Phone quotes
  • Popular Stories
  • Latest Stories

"ਫੋਨ ਹਾਂ, ਮੈਨੂੰ ਮੇਰਾ ਫੋਨ ਆਬਦੀ ਜਾਨ ਨਾਲੋਂ ਵੀ ਵੱਧ ਪਿਆਰਾ, ਕਉ ਕੀ ਇਹੀ ਇੱਕ ਜ਼ਰੀਆ ਜੋ ਮੈਨੂੰ ਤੇਰੀ ਦੂਰੀ ਦਾ ਅਹਿਸਾਸ ਨੀ ਹੋਣ ਦਿੰਦਾ ,"

ਫੋਨ ਹਾਂ, ਮੈਨੂੰ ਮੇਰਾ ਫੋਨ ਆਬਦੀ ਜਾਨ ਨਾਲੋਂ ਵੀ ਵੱਧ  ਪਿਆਰਾ,
ਕਉ ਕੀ  ਇਹੀ ਇੱਕ ਜ਼ਰੀਆ ਜੋ ਮੈਨੂੰ ਤੇਰੀ ਦੂਰੀ ਦਾ ਅਹਿਸਾਸ ਨੀ ਹੋਣ ਦਿੰਦਾ ,

 

69 Love
2 Share

"ਫੋਨ ਐਨੇ ਸਾਲਾਂ ਬਾਅਦ ਵੀ ਤੇਰਾ ਨਾ ਅੱਜ ਵੀ Jaan ਹੀ save ਆ ਮੇਰੇ Phone ਵਿਚ। By... Preet"

ਫੋਨ ਐਨੇ ਸਾਲਾਂ ਬਾਅਦ ਵੀ
ਤੇਰਾ ਨਾ ਅੱਜ ਵੀ Jaan ਹੀ save ਆ
 ਮੇਰੇ Phone ਵਿਚ।
By... Preet

 

21 Love
1 Share

"ਫੋਨ ਅਸੀ ਆਪਣਿਆਂ ਤੋ ਦੂਰ ਹੋਏ ਝੂਠ ਬੋਲਣ ਲਈ ਮਜਬੂਰ ਹੋਏ ਹਾਂਜੀ ,ਨਾਂਜੀ ,ਕਿਵੇ ਓ ?? ਇਸ ਤੋ ਵੱਧ ਨਾ ਗੱਲ ਹੋਏ ਆਪਣਿਆ ਦੀ ਸਾਰ ਨਹੀ ਓਪਰੀ ਦੁਨੀਆ ਦੇ ਵਿੱਚ ਮਸਤ ਹੋਏ ਜਸਵੀਰ ਕੌਰ ਬਦਰਾ"

ਫੋਨ 




ਅਸੀ  ਆਪਣਿਆਂ  ਤੋ ਦੂਰ ਹੋਏ  
         ਝੂਠ  ਬੋਲਣ  ਲਈ  ਮਜਬੂਰ  ਹੋਏ  
ਹਾਂਜੀ ,ਨਾਂਜੀ ,ਕਿਵੇ ਓ ??          
ਇਸ  ਤੋ  ਵੱਧ  ਨਾ ਗੱਲ  ਹੋਏ            
ਆਪਣਿਆ  ਦੀ ਸਾਰ  ਨਹੀ                       
ਓਪਰੀ  ਦੁਨੀਆ ਦੇ  ਵਿੱਚ  ਮਸਤ  ਹੋਏ  

     ਜਸਵੀਰ  ਕੌਰ  ਬਦਰਾ

 

18 Love
1 Share

"ਫੋਨ ਇੱਕ ਫੋਨ ਆਉਂਦਾ ਸੀ ਕਿਸੇ ਵੀ ਵੇਲੇ ਕਿਸੇ ਵੀ ਨੰਬਰ ਤੋਂ ਆਵਾਜ਼ ਆਉਂਦੀ .. . ਮੈਂ ਬੋਲਦੀ ਹਾਂ…? . ਇੱਕ ਹੀ ਆਵਾਜ਼ ਸੀ ਜਿਸਨੂੰ ਨਾਮ ਦੱਸਣ ਦੀ ਲੋੜ ਨਹੀਂ ਸੀ .. . ਹਾਂ ਬੋਲ… ਮੈਂ ਕਹਿੰਦਾ ! ਹੁਣ ਹਰ ਨੰਬਰ ਕਿਸੇ ਨਾ ਕਿਸੇ ਨਾਮ ਤੇ ਫੀਡ ਹੈ !.. . ਹੁਣ ਹਰ ਕਾਲ ਕਰਨ ਵਾਲਾ ਮੈਂਨੂੰ ਆਪਣੀ ਪਛਾਣ ਦੱਸਦਾ ਹੈ …. . ਹੁਣ ਉਹ ਫੋਨ ਕਦੇ ਨਹੀਂ ਆਇਆ ਜੋ ਕਿਸੇ ਵੀ ਨਾਮ ਤੇ ਫੀਡ ਨਹੀਂ ਸੀ ***ਤੇਰਾ ਦੀਪ ਸੰਧੂ***"

ਫੋਨ ਇੱਕ ਫੋਨ ਆਉਂਦਾ ਸੀ ਕਿਸੇ ਵੀ ਵੇਲੇ ਕਿਸੇ
ਵੀ ਨੰਬਰ ਤੋਂ ਆਵਾਜ਼ ਆਉਂਦੀ ..
.
ਮੈਂ ਬੋਲਦੀ ਹਾਂ…?
.
ਇੱਕ ਹੀ ਆਵਾਜ਼ ਸੀ ਜਿਸਨੂੰ ਨਾਮ ਦੱਸਣ
ਦੀ ਲੋੜ ਨਹੀਂ ਸੀ ..
.
ਹਾਂ ਬੋਲ… ਮੈਂ ਕਹਿੰਦਾ !
ਹੁਣ ਹਰ ਨੰਬਰ ਕਿਸੇ ਨਾ ਕਿਸੇ
ਨਾਮ ਤੇ ਫੀਡ ਹੈ !..
.
ਹੁਣ ਹਰ ਕਾਲ ਕਰਨ ਵਾਲਾ ਮੈਂਨੂੰ
ਆਪਣੀ ਪਛਾਣ ਦੱਸਦਾ ਹੈ ….
.
ਹੁਣ ਉਹ ਫੋਨ ਕਦੇ ਨਹੀਂ ਆਇਆ ਜੋ ਕਿਸੇ ਵੀ
ਨਾਮ ਤੇ ਫੀਡ ਨਹੀਂ ਸੀ

***ਤੇਰਾ ਦੀਪ ਸੰਧੂ***

@Huma Khan @Harman Maan @Simarabhi Kaur @Geet Geetu Baljit Singh

17 Love
2 Share

"ਫੋਨ ਛੱਲਾ ਮੇਰਾ ਕੀ ਕਹਿੰਦਾ ਅੰਬ ਟਾਹਣੀ ਨਾਲੋਂ ਛੋਹ ਗਏ ਨੇ ਸੱਜਣਾ ਵੇ ਵਿੱਛੜਿਆਂ ਨੂੰ ਅੱਜ 22 ਦਿਨ ਹੋ ਗਏ ਨੇ ਅੱਜ 22 ਦਿਨ ਹੋ ਗਏ ਨੇ"

ਫੋਨ ਛੱਲਾ ਮੇਰਾ ਕੀ ਕਹਿੰਦਾ 
ਅੰਬ ਟਾਹਣੀ ਨਾਲੋਂ ਛੋਹ ਗਏ ਨੇ 
ਸੱਜਣਾ ਵੇ ਵਿੱਛੜਿਆਂ ਨੂੰ ਅੱਜ 22 ਦਿਨ ਹੋ ਗਏ ਨੇ  ਅੱਜ 22 ਦਿਨ ਹੋ ਗਏ ਨੇ

9877657706

9 Love
1 Share