ਦਿਲ quotes
 • Popular
 • Latest
 • Video

""

"ਦਿਲ ਜੁਬਾਨ ਤਾਂ ਨਹੀਂ ਅਲਫ਼ਾਜ਼ਾ ਵਿੱਚੋਂ ਟੋਲ ਤਾਂ ਸਹੀਂ, ਮੇਰੇ "ਦਿਲ" ਦਾ ੲਿੱਕ-ੲਿੱਕ ਪੰਨਾਂ ਬਹਿ ਕਿ ਫੋਲ ਤਾਂ ਸਹੀਂ,,! ਮੇਰੇ ਅਣਸੂਹੇ ਜ਼ਜਬਾਤਾ ਦੀ ਕਰ ਕਦਰ ਲੲੀ, ਕੁਝ ਪਿਅਾਰ ਦੇ ਮਿੱਠੜੇ ਬੋਲ ਤੂੰ ਸੱਜ਼ਣਾ ਬੋਲ ਤਾਂ ਸਹੀਂ!📝ਕਮਲ"

ਦਿਲ ਜੁਬਾਨ ਤਾਂ ਨਹੀਂ ਅਲਫ਼ਾਜ਼ਾ ਵਿੱਚੋਂ ਟੋਲ ਤਾਂ ਸਹੀਂ,             ਮੇਰੇ "ਦਿਲ" ਦਾ ੲਿੱਕ-ੲਿੱਕ ਪੰਨਾਂ ਬਹਿ ਕਿ ਫੋਲ ਤਾਂ ਸਹੀਂ,,!          ਮੇਰੇ ਅਣਸੂਹੇ ਜ਼ਜਬਾਤਾ ਦੀ ਕਰ ਕਦਰ ਲੲੀ,               ਕੁਝ ਪਿਅਾਰ ਦੇ ਮਿੱਠੜੇ ਬੋਲ ਤੂੰ ਸੱਜ਼ਣਾ ਬੋਲ ਤਾਂ               ਸਹੀਂ!📝ਕਮਲ

 

31 Love

""

"ਦਿਲ ਭੋਲੀ ਜਿਹੀ ਸੂਰਤ ਪਰ ਦਿਲ ਚ ਲੱਖਾਂ ਹੀ ਸਵਾਲ ਨੇ... ਦੇਖ ਪੀੜ ਪਰਾਈ ਨੂੰ ਉਠਦੇ ਦਿਲ ਚ ਮਲਾਲ ਨੇ... ਸਭ ਤੱਕਦੇ ਹੱਸਦੇ ਮੁੱਖ ਨੂੰ ਕੌਣ ਜਣੇ ਰਹਿੰਦੇ ਕਿਸ ਹਾਲ ਨੇ... ਮਿਲ ਜਾਣ ਜਵਾਬ ਉਹ ਜੋ ਮਨ ਨੂੰ ਕਰਦੇ ਰਹਿਦੇ ਬੇਹਾਲ ਨੇ... ###✍ਪਰਵਿੰਦਰ ਕੌਰ###"

ਦਿਲ ਭੋਲੀ ਜਿਹੀ ਸੂਰਤ ਪਰ ਦਿਲ ਚ ਲੱਖਾਂ ਹੀ ਸਵਾਲ ਨੇ...
ਦੇਖ ਪੀੜ ਪਰਾਈ ਨੂੰ ਉਠਦੇ ਦਿਲ ਚ ਮਲਾਲ ਨੇ...
ਸਭ ਤੱਕਦੇ ਹੱਸਦੇ ਮੁੱਖ ਨੂੰ ਕੌਣ ਜਣੇ ਰਹਿੰਦੇ ਕਿਸ ਹਾਲ ਨੇ...
ਮਿਲ ਜਾਣ ਜਵਾਬ ਉਹ ਜੋ ਮਨ ਨੂੰ ਕਰਦੇ ਰਹਿਦੇ ਬੇਹਾਲ ਨੇ...
###✍ਪਰਵਿੰਦਰ ਕੌਰ###

 

29 Love

""

"ਦਿਲ ਜੇ ਤੈਨੂੰ ਇਸ ਦਿਲ ਦਾ ਹੱਕਦਾਰ ਬਣਾ ਹੀ ਦਿੱਤਾ.... ਤੂੰ ਕਿਉ ਏਸੇ ਦੇ ਹੀ ਖਿਲਾਫ਼ ਹੋ ਗਿਆ ਸੱਜਣਾ.... ###✍ਪਰਵਿੰਦਰ ਕੌਰ###"

ਦਿਲ ਜੇ ਤੈਨੂੰ ਇਸ ਦਿਲ ਦਾ ਹੱਕਦਾਰ ਬਣਾ ਹੀ ਦਿੱਤਾ.... 

 ਤੂੰ ਕਿਉ ਏਸੇ ਦੇ ਹੀ ਖਿਲਾਫ਼ ਹੋ ਗਿਆ ਸੱਜਣਾ....
###✍ਪਰਵਿੰਦਰ ਕੌਰ###

 

28 Love

""

"ਦਿਲ ਦਿੱਲ ਦੀ ਦਿੱਲ ਵਿੱਚ ਰੱਖਣੀ ਸਿੱਖ ਲਈ ਵੇ ਇੱਕ ਤੇਰੇ ਕਰਕੇ... ਆਰ k ਬੀ😘"

ਦਿਲ ਦਿੱਲ ਦੀ ਦਿੱਲ ਵਿੱਚ 
ਰੱਖਣੀ ਸਿੱਖ ਲਈ ਵੇ ਇੱਕ ਤੇਰੇ ਕਰਕੇ...

ਆਰ k ਬੀ😘

#Dil #OpenPoetry #Kismat #Love #pyaar #Relationship #BreakUp #Life #Punjabistatus #Punjabialfaaz #Punjabilyrics #Punjabipoet #Punjabishayari #nojoto #nojotopunjabi #nojotoshayari #ravneetkaurnojoto #Punjabicouples #Punjabi #Poet #Poetry #Shayari #Punjabiloves @Kamal Dhuri @Harman Maan @ਵਰਿੰਦਰ ਸਿੰਘ #SUMAN# Jagraj Sandhu

25 Love
1 Share

""

"ਦਿਲ ਭਾਂਵੇ ਇੱਕ ਠੋਕਰ ਲੱਗੀ ਤੋਂ, ਦਸ ਵਾਰੀ sorry ਬੋਲ ਦੇਵੇ । ਹੁੰਦਾ ਨੀ ਉਹ ਆਪਣਾ , ਜੋ ਦਿਲ 💔 ਤੋੜ ਦੇਵੇ । Jasvir kaur Sidhu "

ਦਿਲ ਭਾਂਵੇ ਇੱਕ ਠੋਕਰ ਲੱਗੀ ਤੋਂ, 
ਦਸ ਵਾਰੀ sorry ਬੋਲ ਦੇਵੇ ।

ਹੁੰਦਾ ਨੀ ਉਹ ਆਪਣਾ ,
 ਜੋ ਦਿਲ 💔 ਤੋੜ ਦੇਵੇ ।

 Jasvir kaur Sidhu

ਜੋ ਦਿਲ ਤੋੜ ਦੇਵੇ

25 Love
3 Share