Rhythm ਖਾਬਾਂ ਵਾਲੇ ਤਿਨਕਿਆਂ ਨਾਲ ਅਸੀਂ ਮਹਿਲ ਸਜਾਉਂਦੇ ਰਹ
  • Latest Stories

"ਖਾਬਾਂ ਵਾਲੇ ਤਿਨਕਿਆਂ ਨਾਲ ਅਸੀਂ ਮਹਿਲ ਸਜਾਉਂਦੇ ਰਹੇ ਅਸੀਂ ਜਿਨਹਾਂ ਨੂੰ ਚਾਹਿਆ ਸੀ ,ਉਹ ਗੈਰਾਂ ਨੂੰ ਚਾਹੁੰਦੇ ਰਹੇ ਮੰਗਿਆ ਕਰਦੇ ਸੀ ਕਦੇ ਸਾਥ ਜਿਨਹਾਂ ਦਾ ਉਮਰ ਭਰ ਉਹ ਸਾਨੂੰ ਛੱਡ ਗੈਰਾਂ ਨੂੰ ਮੱਕਾ ਸਮਝ ਕੇ ਧਿਆਉਂਦੇ ਰਹੇ ਅਸੀਂ ਜਜ਼ਬਾਤ ਇਕੱਠੇ ਕਰਦੇ ਰਹੇ ਜਿਹਨਾਂ ਦੇ ਲਈ ਗੁੁਰੀ, ਉਹ ਗੈਰਾਂ ਬਾਰੇ ਸਾਥੋਂ ਅੱਖਰ ਲਿਖਾਉਂਦੇ ਰਹੇ ✍..Guri Harika"

ਖਾਬਾਂ ਵਾਲੇ ਤਿਨਕਿਆਂ ਨਾਲ ਅਸੀਂ ਮਹਿਲ ਸਜਾਉਂਦੇ ਰਹੇ ਅਸੀਂ ਜਿਨਹਾਂ ਨੂੰ ਚਾਹਿਆ ਸੀ ,ਉਹ ਗੈਰਾਂ ਨੂੰ ਚਾਹੁੰਦੇ ਰਹੇ  ਮੰਗਿਆ ਕਰਦੇ ਸੀ ਕਦੇ ਸਾਥ ਜਿਨਹਾਂ ਦਾ ਉਮਰ ਭਰ ਉਹ ਸਾਨੂੰ ਛੱਡ ਗੈਰਾਂ ਨੂੰ ਮੱਕਾ ਸਮਝ ਕੇ ਧਿਆਉਂਦੇ ਰਹੇ  ਅਸੀਂ ਜਜ਼ਬਾਤ ਇਕੱਠੇ ਕਰਦੇ ਰਹੇ ਜਿਹਨਾਂ ਦੇ ਲਈ  ਗੁੁਰੀ, ਉਹ ਗੈਰਾਂ ਬਾਰੇ ਸਾਥੋਂ ਅੱਖਰ ਲਿਖਾਉਂਦੇ ਰਹੇ   ✍..Guri Harika

 

5 Love

"Rhythm ਖਾਬਾਂ ਵਾਲੇ ਤਿਨਕਿਆਂ ਨਾਲ ਅਸੀਂ ਮਹਿਲ ਸਜਾਉਂਦੇ ਰਹੇ ਅਸੀਂ ਜਿਨਹਾਂ ਨੂੰ ਚਾਹਿਆ ਸੀ ,ਉਹ ਗੈਰਾਂ ਨੂੰ ਚਾਹੁੰਦੇ ਰਹੇ ਮੰਗਿਆ ਕਰਦੇ ਸੀ ਕਦੇ ਸਾਥ ਜਿਨਹਾਂ ਦਾ ਉਮਰ ਭਰ ਉਹ ਸਾਨੂੰ ਛੱਡ ਗੈਰਾਂ ਨੂੰ ਮੱਕਾ ਸਮਝ ਕੇ ਧਿਆਉਂਦੇ ਰਹੇ ਅਸੀਂ ਜਜ਼ਬਾਤ ਇਕੱਠੇ ਕਰਦੇ ਰਹੇ ਜਿਹਨਾਂ ਦੇ ਲਈ ਗੁੁਰਮੀਤ, ਉਹ ਗੈਰਾਂ ਬਾਰੇ ਸਾਥੋਂ ਅੱਖਰ ਲਿਖਾਉਂਦੇ ਰਹੇ ✍ Meet Ramgarhia"

Rhythm ਖਾਬਾਂ ਵਾਲੇ ਤਿਨਕਿਆਂ ਨਾਲ ਅਸੀਂ ਮਹਿਲ ਸਜਾਉਂਦੇ ਰਹੇ
ਅਸੀਂ ਜਿਨਹਾਂ ਨੂੰ ਚਾਹਿਆ ਸੀ ,ਉਹ ਗੈਰਾਂ ਨੂੰ ਚਾਹੁੰਦੇ ਰਹੇ 

ਮੰਗਿਆ ਕਰਦੇ ਸੀ ਕਦੇ ਸਾਥ ਜਿਨਹਾਂ ਦਾ ਉਮਰ ਭਰ
ਉਹ ਸਾਨੂੰ ਛੱਡ ਗੈਰਾਂ ਨੂੰ ਮੱਕਾ ਸਮਝ ਕੇ ਧਿਆਉਂਦੇ ਰਹੇ

ਅਸੀਂ ਜਜ਼ਬਾਤ ਇਕੱਠੇ ਕਰਦੇ ਰਹੇ ਜਿਹਨਾਂ ਦੇ ਲਈ 
ਗੁੁਰਮੀਤ, ਉਹ ਗੈਰਾਂ ਬਾਰੇ ਸਾਥੋਂ ਅੱਖਰ ਲਿਖਾਉਂਦੇ ਰਹੇ 

✍ Meet Ramgarhia

#iktarfapyar @Haimi Kumari @Savita Veer @Kanika Girdhari @Mamta @Nitu Sharma

37 Love
3 Share