Safar shayari in Punjabi
 • Popular
 • Latest
 • Video

""

"ਸਫ਼ਰ ਕਦੇ ਰੁਕਦਾ ਨੀ ਕਦੇ ਥੱਕਦਾ ਨੀ ਮੈਂ ਹਾਂ ਸਫਰ ਕਦੇ ਝੁਕਦਾ ਨੀ ਕਦੇ ਅੱਕਦਾ ਨੀ ਮੈਂ ਹਾਂ ਸਫਰ ਮੇਰੇ ਰਾਹ ਤੇ ਚੱਲਣ ਵਾਲੇ ਅਕਸਰ ਝੁਕ ਜਾਂਦੇ ਨੇ ਥੱਕ ਜਾਂਦੇ ਨੇ ਕਈ ਤਾਂ ਛੇਤੀ ਅੱਕ ਜਾਂਦੇ ਨੇ ਪਰ ਮੈਂ ਕਦੇ ਨੀ ਅੱਕਦਾ ਥੱਕਦਾ ਮੈਂ ਹਾਂ ਸਫਰ ,✒️ ਕਮਲ ਧੂਰੀ"

ਸਫ਼ਰ ਕਦੇ ਰੁਕਦਾ ਨੀ ਕਦੇ ਥੱਕਦਾ ਨੀ 
ਮੈਂ ਹਾਂ ਸਫਰ
ਕਦੇ ਝੁਕਦਾ ਨੀ ਕਦੇ ਅੱਕਦਾ ਨੀ
ਮੈਂ ਹਾਂ ਸਫਰ
ਮੇਰੇ ਰਾਹ ਤੇ ਚੱਲਣ ਵਾਲੇ ਅਕਸਰ
ਝੁਕ ਜਾਂਦੇ ਨੇ ਥੱਕ ਜਾਂਦੇ ਨੇ
ਕਈ ਤਾਂ ਛੇਤੀ ਅੱਕ ਜਾਂਦੇ ਨੇ
ਪਰ ਮੈਂ ਕਦੇ ਨੀ ਅੱਕਦਾ ਥੱਕਦਾ
ਮੈਂ ਹਾਂ ਸਫਰ ,✒️ ਕਮਲ ਧੂਰੀ

#hashtag #ਸ਼ਾਇਰੀ #ਕਲਾ #ਕਵਿਤਾ

32 Love
8 Share

""

"ਸਫ਼ਰ ਮੇਰੇ ਜਜ਼ਬਾਤਾਂ ਦਾ ਮੇਰੇ ਨਾਲ ਧੌਖਾ ਹੋ ਗਿਆ ਸੀ..। ਪਰ ਤੇਰੇ ਨਾਲ ਸਫ਼ਰ ਜ਼ਿੰਦਗੀ ਦਾ ਸੌਖਾ ਹੋ ਗਿਆ ਸੀ..।। 💕😞💕 - ©SanDeepDing"

ਸਫ਼ਰ ਮੇਰੇ ਜਜ਼ਬਾਤਾਂ ਦਾ ਮੇਰੇ ਨਾਲ ਧੌਖਾ ਹੋ ਗਿਆ ਸੀ..।
ਪਰ ਤੇਰੇ ਨਾਲ ਸਫ਼ਰ ਜ਼ਿੰਦਗੀ ਦਾ ਸੌਖਾ ਹੋ ਗਿਆ ਸੀ..।।
💕😞💕
- ©SanDeepDing

#ਸਫ਼ਰ #Life #Shayari #Nojotoindia #nojotopunjabi #Heart #diary #Love #withyou #SanDeepDing

31 Love

""

"ਸਫ਼ਰ ਜਿੰਦਗੀ ਦਾ ਸਫਰ ੲਿੱਕ ਦਿਨ ਮੁੱਕ ਜਾਣਾ ਸੁੱਤੀ ਪਈ ਨੇ ਮੈ ਉਠਣਾ ਨੀ ..... ਚਾਰ ਦਿਨਾਂ ਦੀ ਪੈਣੀ ਕਾਵਾਂ ਰੌਲੀ ਫ਼ਿਰ ਨਾਮ ਵੀ ਸਾਡਾ ਕਿਸੇ ਨੇ ਪੁੱਛਣਾ ਨੀ ..... #Harman......."

ਸਫ਼ਰ ਜਿੰਦਗੀ ਦਾ ਸਫਰ ੲਿੱਕ ਦਿਨ ਮੁੱਕ ਜਾਣਾ
ਸੁੱਤੀ ਪਈ ਨੇ ਮੈ ਉਠਣਾ ਨੀ .....
ਚਾਰ ਦਿਨਾਂ ਦੀ ਪੈਣੀ ਕਾਵਾਂ ਰੌਲੀ 
ਫ਼ਿਰ ਨਾਮ ਵੀ ਸਾਡਾ ਕਿਸੇ ਨੇ ਪੁੱਛਣਾ ਨੀ .....
#Harman.......

 

29 Love
1 Share

""

"ਸਫ਼ਰ ਤੂੰ ਚੱਲਦਾ ਰਹਿ ਵੇ ਸੱਜਣਾ ਜਿਵੇਂ ਚੱਲੇ ਸਮੁੰਦਰਾਂ ਪਾਣੀ ਨਾ ਪਿਛੇ ਮੁੜ ਕੇ ਦੇਖੀਂ ਤੂੰ ਬਣਾ ਲੈ ਮੰਜ਼ਿਲ ਆਪਣਾ ਹਾਣੀ। ਪਤਾ ਹੈ ਜ਼ਿੰਦਗੀ ਗਮ ਦਿੰਦੀ ਗ਼ਮਾਂ ਨੂੰ ਘੁੱਟ ਭਰ ਕੇ ਪੀਲ਼ੀ ਤੂੰ ਛੱਡੀ ਨਾ ਪੱਲਾ ਮਿਹਨਤ ਦਾ ਫਿਰ ਖੁਸ਼ੀ ਦੀ ਜ਼ਿੰਦਗੀ ਜੀਵੀ ਤੂੰ। ਲੋਕਾਂ ਨੇ ਭੌਂਕਦੇ ਰਹਿਣਾ ਏ ਤੇਰਾ ਮਖੌਲ ੳੁਡਾਣਾਂ ਏ ਨਾ ਸੋਚੀਂ ਏਨਾਂ ਬਾਰੇ ਬਹੁਤ ਬਸ ਤੂੰ ਅੱਗੇ ਵੱਧਦੇ ਹੀ ਰਹਿਣਾ ਏ। ਹੌਂਸਲਾ ਰੱਖੀਂ ਆਪਣੇ ਆਪ ਤੇ ਨਾ ਛੱਡੀ ਕਿਸੇ ਬੇਗਾਨੇ ਤੇ ਸਭ ਮਤਲਬੀ ਦੁਨੀਆਂ ਏਥੇ ਐ ਭਰੋਸਾ ਕਰੀਂ ਨਾ ਏਸ ਜ਼ਮਾਨੇ ਤੇ ✍️✍️ ਗੁਰਤੇਜ ਸਿੰਘ"

ਸਫ਼ਰ ਤੂੰ ਚੱਲਦਾ ਰਹਿ ਵੇ ਸੱਜਣਾ
ਜਿਵੇਂ ਚੱਲੇ ਸਮੁੰਦਰਾਂ ਪਾਣੀ
ਨਾ ਪਿਛੇ ਮੁੜ ਕੇ ਦੇਖੀਂ ਤੂੰ
ਬਣਾ ਲੈ ਮੰਜ਼ਿਲ ਆਪਣਾ ਹਾਣੀ।
ਪਤਾ ਹੈ ਜ਼ਿੰਦਗੀ ਗਮ ਦਿੰਦੀ
ਗ਼ਮਾਂ ਨੂੰ ਘੁੱਟ ਭਰ ਕੇ ਪੀਲ਼ੀ ਤੂੰ
ਛੱਡੀ ਨਾ ਪੱਲਾ ਮਿਹਨਤ ਦਾ
ਫਿਰ ਖੁਸ਼ੀ ਦੀ ਜ਼ਿੰਦਗੀ ਜੀਵੀ ਤੂੰ।
ਲੋਕਾਂ ਨੇ ਭੌਂਕਦੇ ਰਹਿਣਾ ਏ
ਤੇਰਾ ਮਖੌਲ ੳੁਡਾਣਾਂ ਏ
ਨਾ ਸੋਚੀਂ ਏਨਾਂ ਬਾਰੇ ਬਹੁਤ
ਬਸ ਤੂੰ ਅੱਗੇ ਵੱਧਦੇ ਹੀ ਰਹਿਣਾ ਏ।
ਹੌਂਸਲਾ ਰੱਖੀਂ ਆਪਣੇ ਆਪ ਤੇ
ਨਾ ਛੱਡੀ ਕਿਸੇ ਬੇਗਾਨੇ ਤੇ
ਸਭ ਮਤਲਬੀ ਦੁਨੀਆਂ ਏਥੇ ਐ
ਭਰੋਸਾ ਕਰੀਂ ਨਾ ਏਸ ਜ਼ਮਾਨੇ ਤੇ
✍️✍️ ਗੁਰਤੇਜ ਸਿੰਘ

ਚੱਲਦਾ ਰਹਿ ਵੇ ਸੱਜਣਾ 💪💪💪

23 Love

""

"ਸਫ਼ਰ ਇਸ ਜਿੰਦਗੀ ਦੀ ਬੇੜੀ ਵਿੱਚ ਹਰ ਕੋਈ ਸਫ਼ਰ ਕਰਦਾ ਏ ਜੋ ਮਾੜੇ ਕੰਮ ਕਰਦਾ ਉਹ ਡੁਬਦਾ ਏ .... ਜੋ ਚੰਗੇ ਕੰਮ ਕਰਦਾ ਉਹ ਤਰਦਾ ਏ.... ਰਵੀ 22"

ਸਫ਼ਰ ਇਸ ਜਿੰਦਗੀ ਦੀ ਬੇੜੀ ਵਿੱਚ 
ਹਰ ਕੋਈ ਸਫ਼ਰ ਕਰਦਾ ਏ 

ਜੋ ਮਾੜੇ ਕੰਮ ਕਰਦਾ ਉਹ ਡੁਬਦਾ ਏ ....
ਜੋ ਚੰਗੇ ਕੰਮ ਕਰਦਾ ਉਹ ਤਰਦਾ ਏ....


            ਰਵੀ 22

ਸਫ਼ਰ ....

14 Love