ਸਾਡਾਂ ਵੇਖੀ ਦੋਰ ਆਏ ਗਾ

✌ਭਿੰਡਰ

Jyoti Sarita Sunita Rani #wmk #Punjabi #PowerYourStyle #follow #Like #bhindersaab #bhinder #wmk

13 Love
1 Share

#lyrics_by_gopi_cheema #sadpics #sadquotespage #likhari✍️ #Punjabisuits #Punjabishayari #Punjabi #Song #Punjabimusic #Punjabiwedding #Punjabilikht #suit #suits #Shayari #Punjabi_tadka #Punjabimehendi #suitcase #debimakhsoospuri #Jatt #hindishayari #Shayariquotes #Punjabiwedding #Punjabisuits #Punjabisuits #Punjabisuits #sidhumusewala #diljitdosanjhsongs #sardarji #diljitdosanjhsongs #sardarni #Jattlife #wmk #Punjabisingers #Punjabijatti #Punjabisuits #Punjabisuits

14 Love

"ਕੁਝ ਦੇਰ ਦੀ ਖਾਮੋਸ਼ੀ👦ਆ ਫਿਰ ਸ਼ੋਰ😄ਆਉਗਾ ਤੇਰਾ ਤਾ ਸਿਰਫ ਟਾਇਮ ਆਇਆ ਸਾਡਾ ਦੋਰ✌ਆਉਗਾ"

ਕੁਝ ਦੇਰ ਦੀ ਖਾਮੋਸ਼ੀ👦ਆ
ਫਿਰ ਸ਼ੋਰ😄ਆਉਗਾ
ਤੇਰਾ ਤਾ ਸਿਰਫ ਟਾਇਮ ਆਇਆ
ਸਾਡਾ ਦੋਰ✌ਆਉਗਾ

#wmk

21 Love
1 Share