Ocean day message
  • Popular
  • Latest
  • Video

""

"ਸਮੁੰਦਰ ਇਸ ਸਮੁੰਦਰ ਜਿੱਡੇ ਦਿਲ ਵਿਚ ਗ਼ਮ ਬੜੇ ਨੇ, ਪ੍ਰੀਤ ਜਾਨ ਦਿੰਦਾ ਉਨ੍ਹਾਂ ਲਈ ਜੋ ਨਾਲ ਖੜੇ ਨੇ, ਛੱਡ ਦਿਲਾ ਹਰ ਇਕ ਤੇ ਯਕੀਨ ਕਰਨਾ ਐਵੇਂ ਸੱਟ ਮਾਰ ਕੇ ਝੂਠਾ ਦਿਲਾਸਾ ਦੇਣ ਵਾਲੇ ਬੜੇ ਨੇ। By... Preet"

ਸਮੁੰਦਰ ਇਸ ਸਮੁੰਦਰ ਜਿੱਡੇ ਦਿਲ ਵਿਚ ਗ਼ਮ ਬੜੇ ਨੇ,
ਪ੍ਰੀਤ ਜਾਨ ਦਿੰਦਾ ਉਨ੍ਹਾਂ ਲਈ ਜੋ ਨਾਲ ਖੜੇ ਨੇ,

ਛੱਡ ਦਿਲਾ ਹਰ ਇਕ ਤੇ ਯਕੀਨ ਕਰਨਾ ਐਵੇਂ
ਸੱਟ ਮਾਰ ਕੇ ਝੂਠਾ ਦਿਲਾਸਾ ਦੇਣ ਵਾਲੇ ਬੜੇ ਨੇ।
By... Preet

Preet

27 Love
1 Share

""

"ਸਮੁੰਦਰ ਤੇਰਾ ਪਿਆਰ ਵੀ ਸਮੁੰਦਰ ਦੀਆਂ ਉਹਨਾਂ ਲਹਿਰਾਂ ਵਰਗਾ ਏ, ਜੋ ਇਕ ਪਲ ਚ ਆਕੇ ਦੂਜੇ ਪਲ ਵਾਪਿਸ ਚਲੀਆਂ ਜਾਂਦੀਆਂ ਨੇ..।। 💕💕💕 - ©SanDeepDing"

ਸਮੁੰਦਰ ਤੇਰਾ ਪਿਆਰ ਵੀ ਸਮੁੰਦਰ ਦੀਆਂ ਉਹਨਾਂ ਲਹਿਰਾਂ ਵਰਗਾ ਏ,
 ਜੋ ਇਕ ਪਲ ਚ ਆਕੇ 
ਦੂਜੇ ਪਲ ਵਾਪਿਸ ਚਲੀਆਂ ਜਾਂਦੀਆਂ ਨੇ..।।
💕💕💕
- ©SanDeepDing

#wod #Nojoto #nojotopunjabi #thought #Heart #Life #Love #with #SanDeepDing

27 Love

""

"ਸਮੁੰਦਰ ਮੇਰੇ ਪਿਆਰ ਦੀ ਡੂੰਘਾਈ ਨੂੰ ਤਾਂ ਪਰਖ਼ੀ ਜੇ ਸਮੁੰਦਰ ਦੀ ਗਹਿਰਾਈ ਦਾ ਅੰਦਾਜ਼ਾ ਹੋਵੇ... ਆਰ k ਬੀ😘"

ਸਮੁੰਦਰ ਮੇਰੇ ਪਿਆਰ ਦੀ ਡੂੰਘਾਈ ਨੂੰ ਤਾਂ ਪਰਖ਼ੀ
ਜੇ ਸਮੁੰਦਰ ਦੀ ਗਹਿਰਾਈ ਦਾ ਅੰਦਾਜ਼ਾ ਹੋਵੇ...

ਆਰ k ਬੀ😘

#Samundar #dungayi #andaja #Parkhi #Real #Fake #OpenPoetry #Kismat #Love #pyaar #Relationship #BreakUp #Life #Punjabistatus #Punjabialfaaz #Punjabilyrics #Punjabipoet #Punjabishayari #nojoto #nojotopunjabi #nojotoshayari #ravneetkaurnojoto #Punjabicouples #Punjabi #Poet #Poetry #Shayari #Punjabiloves @Aman Singh Ji @ਆਧੂਰੀ ਮੁਹੱਬਤ (ਧਾਲੀਵਾਲ) @Varinder Sahota @Deep Sandhu Jagraj Sandhu

14 Love

""

"ਸਮੁੰਦਰ ਮੇਰੀਅਾ ਸੋਚਾ ਦਾ ਸਮੁਦਰ ਬਹੁਤ ਡੂਗਾ ਕਦੇ ਵਕਤ ਮਿਲੇ ਤਾ ਕਰੀਬ ਅਾ ਕੇ ਦੇਖੀ"

ਸਮੁੰਦਰ ਮੇਰੀਅਾ ਸੋਚਾ ਦਾ ਸਮੁਦਰ  ਬਹੁਤ  ਡੂਗਾ
ਕਦੇ ਵਕਤ ਮਿਲੇ  ਤਾ ਕਰੀਬ ਅਾ ਕੇ ਦੇਖੀ

 

12 Love
1 Share

""

"ਸਮੁੰਦਰ ਤੂੰ ਵਰਸਾ ਤਾਂ ਸਹੀ ਪਿਆਰ ਮੇਰੇ ਤੇ, ਮੈਨੂੰ ਤੁਪਕਾ- ਤੁਪਕਾ ਵੀ ਮਨਜੂਰ ਏ.. ਓਵੇਂ ਕਰ ਲੈਣਾ ਮੁਕੰਮਲ ਮੈਂ ਪਿਆਰ ਆਪਣਾ, ਜਿਵੇਂ ਬੂੰਦ- ਬੂੰਦ ਨਾਲ ਕਹਿੰਦੇ ਸਾਗਰ ਭਰ ਜਾਂਦੈ...✍ਗੁਰਮੀਤ ਕੌਰ ਮੀਤ"

ਸਮੁੰਦਰ ਤੂੰ ਵਰਸਾ ਤਾਂ ਸਹੀ ਪਿਆਰ ਮੇਰੇ ਤੇ,
ਮੈਨੂੰ ਤੁਪਕਾ- ਤੁਪਕਾ ਵੀ ਮਨਜੂਰ ਏ..
ਓਵੇਂ ਕਰ ਲੈਣਾ ਮੁਕੰਮਲ ਮੈਂ ਪਿਆਰ
ਆਪਣਾ,
ਜਿਵੇਂ ਬੂੰਦ- ਬੂੰਦ ਨਾਲ ਕਹਿੰਦੇ ਸਾਗਰ ਭਰ ਜਾਂਦੈ...✍ਗੁਰਮੀਤ ਕੌਰ ਮੀਤ

💕💕

11 Love