tags

Best maaboli Shayari, Status, Quotes, Stories, Poem

7 Stories- Find the Best maaboli Shayari, Status, Quotes from top creators only on Nojoto App. Also find trending photos & videos.

  • 5 Followers
  • 7 Stories
  • Latest Stories

"ਅੱਗੇ ਵਧਣ ਦੀ ਚਾਹ ਅੰਦਰ ਜੋ ਸੀ ਉਹ ਵੀ ਗਵਾ ਲਿਆ। ਜੋ ਖੱਟਿਆ ਸੀ ਵਿਚ ਜ਼ਮਾਨੇ ਦੇ ਉਸ ਨੂੰ ਨਹੀਂ ਸੀ ਸਾਂਭ ਸਕਿਆ। ਮਨ ਉੱਚੀਆਂ ਉਡਾਰੀਆਂ ਚਾਹੁੰਦਾ ਸੀ ਪਰ ਜ਼ਮੀਨ ਤੇ ਪੈਰ ਨਹੀਂ ਟਿਕਾ ਸਕਿਆ। ਸਾਰੀ ਉਮਰ ਲੰਘ ਗਈ ਇੱਛਾਵਾਂ ਪੂਰੀਆਂ ਕਰਨ ਨੂੰ "ਅਲੱਗ" ਕਦੇ ਰੱਬ ਦਾ ਸ਼ੁਕਰਾਨਾ ਨਹੀਂ ਕਰ ਸਕਿਆ। "

ਅੱਗੇ ਵਧਣ ਦੀ ਚਾਹ ਅੰਦਰ
ਜੋ ਸੀ ਉਹ ਵੀ ਗਵਾ ਲਿਆ।
ਜੋ ਖੱਟਿਆ ਸੀ ਵਿਚ ਜ਼ਮਾਨੇ ਦੇ
ਉਸ ਨੂੰ ਨਹੀਂ ਸੀ ਸਾਂਭ ਸਕਿਆ।
ਮਨ ਉੱਚੀਆਂ ਉਡਾਰੀਆਂ ਚਾਹੁੰਦਾ ਸੀ
ਪਰ ਜ਼ਮੀਨ ਤੇ ਪੈਰ ਨਹੀਂ ਟਿਕਾ ਸਕਿਆ।
ਸਾਰੀ ਉਮਰ ਲੰਘ ਗਈ ਇੱਛਾਵਾਂ ਪੂਰੀਆਂ ਕਰਨ ਨੂੰ
"ਅਲੱਗ" ਕਦੇ ਰੱਬ ਦਾ ਸ਼ੁਕਰਾਨਾ ਨਹੀਂ ਕਰ ਸਕਿਆ। 

Agge Vadan Di Chah Andr
Jo Si Oh Vi Gvaa Liya.

Jo Khateya Si Vich Jmane De
Usnu Nhi Si Saamb Skeya.

Mn Uchiaa Udaariya Chahunda Si
Pr Jmin Te Per Nhi Tikaa Skeya.

Sari Umr Lng Gyi Ichaha Puriya Karn Nu
"Alagh" kde Rbb Da Shukr Nhi Kr Skeya

#Punjabi #maaboli #Nojoto #nojotopunjabi #Punjabipoetry #Punjabi

10 Love
1 Share

"ਸਫ਼ਲਤਾ ਉਨ੍ਹਾਂ ਨੂੰ ਹੀ ਮਿਲਦੀ ਸਦਾ ਜਿਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ ਮੁਸ਼ਕਿਲਾਂ ਤਾਂ ਸਦਾ ਆਉਂਦੀਆਂ ਨੇ ਮਿਹਨਤ ਕੀਤਿਆਂ ਹੀ ਸਪਨੇ ਸੱਚ ਹੁੰਦੇ ਆਸਾਨ ਨੀ ਹੁੰਦਾ ਉਚਾਈਆਂ ਤੇ ਪਹੁੰਚਣਾ ਰਾਹ ਵਿਚ ਬਥੇਰੇ ਕੰਡੇ ਹੁੰਦੇ "ਅਲੱਗ" ਤੁਰਿਆ ਚਲ ਆਪਣੀਆਂ ਰਾਹਾਂ ਤੇ ਇਹ ਪਤਝੜ ਨਹੀਓ ਸਦਾ ਲਈ ਹੁੰਦੇ"

ਸਫ਼ਲਤਾ ਉਨ੍ਹਾਂ ਨੂੰ ਹੀ ਮਿਲਦੀ ਸਦਾ 
ਜਿਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ 
ਮੁਸ਼ਕਿਲਾਂ ਤਾਂ ਸਦਾ ਆਉਂਦੀਆਂ ਨੇ 
ਮਿਹਨਤ ਕੀਤਿਆਂ ਹੀ ਸਪਨੇ ਸੱਚ ਹੁੰਦੇ 
ਆਸਾਨ ਨੀ ਹੁੰਦਾ ਉਚਾਈਆਂ ਤੇ ਪਹੁੰਚਣਾ 
ਰਾਹ ਵਿਚ ਬਥੇਰੇ ਕੰਡੇ ਹੁੰਦੇ 
"ਅਲੱਗ" ਤੁਰਿਆ ਚਲ ਆਪਣੀਆਂ ਰਾਹਾਂ ਤੇ 
ਇਹ ਪਤਝੜ ਨਹੀਓ ਸਦਾ ਲਈ ਹੁੰਦੇ

Saflta Onha Nu Hi Mildi Sda
Jinha De Hosle Buland Hunde.
Mushkilaa Taa Sda Aaundiaan Ne Mehnt Kiteyaa Hi Sapne Sach Hunde
Aasan Nhi Hunda Uchaiyaa Te Pahuchna
Raah Vich Btere Kande Hunde.
"Alagh" Turea Chl Apniaa Raaha Te
Eh Patchar Nahio Sda Lyi Hunde.

#maaboli #Punjabipoetry #nojotopunjabi #nojoto #Punjabi

20 Love

"Oh hasdi gaira nal, mai keha hss laindo. mainu maarha ajj oh kehndi, mai keha keh laindo. murh vapis aun nu taregi , mul mehnata da peh laindo..."

Oh hasdi gaira nal,
mai keha hss laindo.
mainu maarha ajj oh kehndi,
 mai keha keh laindo.
murh vapis aun nu taregi ,
mul mehnata da peh laindo...

#Punjabishayari #Punjabi #Shayari #Punjabiquotes #Punjabipoetry #Quotes #SAD #Shayar #sufipunjabishayri #SADquotes #SADpunjabiquotes #diljitdosanjh #apnisuno #gareeb #gareebi #Rab #pooar #chotelog #Rabsukhrakhe #apnishow #maa #unparmaa #SADpunjabi #ParmishVerma #maaboli #diltutda #kalahari #dildikitaab #ysquotes

#yuvrajthatta @ys_quotes.official

@its_yuvrajthatta.s

5 Love

"ਪਿੱਜੀ ਮੇਰੀ ਅੱਖ ਕੁੜੇ ਦੇਖ ਤੈਨੂੰ ਗੈਰਾ ਦੀ ਆ ਬਾਹਾਂ ਚ, ਉਹਨਾ ਰਾਹਾਂ ਚੋ ਲੰਘਣਾ ਛੱਡਤਾ ਮਿਲਦੀ ਸੀ ਜਿਹੜਿਆ ਰਾਹਾਂ ਚ, ਹਨੇਰੀਆ ਰਾਤਾ ਹੁਣ ਖਾਣ ਨੂੰ ਪੈਂਦੀਆਂ, ਹਉਕੇ ਰੱਲ ਗਏ ਸਾਹਾਂ ਚ । .................ਯੁਵਰਾਜ ਠੱਟਾ"

ਪਿੱਜੀ ਮੇਰੀ ਅੱਖ ਕੁੜੇ ਦੇਖ ਤੈਨੂੰ ਗੈਰਾ ਦੀ ਆ ਬਾਹਾਂ ਚ,
ਉਹਨਾ ਰਾਹਾਂ ਚੋ ਲੰਘਣਾ ਛੱਡਤਾ ਮਿਲਦੀ ਸੀ ਜਿਹੜਿਆ ਰਾਹਾਂ ਚ,
ਹਨੇਰੀਆ ਰਾਤਾ ਹੁਣ ਖਾਣ ਨੂੰ ਪੈਂਦੀਆਂ, ਹਉਕੇ ਰੱਲ ਗਏ ਸਾਹਾਂ ਚ । 
                                              .................ਯੁਵਰਾਜ ਠੱਟਾ

#Punjabishayari #Punjabi #Shayari #Punjabiquotes #Punjabipoetry #Quotes #SAD #Shayar #sufipunjabishayri #SADquotes #SADpunjabiquotes #diljitdosanjh #apnisuno #gareeb #gareebi #Rab #pooar #chotelog #Rabsukhrakhe #apnishow #maa #unparmaa #SADpunjabi #ParmishVerma #maaboli #diltutda #kalahari #dildikitaab #ysquotes

#yuvrajthatta @ys_quotes.official

@its_yuvrajthatta.s

6 Love
4 Share

Ud diaa hvava vich
Uthde khvab mere
Ki kde mere sapneaa
Nu vi pankh lgange.
Udange vich
Mehnat valiaa raha te
Sangrsh krke apni
Mnjil nu milnge.
Raah vich girnge
Gir ke smbhlnge
Mnjil tk pahuchan lai
Hor rahiaa nu vi milnge.


#Punjabipoetry #nojotopunjabi #maaboli #punjabipoems #sukhbirsinghalagh

18 Love