Nojoto: Largest Storytelling Platform

Best punjabiboli Shayari, Status, Quotes, Stories

Find the Best punjabiboli Shayari, Status, Quotes from top creators only on Nojoto App. Also find trending photos & videos about love mom dad status in punjabi, l love you in punjabi, punjabi me i love you, meri good morning tu hai punjabi song download, punjabi love shayari,

  • 15 Followers
  • 26 Stories
    PopularLatestVideo

Sombir Veer Ji

mute video

Ravneet Rangian

#NaseebApna ਰਾਣੀ ਤੱਤ #ਰਾਣੀ_ਤੱਤ #ਹਰਮਨਜੀਤਰਾਣੀਤੱਤ‌ #ਸਾਇਰੀ #ਕਵਿਤਾ #ਕਵਿਤਾਵਾਂ Poetry #Punjabipoetry #bookslover #punjabiboli #ਸ਼ਾਇਰੀ

read more
mute video

ਜੱਗੀ ਸਰਾਓ

ਨਾ ਤੁਰ ਮੇਰੇ ਤੂੰ ਮੇਰੇ ਨਾਲ ਮਹਿਰਮਾ,, ਰਹਿਣ ਦੇ ਹਿਜਰਾ ਦੇ ਦੁੱਖੜੇ ਮੇਰੇ ਆਪੇ ਨੂੰ ਹੀ,, ਸਹਿਣ ਦੇ ਹਕੀਕਤ ਜੋ ਨਹੀਂ ਬਣ ਸਕਦੇ ਉਹਨਾਂ ਸੁਪਨਿਆਂ ਨੂੰ ਹੁਣ,, ਵਾਰੀ ਵਾਰੀ ਕਰ ਢਹਿਣ ਦੇ ~✍️ਜੱਗੀ ਸਰਾਓ🖤(15/07/2022) . #Punjabi #panjabi #punjabi_poetry #punjabiboli #ਸ਼ਾਇਰੀ #panjabishayri #punjabialfaaz #punjabi_stars

read more
ਨਾ ਤੁਰ ਮੇਰੇ ਤੂੰ ਮੇਰੇ ਨਾਲ ਮਹਿਰਮਾ,, ਰਹਿਣ ਦੇ 
     ਹਿਜਰਾ ਦੇ ਦੁੱਖੜੇ ਮੇਰੇ ਆਪੇ ਨੂੰ ਹੀ,, ਸਹਿਣ ਦੇ

                  ਹਕੀਕਤ ਜੋ ਨਹੀਂ ਬਣ ਸਕਦੇ 
       ਉਹਨਾਂ ਸੁਪਨਿਆਂ ਨੂੰ ਹੁਣ,, ਵਾਰੀ ਵਾਰੀ ਕਰ ਢਹਿਣ ਦੇ

~✍️ਜੱਗੀ ਸਰਾਓ🖤(15/07/2022)

©ਜੱਗੀ ਸਰਾਓ ਨਾ ਤੁਰ ਮੇਰੇ ਤੂੰ ਮੇਰੇ ਨਾਲ ਮਹਿਰਮਾ,, ਰਹਿਣ ਦੇ 
     ਹਿਜਰਾ ਦੇ ਦੁੱਖੜੇ ਮੇਰੇ ਆਪੇ ਨੂੰ ਹੀ,, ਸਹਿਣ ਦੇ

                  ਹਕੀਕਤ ਜੋ ਨਹੀਂ ਬਣ ਸਕਦੇ 
       ਉਹਨਾਂ ਸੁਪਨਿਆਂ ਨੂੰ ਹੁਣ,, ਵਾਰੀ ਵਾਰੀ ਕਰ ਢਹਿਣ ਦੇ

~✍️ਜੱਗੀ ਸਰਾਓ🖤(15/07/2022)
.

manwinder Singh

"ਇੱਕ ਕੁੜੀ" 
ਇੱਕ ਕੁੜੀ ਨੇ ਦਿਲ ਬੜੇ ਤੋੜੇ, 
ਮਾਂ-ਪਿਓ ਦਾ ਦਿਲ ਰੱਖਣ ਲਈ, 
ਅਣਖ ਬੜੀ ਹੈ, ਇੱਜ਼ਤਾਂ ਵਾਲੀ, 
ਬਸ ਚਿੰਤਾ ਕਰਦੀ ਰਹਿੰਦੀ ਏ, 
ਚੁੰਨੀ ਸਿਰ ਤੋਂ ਲੱਥਣ ਦੀ,
ਚੁੰਨੀ ਸਿਰ ਤੋਂ ਲੱਥਣ ਦੀ। 
ਰੂਪ ਰੰਗ ਸ਼ਿੰਗਾਰ ਕੁੜੀ ਦਾ,
ਗੁੱਸਾ ਕਰਨਾ ਲੜਨਾ-ਭਿੜਨਾ, 
ਇਹੀ ਤਾਂ ਹੈ ਪਿਆਰ ਕੁੜੀ ਦਾ,
ਕੁੜੀਆਂ ਪਿਆਰ ਤੋਂ ਥੁੜੀਆ, 
ਕਈ ਨਰਕਾਂ ਦੇ ਵਿੱਚ ਜਾ ਰੁੜੀਆਂ, 
ਕਈਆਂ ਨੇ ਸਜਾਏ ਸੁਪਨੇ, 
ਓ ਜਾ ਜ਼ਹਾਜੇ ਚੜੀਆਂ,
ਓ ਜਾ ਜ਼ਹਾਜੇ ਚੜੀਆਂ। 
ਸੋਹਣੇ ਗਹਿਣੇ ਮਿਲਦੇ ਚੰਗੇ ਸੁਨਿਆਰਾਂ ਤੋਂ, 
ਕੁੜੀ ਸੂਰਜ ਵਾਂਗੂੰ ਚਮਕਾਂ ਮਾਰੇ, 
ਚੰਨ ਵਰਗੇ ਮੁੰਡੇ ਰੌਸ਼ਨੀ ਮੰਗਦੇ ਨਾਰਾਂ ਤੋਂ,
 ਰੌਸ਼ਨੀ ਮੰਗਦੇ ਨਾਰਾਂ ਤੋਂ। 
         ਮਨਵਿੰਦਰ ਸਿੰਘ✍️

©manwinder Singh #forgirls #womenempowerment #punjabiboli #nojotopunjabi #Nojotathought #punjabiboli

#Thoughts

ਗੁਰਵਿੰਦਰ ਸਿੰਘ ਪੱਖੋਕੇ

(ਸਿੰਘ )

ਸਮਝ ਕੇ ਮੁਹੱਬਤ ਕਾ ਤੋਹਫ਼ਾ ਹਮਨੇ
ਬੇਵਫ਼ਾਈ ਕੋ ਭੀ ਗਲੇ ਲਗਾ ਲੀਆ!!
ਪਰ ਨਾ ਜਾਨੇ ਕਿਉਂ ਯੇ ਜਮਾਨਾ
ਅਭ ਭੀ ਹਮੇ ਹੀ ਫਰੇਬੀ ਕਹਿਤਾ ਹੈ!!

ਤਵਾਰੀਖ ਕੇ ਸਫੇ ਬੋਲਤੇ ਹੈ ਹਮ
ਮਰ ਮਿਟਣੇ ਕੋ ਸਦਾ ਥੇ ਵਤਨਪ੍ਰਸਤ!!
ਕਹਿਤੇ ਥੇ ਹਮਾਰੀ ਸੁਜਾ ਬੇਨਜੀਰ
ਫਿਰ ਕਿਉਂ ਹਮੇ ਲਤੀਫ਼ਾ ਬਣਾ ਦੀਆ!!

ਕਿਉਂ ਹਮਾਰਾ ਅਪਣਾ ਹੀ ਖੂਨ
ਹਮਾਰੀ ਨਸ਼ਲਕੁਸ਼ੀ ਪੇ ਆ ਗਯਾ!!
ਚਾਹਤ ਕੀ ਥੀ ਅਪਣੇ ਆਸ਼ਿਆਨੇ ਕੀ
ਆਤੰਕੀ ਲਕਬ ਨਾਮ ਪੇ ਲਗਾ ਦੀਆ!!

©Gurwinder Singh #Punjabipoetry #punjabiboli 

#Pattern

Gurpreet Singh

🕊️🕊️🕊️🕊️🕊️🕊️🕊️🕊️🕊️🕊️

©Gurpreet Singh #punjabialfaaz #punjabi_shayri #punjabi_poetry #punjabiboli #lyrics

Sajan Malhotra

mute video

Aman jassal

एह पगली तेरा प्यार था नकली 
दिखा नहीं में तुमको असली 
एह पगली तेरा प्यार था ऐसा 
बस देखा है तुमने पैसा 
एह पगली तू अब थी बच्ची 
प्यार के मामले में थी कची
एह पगली मेरा प्यार था जदी
तू तो बस समझ गई रदी

©Aman jassal #AWritersStory 
#nojoto
#punjabiboli 
#SAD 
#alone 
#Goodthinking 
#NojotoFilms 
#nojotosad

Singh Jaswinder

ਇਹ ਕੈਸੀ ਸੰਘਣੀ ਜਿਹੀ ਚੁੱਪ ਕੀਤੀ ਰਾਤ ਹੈ
ਦਿਲ ਵਿੱਚ ਨੱਪੇ ਉਮਰਾਂ ਦੇ ਦਰਦ ਦੀ ਕੋਈ ਬਾਤ ਹੈ

ਤਿੱਖੀਆਂ ਸੂਲਾਂ ਤੇ ਤੁਰਦੇ ਨਰਮ ਤਲੀਆਂ ਦਾ ਹਰਖ਼ ਹੈ
ਜਿਵੇਂ ਮਿਥਿਹਾਸ ਦੇ ਮੱਥੇ ਤੇ ਲੱਗਿਆ ਕੋਈ ਤਰਕ ਹੈ

ਹਿੱਕ ਅੰਦਰ ਜਲ ਰਹੇ ਜਵਾਲੇ ਦੀ ਪੁੱਛੀ ਨਾ ਕਿਸੇ ਬਾਤ ਹੈ
ਲਗਦਾ ਏ ਜਿਵੇਂ ਸੱਚੇ ਆਸ਼ਿਕ਼ ਦੀ ਕੋਈ ਜਾਤ ਹੈ

ਅੰਬਰਾਂ ਵੱਲ ਝਾਕ ਪਾਟ ਰਹੀ ਕੋਈ ਨਜ਼ਰ ਹੈ
ਸਾਨੂੰ ਪਤਾ ਤੈਨੂੰ ਕਿੰਨੀ ਕੁ ਮੇਰੀ ਕਦਰ ਹੈ

ਮਿਥਿਹਾਸ ਹੈ ਸਿਲੇਬਸ ਇਤਿਹਾਸ ਦੀ ਕੋਈ ਬਾਤ ਨਹੀਂ
ਖ਼ੂਨ ਜਾਗ ਰਿਹਾ ਹੈ ਤੇ ਦਿਲਾਂ ਵਿੱਚ ਗ਼ਦਰ ਹੈ

©Singh Jaswinder .follow me on insta for shayeri @dil_dia_ramja
.
.
.
  #shayri #likhari #quotes #sad  #punjabiboli #punjabistatus #punjabilyrics #dildedard1  #sajjanadeeb

#meltingdown

𝗗𝗲𝗲𝗽 𝗪𝗿𝗶𝘁𝗲𝘀 𝗢𝗳𝗳𝗶𝗰𝗶𝗮𝗹

 #punjabi #punjabikavita #kavita #punjabishayari #punjabiboli #punjabipoetry #poetry #deep_quotes #deepthoughts #deepsingh #quotes #likhari✍️ #jazbaat #writes #official #ਪੰਜਾਬੀ #deeplifequotes #deepline
loader
Home
Explore
Events
Notification
Profile