Watch Videos

Show More

##ਜਿੰਦਗੀ ਦਾ ਦਸਤੂਰ##

9 Love
45 Views

"ਅਪਣੇ ਅੰਦਰ ਧੁੰਣੀ ਲਾਂ ਕੇ ਅਪਣੇ ਹੱਥੀ ਸੇਕ ਫਕੀਰਾ ਤੇਰਾ ਯਾਰ ਤੇਰੇ ਤੋ ਵੱਖ ਨਹੀ ਤੂੰ ਅਪਣੀ ਕੁਲੀ ਵੇਖ ਨਜੀਰਾ"

ਅਪਣੇ ਅੰਦਰ ਧੁੰਣੀ ਲਾਂ ਕੇ
ਅਪਣੇ ਹੱਥੀ ਸੇਕ ਫਕੀਰਾ
ਤੇਰਾ ਯਾਰ ਤੇਰੇ ਤੋ ਵੱਖ ਨਹੀ 
ਤੂੰ ਅਪਣੀ ਕੁਲੀ ਵੇਖ ਨਜੀਰਾ

ਯਾਰ ਤੇਰੇ ਤੋ ਵੱਖ ਨਹੀ

11 Love
4 Share

awaaz dsiyo jyada ghtt te nhi aa bhla?

11 Love
46 Views

"ਉਸ ਖੁਦਾ ਦੇ ਅੱਗੇ ਪੇਸ਼ ਨਾ ਕੋਈ ਚਲਦੀ ਏ 👐 ਓਹਦੀ ਰਜਾ ਚ ਸੂਰਜ ☀️ ਚੜਦਾ ਸ਼ਾਮ ਵੀ ਢਲਦੀ ਏ,, ਚੰਦ ਤਾਰੇ ਵੀ ਓਹਦੀ ਰਜਾ ਚ ਰਾਤ ਰੁਸ਼ਨਾਉਂਦੇ ਨੇ,,🌘 ਫੁੱਲ ਪਤੇ ਵੀ ਓਹਦੀ ਮਹਿਮਾ ਦੇ ਗੁਣ ਗਾਉਂਦੇ ਨੇ,, ਪੱਤਾ ਵੀ ਓਹਦੀ ਕਿਰਪਾ ਤੋਂ ਬਿਨ ਹਿਲਦਾ ਨਹੀਂ,, ਓਹਨੇ ਜਿਨਾ ਕਿਸਮਤ ਵਿੱਚ ਲਿਖਿਆ ਉਸ ਤੋਂ ਜਿਆਦਾ ਮਿਲਦਾ ਨਹੀ,,,✍️m@ni dh@liw@l"

ਉਸ ਖੁਦਾ ਦੇ ਅੱਗੇ ਪੇਸ਼ ਨਾ ਕੋਈ ਚਲਦੀ ਏ 👐
ਓਹਦੀ ਰਜਾ ਚ ਸੂਰਜ ☀️ ਚੜਦਾ ਸ਼ਾਮ ਵੀ ਢਲਦੀ ਏ,,
ਚੰਦ ਤਾਰੇ ਵੀ ਓਹਦੀ ਰਜਾ ਚ ਰਾਤ ਰੁਸ਼ਨਾਉਂਦੇ ਨੇ,,🌘
ਫੁੱਲ ਪਤੇ ਵੀ ਓਹਦੀ ਮਹਿਮਾ ਦੇ ਗੁਣ ਗਾਉਂਦੇ ਨੇ,,
ਪੱਤਾ ਵੀ ਓਹਦੀ ਕਿਰਪਾ ਤੋਂ ਬਿਨ ਹਿਲਦਾ ਨਹੀਂ,,
ਓਹਨੇ ਜਿਨਾ ਕਿਸਮਤ ਵਿੱਚ ਲਿਖਿਆ 
 ਉਸ ਤੋਂ ਜਿਆਦਾ ਮਿਲਦਾ ਨਹੀ,,,✍️m@ni dh@liw@l

# @Raman bajwa @Palwinder.uppal @✍ ਹਰਫ਼ ਦਾਨਗੜੵੀਆ @Preeti✍️✍️ 🙄 Jhalli 'ਝੱਲੀ'🤸

9 Love

"ਮੈਨੂੰ ਸਮਝ ਨਾ ਆਉਂਦੀ ਸੱਜਣਾਂ ਵੇ,"ਮੈਂ ਤੇਰਾ ਜਾਂ ਰੱਬ ਦਾ ਨਾਮ ਧਿਆਉਂਦਾ ਹਾਂ? ਏਨ੍ਹਾਂ ਅੱਖੀਆਂ ਚ ਵੱਸ ਗਿਆਂ ਤੂੰ ਸੱਜਣਾਂ,"ਤੈਨੂੰ ਹਰ ਥਾਂ ਹੀ ਪਾਉਂਦਾ ਹਾਂ। ਬਲਜੀਤ ਮਾਹਲੇ ਦੀ ਤੂੰ ਸ਼ਾਇਰੀ ਵਿੱਚ,"ਤੇਰੇ ਤੇ ਲਿਖਦਾ ਗਾਉਂਦਾ ਹਾਂ।"

ਮੈਨੂੰ ਸਮਝ ਨਾ ਆਉਂਦੀ ਸੱਜਣਾਂ ਵੇ,"ਮੈਂ ਤੇਰਾ ਜਾਂ ਰੱਬ ਦਾ ਨਾਮ ਧਿਆਉਂਦਾ ਹਾਂ? ਏਨ੍ਹਾਂ ਅੱਖੀਆਂ ਚ ਵੱਸ ਗਿਆਂ ਤੂੰ ਸੱਜਣਾਂ,"ਤੈਨੂੰ ਹਰ ਥਾਂ ਹੀ ਪਾਉਂਦਾ ਹਾਂ। ਬਲਜੀਤ ਮਾਹਲੇ ਦੀ ਤੂੰ ਸ਼ਾਇਰੀ ਵਿੱਚ,"ਤੇਰੇ ਤੇ ਲਿਖਦਾ ਗਾਉਂਦਾ ਹਾਂ।

#ਬਲਜੀਤ ਮਾਹਲੇ ਦੀ ਤੂੰ ਸ਼ਾਇਰੀ ਵਿੱਚ 📝 @k jassal @ਦੀਪ ਧਾਲੀਵਾਲ @ਕਾਲਾਂ ਸਿੰਘਾਸੀਆ @✍ ਹਰਫ਼ ਦਾਨਗੜੵੀਆ @aman6.1

8 Love