tags

Best ਦਿਲ Shayari, Status, Quotes, Stories, Poem

Find the Best ਦਿਲ Shayari, Status, Quotes from top creators only on Nojoto App. Also find trending photos & videos.

 • 368 Followers
 • 960 Stories
 • Popular Stories
 • Latest Stories

"ਆਪਣਾ ਆਪ ਭੁਲਾ ਕੇ ਤੈਨੂੰ ਚਾਹੁੰਦਾ ਰਿਹਾ ਤੇਰੇ ਨਾਲ ਜਿਉਂਣ ਦੇ ਖੁਆਬ ਸਜਾਉਂਦਾ ਰਿਹਾ... ਤੇਰੇ #ਦਿਲ 'ਚ ਕੀ ਏ ਮੇਰੇ ਲਈ ਬਿਨਾਂ ਜਾਣੇ, ਦਿਨੋਂ ਦਿਨ ਤੈਨੂੰ ਦਿਲ ਦੇ ਹੋਰ ਨੇੜੇ ਲਿਆਉਂਦਾ ਰਿਹਾ. ਯਾਰੋਂ ਕਿਨੀ ਬੜੀ ਗਲਤਫਹਿਮੀ 'ਚ ਸੀ ਮੇਰਾ ਦਿਲ, ਬੇਪਰਵਾਹ ਨਾਰ ਨਾਲ ਜਿਉਂਣ ਦਾ ਖੁਆਬ ਦਿਖਾਉਂਦਾ ਰਿਹਾ ***ਤੇਰਾ ਦੀਪ ਸੰਧੂ***"

ਆਪਣਾ ਆਪ ਭੁਲਾ ਕੇ ਤੈਨੂੰ ਚਾਹੁੰਦਾ ਰਿਹਾ
ਤੇਰੇ ਨਾਲ ਜਿਉਂਣ ਦੇ ਖੁਆਬ ਸਜਾਉਂਦਾ ਰਿਹਾ...
ਤੇਰੇ #ਦਿਲ 'ਚ ਕੀ ਏ ਮੇਰੇ ਲਈ ਬਿਨਾਂ ਜਾਣੇ,
ਦਿਨੋਂ ਦਿਨ ਤੈਨੂੰ ਦਿਲ ਦੇ ਹੋਰ ਨੇੜੇ ਲਿਆਉਂਦਾ ਰਿਹਾ.
ਯਾਰੋਂ ਕਿਨੀ ਬੜੀ ਗਲਤਫਹਿਮੀ 'ਚ ਸੀ ਮੇਰਾ ਦਿਲ,
ਬੇਪਰਵਾਹ ਨਾਰ ਨਾਲ ਜਿਉਂਣ ਦਾ ਖੁਆਬ ਦਿਖਾਉਂਦਾ ਰਿਹਾ
                    ***ਤੇਰਾ ਦੀਪ ਸੰਧੂ***

@Baljit Singh @jasvir kaur sidhu @sraj @Preeti✍️✍️ @manraj kaur @Mannu Kakkar

18 Love

"ਦਿਲ ਸੋਹਣੀ ਸ਼ਕਲ ਤਾਂ ਸਭ ਨੂੰ ਦਿਖ ਜਾਂਦੀ ਦਿਖੇ ਦੀ ਸ਼ਕਲ ਨਹੀਂ ਕੀ ਕਰਨਾ ਐਸੀਆਂ ਸ਼ਕਲਾਂ ਨੂੰ ਜਿਸਨੂੰ ਭੋਰਾ ਵੀ ਅਕਲ ਨਹੀਂ। ~ਝੱਲੀ ਲੱਡਾ 🌳"

ਦਿਲ  ਸੋਹਣੀ ਸ਼ਕਲ ਤਾਂ 
 ਸਭ ਨੂੰ ਦਿਖ ਜਾਂਦੀ
 ਦਿਖੇ 
 ਦੀ ਸ਼ਕਲ ਨਹੀਂ ਕੀ 
ਕਰਨਾ
 ਐਸੀਆਂ ਸ਼ਕਲਾਂ ਨੂੰ
 ਜਿਸਨੂੰ ਭੋਰਾ ਵੀ ਅਕਲ ਨਹੀਂ। 
~ਝੱਲੀ ਲੱਡਾ
🌳

#ਦਿਲ

50 Love

"#Pehlealfaaz ਲਾਲ ਚੂੜਾ ਪਾ ਜੀਣੇ ਸਾਡੇ ਘਰ ਆਉਣਾ ਸੀ,, ਉਹਨੂੰ ਆਪਣੀ ਬਣਾ ਕੋਈ ਹੋਰ ਲੈ ਗਿਆ,, ਅਸੀਂ ਜੀਹਦੇ ਨਾਲ ਜੀਣ ਦੇ #ਸੁਪਣੇ ਦੇਖੇ ਸੀ,, ਉਹਨੂੰ ਡੋਲੀ ਚ ਬਿਠਾ ਕੋਈ ਹੋਰ ਲੈ ਗਿਆ,,, ਸਾਡੇ ਪੱਲੇ ਰਹਿ ਗਈਆਂ ਨੇ #ਦਾਰੂ ਦੀਆਂ ਬੋਤਲਾਂ, ਕੋਈ ਮੇਰੀ ਜਾਨੋ ਪਿਆਰੀ ਨੂੰ ਕਰ ਮਜਬੂਰ ਲੈ ਗਿਆ,, #ਯਾਦ ਵੀ ਨਹੀਂ ਕੀਤਾ ਓਹਨੇ ਕਿੰਨਾ ਸਮਾਂ ਹੋਇਆ ਏ,, ਉਹਦੇ #ਦਿਲ ਵਿੱਚ ਸਾਡੀ ਥਾਂ ਖੋਰੇ ਕੌਣ ਲੈ ਗਿਆ ***ਤੇਰਾ ਦੀਪ ਸੰਧੂ***"

#Pehlealfaaz ਲਾਲ ਚੂੜਾ ਪਾ ਜੀਣੇ ਸਾਡੇ ਘਰ ਆਉਣਾ ਸੀ,,
ਉਹਨੂੰ ਆਪਣੀ ਬਣਾ ਕੋਈ ਹੋਰ ਲੈ ਗਿਆ,,
ਅਸੀਂ ਜੀਹਦੇ ਨਾਲ ਜੀਣ ਦੇ #ਸੁਪਣੇ ਦੇਖੇ ਸੀ,,
ਉਹਨੂੰ ਡੋਲੀ ਚ ਬਿਠਾ ਕੋਈ ਹੋਰ ਲੈ ਗਿਆ,,,
ਸਾਡੇ ਪੱਲੇ ਰਹਿ ਗਈਆਂ ਨੇ #ਦਾਰੂ ਦੀਆਂ ਬੋਤਲਾਂ,
ਕੋਈ ਮੇਰੀ ਜਾਨੋ ਪਿਆਰੀ ਨੂੰ ਕਰ ਮਜਬੂਰ ਲੈ ਗਿਆ,,
#ਯਾਦ ਵੀ ਨਹੀਂ ਕੀਤਾ ਓਹਨੇ ਕਿੰਨਾ ਸਮਾਂ ਹੋਇਆ ਏ,,
ਉਹਦੇ #ਦਿਲ ਵਿੱਚ ਸਾਡੀ ਥਾਂ ਖੋਰੇ ਕੌਣ ਲੈ ਗਿਆ
                  ***ਤੇਰਾ ਦੀਪ ਸੰਧੂ***

@ਕੌਰ ਢਿਲੋਂ @jasvir kaur sidhu @Simarabhi Kaur @Harman Maan @manraj kaur Baljit Singh

12 Love

ਰੱਬ ਦਾ ਨਾਂ ਹੀ ਛੋਟਾ ਕਰਤਾ
ਧਰਮ ਦੇ ਠੇਕੇ ਦਾਰਾਂ ਨੇ
ਜੋ ਪੜਦੇ ਧਰਮਾਂ ਨੂੰ
ਓਹੋ ਨਹੀਂ ਲੜਦੇ ਧਰਮਾਂ ਲਈ
ਜਿਦ੍ਹੇ ਦਿਲ ਵਿਚ ਪਿਆਰ ਹੋਵੇ
ਹੋ ਨੀ ਕਰਦਾ ਤੰਗ ਗਰੀਬਾ ਨੂੰ
ਰੱਬ ਦੀ ਕੋਈ ਹੋਂਦ ਨਹੀਂ
ਇਹ ਪੱਥਰ ਵਿੱਚ ਦਿਸ਼ ਜਾਂਦਾ

26 Love

"ਜੇ ਉਹ ਵੀ ਸਾਨੂੰ ਦਿਲ ਤੋਂ ਪਿਆਰ ਕਰਦੀ…. ਗੱਲ ਤਾਂ ਬਣਦੀ ਰੋਜ ਰੁੱਸਦੀ…ਰੋਜ ਲੜਦੀ, ਗੱਲ ਤਾਂ ਬਣਦੀ.. ਹੋ ਬੇ-ਪਰਵਾਹ ਦੁਨੀਆਂ ਮੂਹਰੇ ਹੱਥ ਮੇਰਾ ਫੜਦੀ.. ਗੱਲ ਤਾਂ ਬਣਦੀ.. ਜਦ ਮੋੜ ਲਿਆ ਸੀ ਮੂੰਹ ਰੱਬ ਨੇ ਵੀ..ਜੇ ਉਹ ਮੇਰੇ ਨਾਲ ਖੜਦੀ.. ਗੱਲ ਤਾਂ ਬਣਦੀ.. ਜੇ ਮੇਰੀ ਯਾਦ ਵੀ ਉਹਦੇ ਦਿਲ ਦੀ ਗਰਾਰੀ ਚ ਅੜਦੀ… ਗੱਲ ਤਾਂ ਬਣਦੀ.. ਜੇ ਉਹ ਦੁਨੀਆ ਦੀਆਂ ਬਣਾਈਆ ਰਸਮਾਂ ਤੋਂ ਨਾ ਡਰਦੀ .. ਗੱਲ ਤਾਂ ਬਣਦੀ.. ਜੇ ਮੇਰੀ ਹਾਲਤ ਦੇਖ ਕੇ ਉਹਦੀ ਅੱਖ ਭਰਦੀ ਸੱਚੀ ਯਾਰੋ,,, ਗੱਲ ਤਾਂ ਬਣਦੀ !! ***ਤੇਰਾ ਦੀਪ ਸੰਧੂ***"

ਜੇ ਉਹ ਵੀ ਸਾਨੂੰ ਦਿਲ ਤੋਂ ਪਿਆਰ ਕਰਦੀ….
ਗੱਲ ਤਾਂ ਬਣਦੀ
ਰੋਜ ਰੁੱਸਦੀ…ਰੋਜ ਲੜਦੀ,
ਗੱਲ ਤਾਂ ਬਣਦੀ..
ਹੋ ਬੇ-ਪਰਵਾਹ ਦੁਨੀਆਂ ਮੂਹਰੇ ਹੱਥ ਮੇਰਾ ਫੜਦੀ..
ਗੱਲ ਤਾਂ ਬਣਦੀ..
ਜਦ ਮੋੜ ਲਿਆ ਸੀ ਮੂੰਹ ਰੱਬ ਨੇ ਵੀ..ਜੇ ਉਹ ਮੇਰੇ ਨਾਲ ਖੜਦੀ..
ਗੱਲ ਤਾਂ ਬਣਦੀ..
ਜੇ ਮੇਰੀ ਯਾਦ ਵੀ ਉਹਦੇ ਦਿਲ ਦੀ ਗਰਾਰੀ ਚ ਅੜਦੀ…
ਗੱਲ ਤਾਂ ਬਣਦੀ..
ਜੇ ਉਹ ਦੁਨੀਆ ਦੀਆਂ ਬਣਾਈਆ ਰਸਮਾਂ ਤੋਂ ਨਾ ਡਰਦੀ ..
ਗੱਲ ਤਾਂ ਬਣਦੀ..
ਜੇ ਮੇਰੀ ਹਾਲਤ ਦੇਖ ਕੇ ਉਹਦੀ ਅੱਖ ਭਰਦੀ
ਸੱਚੀ ਯਾਰੋ,,, ਗੱਲ
ਤਾਂ ਬਣਦੀ !!
                   ***ਤੇਰਾ ਦੀਪ ਸੰਧੂ***

ਕੌਰ ਢਿਲੋਂ @Huma Khan @Simarabhi Kaur @Baljit Singh @manraj kaur @Geet Geetu

16 Love
1 Share