Nojoto: Largest Storytelling Platform

Best GuruTegBahadurJi Shayari, Status, Quotes, Stories

Find the Best GuruTegBahadurJi Shayari, Status, Quotes from top creators only on Nojoto App. Also find trending photos & videos about guru nanak dev ji quotes on love, the love guru, love guru online free chat, planet radio city tamil love guru, raghavanand ke guru kaun the,

  • 454 Followers
  • 677 Stories
    PopularLatestVideo

Gurpreet

mute video

Javed Ali

#gurunanakjayanti #GuruTegBahadurJi Dhanraj Gamare Reeda gaTTubaba Chanda Subhash Chandra #News

read more
mute video

Ashish

mute video

manjeet singh

mute video

jittu sekhon

#GuruTegBahadurji  
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ॥

 ਜੇ ਰੱਬ ਸਭ ਤੋਂ ਪਵਿੱਤਰ ਹਸਤੀ ਹੈ 
ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ 
ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ ਜੇ
 ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ ।

©jittu sekhon #GuruTegBahadurJi

jittu sekhon

#GuruTegBahadurJi ਰੱਬ ਦੇ ਘਰ ਦਾ ਕੁਝ ਨਹੀਂ ਪਤਾ

ਕਦ ਕੱਖਾਂ ਚ ਰੁੱਲਣ ਵਾਲਿਆ ਨੂੰ 
ਕਰੋੜਾਂ ਚ ਖੇਡਣ ਲਾ ਦਿੰਦਾ ਏ,,,,,,

ਤੇ ਕਰੋੜਾਂ ਚ ਖੇਡਣ ਵਾਲਿਆਂ ਨੂੰ

ਫਰਸ਼ ਤੇ ਬਿਠਾ ਦਿੰਦਾ ਏ,,,,,

©jittu sekhon #touch

Kabeer Kumar(Sparkler)

#GuruTegBahadurji  جھوٹ جگت ہے جھوٹ ہے دھن 
جھوٹ کرم توں جان 
بن سمرن کچھ نہ ہوئے 
سب جات کبیر اجان 

                             جھوٹ ہے رشتے ناتے سب 
                             جھوٹ اہہ مکان 
                             بن سمرن کچھ نہ ہوئے 
                             کیوں کبیر کرت گماں 

جھوٹ ہے وقت 
جھوٹ نو پہچان 
بن سمرن کچھ نہ ہوئے 
کبیر جیون نو تو جان 

                            جھوٹ محل ہے چھوٹ ہے مٹی 
                             کبیر جھوٹ ہے تیرو نام 
                             بن سمرن کچھ بُھر نہ ہوئے 
                             کہت گور تون مان

©Kabeer Kumar #GuruTegBahadurJi

ਸੋਨੂੰ ਨਮਾਨਾ

#GuruTegBahadurji  ਹਰ ਔਖੇ ਸੌਖੇ ਰਾਵਾਂ ਤੇ 
ਇਕ ਰਜਾ ਤੇਰੀ ਵਿਚ 
ਰਹਿ ਲੈਣਾ।
ਕੱਲ ਸੁੱਖ ਤੇ ਦੁੱਖ ਅੱਜ 
ਕੀ ਹੋਇਆ ।
ਤੇਰਾ ਭਾਣਾ ਮੰਨ ਕੇ ਸੇਹ ਲੈਣਾ।
ਸੋਨੂੰ ਦੁੱਖ ਵੀ ਦੇਂਦਾ ਦੁੱਖ ਨਹੀਂ
ਜੋ ਬਚਨ ਤੇਰੇ ਤੇ ਉਤਰ ਜਾਏ ।
ਜਿੰਦਗੀ ਤਾਂ ਓਹੀ ਮਾਲਕਾ
ਏ ਜੋ ਤੇਰੇ ਨਾਲ ਗੁਜਰ ਜਾਏ

©ਸੋਨੂੰ ਨਮਾਨਾ #GuruTegBahadurJi

Biikrmjet Sing

#GuruTegBahadurJi सतगुर बचन तुमारे निर्गुण निस्तारे।।
अर्थ:- हे संत जनो के मुख द्वारा उनके मस्तक पर प्रगट हो कर सच्चा गुर देने वाले परमेश्वर तुम्हारे नामविधि देने वाले बचन! जीव मन जोत को, तुम्हारे निर्गुण निराकार स्वरूप में ले जाते हैं।।

©Biikrmjet Sing #गुरु_जी_के_बचन

kadamkl

#GuruTegBahadurJi कोई दुजा नही वाहक, न बन मुर्खक।
अपनी यशो गाथा खुद रचे,वही सच्चा उपासक॥ॐ॥

©kadamkl #Dohe
#Jivan_Ki_Sikh
#GuruGyan
#thought_of_the_day 
#thought
loader
Home
Explore
Events
Notification
Profile