#DearZindagi ਚੱਲ ਬਸ ਕਰ ਹੁਣ ਰੁੱਸਣਾ,
ਪਿਆਰ ਕਰਨ ਦਾ ਮੌਕ
  • Latest Stories

"ਅਫਸੋਸ ਨਹੀਂ ਕੇ ਖੇਡੀ ਨਹੀਂ ਖੇਡ ਜਿਸਮਾਂ ਦੀ ਹੈਂ ਰੱੜਕ ਸ਼ਾਇਦ ਤਾਹੀਉਂ ਰਿਸ਼ਤੇ ਖਾਸ ਨਾ ਰਹੇ ਹੱਥ ਜੋੜ ਮਾਫੀ ਤੇਰੇ ਉਹਨਾਂ ਜਜਬਾਤਾਂ ਤੋ ਜੋ ਮੇਰੇ ਲਈ ਤਾਂ ਸਨ ਪਰ ਮੇਰੇ ਨਾ ਹੋ ਸਕੇ ਮੈਂ ਮੁਜਰਿਮ ਹਾ ਤੇਰੀਆਂ ਅੱਖਾਂ ਦਾ ਜਿਹੜੀਆਂ ਮੇਰੀਆਂ ਉਹਨਾਂ ਰਾਹਾਂ ਨੂੰ ਉਡੀਕ ਦੀਆ ਰਹੀਆਂ ਜਿਨ੍ਹਾਂ ਦੀ ਮੰਜਿਲ ਸ਼ਾਇਦ ਮੈਨੂੰ ਵੀ ਪਤਾ ਨਹੀ ਸੀ ਹੈ ਬੋਝ ਮੇਰੇ ਸਿਰ ਤੇਰੇ ਕਦਮਾਂ ਦਾ ਜੋ ਮਿਲਣ ਲਈ ਮੇਰੇ ਤੱਕ ਆਉਦੇ ਰਹੇ ਹੈ ਦੋਖੀ ਮੈਂ ਉਹਨਾਂ ਨੀਂਦਾ ਦਾ ਜੋ ਸੋਣ ਪਿਛੋਂ ਵੀ ਮੇਰੇ ਖਾਵ ਤੈਨੂੰ ਦਿਖਾਉਂਦੀਆ ਰਹੀਆਂ ਇਹ ਵੀ ਪਤਾ ਤੂੰ ਕਦੇ ਮਾਫ ਨਹੀਂ ਕਰਨਾ ਤੇ ਕਹਿਣਾ ਵੀ ਕੁਝ ਨਹੀਂ ਮੀਤ ਹੀ ਜਾਣਦਾ ਉਹਨੇ ਕੀ ਜੁਲਮ ਤੇਰੇ ਨਾਲ ਕਮਾਇਆ"

ਅਫਸੋਸ ਨਹੀਂ ਕੇ ਖੇਡੀ ਨਹੀਂ ਖੇਡ ਜਿਸਮਾਂ ਦੀ
ਹੈਂ ਰੱੜਕ ਸ਼ਾਇਦ ਤਾਹੀਉਂ ਰਿਸ਼ਤੇ ਖਾਸ ਨਾ ਰਹੇ
ਹੱਥ ਜੋੜ ਮਾਫੀ ਤੇਰੇ ਉਹਨਾਂ ਜਜਬਾਤਾਂ ਤੋ
ਜੋ ਮੇਰੇ ਲਈ ਤਾਂ ਸਨ ਪਰ ਮੇਰੇ ਨਾ ਹੋ ਸਕੇ
ਮੈਂ ਮੁਜਰਿਮ ਹਾ ਤੇਰੀਆਂ ਅੱਖਾਂ ਦਾ
ਜਿਹੜੀਆਂ ਮੇਰੀਆਂ ਉਹਨਾਂ ਰਾਹਾਂ ਨੂੰ ਉਡੀਕ ਦੀਆ ਰਹੀਆਂ
ਜਿਨ੍ਹਾਂ ਦੀ ਮੰਜਿਲ ਸ਼ਾਇਦ ਮੈਨੂੰ ਵੀ ਪਤਾ ਨਹੀ ਸੀ
ਹੈ ਬੋਝ ਮੇਰੇ ਸਿਰ ਤੇਰੇ ਕਦਮਾਂ ਦਾ ਜੋ ਮਿਲਣ ਲਈ ਮੇਰੇ ਤੱਕ ਆਉਦੇ ਰਹੇ
ਹੈ ਦੋਖੀ ਮੈਂ ਉਹਨਾਂ ਨੀਂਦਾ ਦਾ ਜੋ ਸੋਣ ਪਿਛੋਂ ਵੀ ਮੇਰੇ ਖਾਵ ਤੈਨੂੰ ਦਿਖਾਉਂਦੀਆ ਰਹੀਆਂ
ਇਹ ਵੀ ਪਤਾ ਤੂੰ ਕਦੇ ਮਾਫ ਨਹੀਂ ਕਰਨਾ ਤੇ ਕਹਿਣਾ ਵੀ ਕੁਝ ਨਹੀਂ
ਮੀਤ ਹੀ ਜਾਣਦਾ ਉਹਨੇ ਕੀ ਜੁਲਮ ਤੇਰੇ ਨਾਲ ਕਮਾਇਆ

@Sangita Shaw

6 Love

"ਜੇ ਤੂੰ ਬਣੇ ਮੇਰੀ ਸਰਦਾਰਨੀ ਛੋਟੇ ਜਿਹਾ ਹੋਵੇ ਸਾਡਾ ਪਰਿਵਾਰ ਨੀ Fashionਨਾ ਦੀ ਮੈਂਨੂੰ ਲੋੜ ਕੋਈ ਨਾ ਬਸ ਸਾਦਗੀ ਹੋਵੇ ਭਰਪੂਰ ਨੀ ਦਿਲ ਦੀ ਕੀ ਗੱਲ ਕਰਦੀ ਏ ਬੀਬਾ ਜਾਨ ਦੇਵਾਂਗਾ ਤੈਥੋਂ ਵਾਰ ਨੀ ✍ਤਜਿੰਦਰਪਾਲ ਸਿੰਘ"

ਜੇ ਤੂੰ ਬਣੇ ਮੇਰੀ ਸਰਦਾਰਨੀ 
ਛੋਟੇ ਜਿਹਾ ਹੋਵੇ ਸਾਡਾ ਪਰਿਵਾਰ ਨੀ
Fashionਨਾ ਦੀ ਮੈਂਨੂੰ ਲੋੜ ਕੋਈ ਨਾ 
ਬਸ ਸਾਦਗੀ ਹੋਵੇ ਭਰਪੂਰ ਨੀ
ਦਿਲ ਦੀ ਕੀ ਗੱਲ ਕਰਦੀ ਏ ਬੀਬਾ 
ਜਾਨ ਦੇਵਾਂਗਾ ਤੈਥੋਂ ਵਾਰ ਨੀ





✍ਤਜਿੰਦਰਪਾਲ ਸਿੰਘ

 

4 Love

"#DearZindagi ਚੱਲ ਬਸ ਕਰ ਹੁਣ ਰੁੱਸਣਾ, ਪਿਆਰ ਕਰਨ ਦਾ ਮੌਕਾ ਵੀ ਦੇਦੇ, INDER ✍"

#DearZindagi ਚੱਲ ਬਸ ਕਰ ਹੁਣ ਰੁੱਸਣਾ,
ਪਿਆਰ ਕਰਨ ਦਾ ਮੌਕਾ ਵੀ ਦੇਦੇ,
INDER ✍

#ਨੋਕ-ਝੋਕ

24 Love
1 Share