tags

Best punjabistatus Shayari, Status, Quotes, Stories, Poem

Find the Best punjabistatus Shayari, Status, Quotes from top creators only on Nojoto App. Also find trending photos & videos.

  • 32 Followers
  • 161 Stories
  • Popular Stories
  • Latest Stories

"ਸਿਰਫ ਇਹਸਾਸ ਕਰ ਹਰ ਗੱਲ ਨੂੰ ਸਮਝਣ ਲਈ ਅਲਫਾਜ਼ਾ ਦੀ ਲੋੜ ਨਹੀਂ ਹੁੰਦੀ... ਆਰ k ਬੀ😘"

ਸਿਰਫ ਇਹਸਾਸ ਕਰ 
ਹਰ ਗੱਲ ਨੂੰ ਸਮਝਣ ਲਈ
ਅਲਫਾਜ਼ਾ ਦੀ ਲੋੜ ਨਹੀਂ ਹੁੰਦੀ...

ਆਰ k ਬੀ😘

#ehsaas #Silent #Talk #Dil #gallaan #alfaaz #OpenPoetry #Kismat #Love #pyaar #Relationship #BreakUp #Life #Punjabistatus #Punjabialfaaz #Punjabilyrics #Punjabipoet #Punjabishayari #nojoto #nojotopunjabi #nojotoshayari #ravneetkaurnojoto #Punjabicouples #Punjabi #Poet #Poetry #Shayari #Punjabiloves @Singh Gurvinder @Parwinder Kaur @Jagraj Sandhu @ਹਰਪ੍ਰੀਤ ਸਿੰਘ @Deep Sandhu

17 Love
1 Share

"ਹੌਂਸਲਾ ਜੋ ਚਲਾ ਗਿਆ ਓਹਨੂੰ ਹੁਣ ਹੋਰ ਯਾਦ ਨ ਕਰ ਐਵੇਂ ਓਹਦੇ ਪਿੱਛੇ ਆਪਣਾਂ ਅੱਜ ਖ਼ਰਾਬ ਨ ਕਰ ਚੱਲ ਉਠ ਹੋ ਖੜਾਂ, ਹੌਸਲਾ ਰੱਖ ਤੇ ਆਪਣੇ ਆਉਣ ਵਾਲੇ ਕੱਲ੍ਹ ਦੀ ਸ਼ੁਰੂਆਤ ਤੂੰ ਕਰ... ਆਰ k ਬੀ😘"

ਹੌਂਸਲਾ ਜੋ ਚਲਾ ਗਿਆ 
ਓਹਨੂੰ ਹੁਣ ਹੋਰ ਯਾਦ ਨ ਕਰ
ਐਵੇਂ ਓਹਦੇ ਪਿੱਛੇ 
ਆਪਣਾਂ ਅੱਜ ਖ਼ਰਾਬ ਨ ਕਰ
 ਚੱਲ ਉਠ ਹੋ ਖੜਾਂ, ਹੌਸਲਾ ਰੱਖ
ਤੇ ਆਪਣੇ ਆਉਣ ਵਾਲੇ
ਕੱਲ੍ਹ ਦੀ ਸ਼ੁਰੂਆਤ ਤੂੰ ਕਰ...
ਆਰ k ਬੀ😘

#Honsla #Quotes #quoteoftheday #Punjabiquotes #Punjabialfaaz #OpenPoetry #Kismat #Love #pyaar #Relationship #BreakUp #Life #Punjabistatus #Punjabialfaaz #Punjabilyrics #Punjabipoet #Punjabishayari #nojoto #nojotopunjabi #nojotoshayari #ravneetkaurnojoto #Punjabicouples #Punjabi #Poet #Poetry #Shayari #Punjabiloves @ਤੇਰਾ ਧਾਲੀਵਾਲ @Sukh ਰਾਠੋਰ @Parwinder Kaur @Tajinder Nagi @Harman Maan

20 Love

"ਰਿਸ਼ਤਿਆਂ ਦੀ ਉਮਰ "ਰਿਸ਼ਤਿਆਂ ਦੀ ਉਮਰ ਨਹੀਂ" ਰਿਸ਼ਤਿਆਂ ਦੇ ਵਿਚਲੀ ਗਹਿਰਾਈ ਮਾਇਨੇ ਰੱਖਦੀ ਹੈ... ਆਰ k ਬੀ😘"

ਰਿਸ਼ਤਿਆਂ ਦੀ ਉਮਰ "ਰਿਸ਼ਤਿਆਂ ਦੀ ਉਮਰ ਨਹੀਂ"
ਰਿਸ਼ਤਿਆਂ ਦੇ ਵਿਚਲੀ ਗਹਿਰਾਈ 
ਮਾਇਨੇ ਰੱਖਦੀ ਹੈ...

ਆਰ k ਬੀ😘

#rishteya #umar #Relationship #Life #Dil #Relationshipquotes #Punjabiquotes #Quotes #Quotesoftheday #OpenPoetry #Kismat #Love #pyaar #Relationship #BreakUp #Life #Punjabistatus #Punjabialfaaz #Punjabilyrics #Punjabipoet #Punjabishayari #nojoto #nojotopunjabi #nojotoshayari #ravneetkaurnojoto #Punjabicouples #Punjabi #Poet #Poetry #Shayari #Punjabiloves #deepsandhu #harmanmaan #SUMAN #varindersahota ਤੇਰਾ ਧਾਲੀਵਾਲ @Parwinder Kaur @Sukh ਰਾਠੋਰ @ਦਿਲ ਦੇ ਦਰਦ @Tajinder Nagi

11 Love

"ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਦਿਲ ਟੁੱਟਦਾ ਜਦ ਕਿਸੇ ਦਿਲ ਦੇ ਜਾਨੀ ਤੋਂ, ਭਰੋਸਾ ਉਠ ਜਿਹਾ ਜਾਂਦਾ ਫਿਰ ਇਸ ਜ਼ਿੰਦਗਾਨੀ ਤੋ "ਲਫ਼ਜ਼ ਅੈਵੇ ਨਹੀਂ ਲਿਖੇ ਜਾਂਦੇ" ਕਦੇ ਪੁਛ ਕੇ ਵੇਖ ਓਸ ਕਲਮ ਨਿਮਾਣੀ ਤੋਂ... ਆਰ k ਬੀ😘"

ਲਫਜ਼ ਐਵੇਂ ਨਹੀਂ ਲਿਖੇ ਜਾਂਦੇ.   ਦਿਲ ਟੁੱਟਦਾ ਜਦ ਕਿਸੇ 
ਦਿਲ ਦੇ ਜਾਨੀ ਤੋਂ,
 ਭਰੋਸਾ ਉਠ  ਜਿਹਾ ਜਾਂਦਾ 
ਫਿਰ ਇਸ ਜ਼ਿੰਦਗਾਨੀ ਤੋ
"ਲਫ਼ਜ਼ ਅੈਵੇ ਨਹੀਂ ਲਿਖੇ ਜਾਂਦੇ"
ਕਦੇ ਪੁਛ ਕੇ ਵੇਖ ਓਸ 
ਕਲਮ ਨਿਮਾਣੀ ਤੋਂ... 
ਆਰ k ਬੀ😘

#Lafaj #harf #Dil #Dard #kalam #Jindagi #Quotes #Punjabiquotes
#quoteoftheday #Shayari #Poet #OpenPoetry #Kismat #Love #pyaar #Relationship #BreakUp #Life #Punjabistatus #Punjabialfaaz #Punjabilyrics #Punjabipoet #Punjabishayari #nojoto #nojotopunjabi #nojotoshayari #ravneetkaurnojoto #Punjabicouples #Punjabi #Poet #Poetry #Shayari #Punjabiloves @Aman Singh Ji @Gurpreet singh @Varinder Sahota @-Jeet Bajwa @Deep Sandhu

14 Love

"ਕਲਪਨਾ ਕੁੱਝ ਤਾਂ ਹੋਇਆ ਹੀ ਹੋਵੇਗਾ ਵੇਖ ਆਪਣਿਆਂ ਨੂੰ ਗੈਰ ਬੰਨ੍ਹਦੇ, ਓਹਦਾ ਵੀ ਦਿੱਲ ਰੋਇਆਂ ਹੀ ਹੋਵੇਗਾ ਇਹਵੇ ਤੇ ਨੀ ਅੱਜ ਓਸਦੀ , ਸਿਆਹੀ ਵੀ ਸੁੱਕ ਗੲੀ ਤੇ ਕਲਮ ਵੀ ਰੁੱਕ ਗਈ... ਆਰ k ਬੀ😘"

ਕਲਪਨਾ ਕੁੱਝ ਤਾਂ ਹੋਇਆ ਹੀ ਹੋਵੇਗਾ
ਵੇਖ ਆਪਣਿਆਂ ਨੂੰ ਗੈਰ ਬੰਨ੍ਹਦੇ,
ਓਹਦਾ ਵੀ ਦਿੱਲ ਰੋਇਆਂ ਹੀ ਹੋਵੇਗਾ
ਇਹਵੇ ਤੇ ਨੀ ਅੱਜ ਓਸਦੀ ,
ਸਿਆਹੀ ਵੀ ਸੁੱਕ ਗੲੀ
   ਤੇ ਕਲਮ ਵੀ ਰੁੱਕ ਗਈ...
ਆਰ k ਬੀ😘

#Kalpana #quoteoftheday #Quotes #Punjabiquotes #ink #siyahi #kalam #OpenPoetry #Kismat #Love #pyaar #Relationship #BreakUp #Life #Punjabistatus #Punjabialfaaz #Punjabilyrics #Punjabipoet #Punjabishayari #nojoto #nojotopunjabi #nojotoshayari #ravneetkaurnojoto #Punjabicouples #Punjabi #Poet #Poetry #Shayari #Punjabiloves @Varinder Sahota @Deep Sandhu #SUMAN# @Kamal Dhuri @Harman Maan

15 Love