ਅੱਜ ਦਾ ਸ਼ਬਦ ਹੈ-ਜ਼ਖਮ
ਇਸ ਸ਼ਬਦ ਦੀ ਵਰਤੋਂ ਨਾਲ ਅਪਨੀ ਰਚਨਾ ਲ
 • Popular
 • Latest
 • Video

""

"ਜਖ਼ਮਾਂ ਨੇ ਤਾਂ ਜਲਦੀ ਭਰਨਾ ਨਹੀਂ ਸਾਡਾ ਤੇਰੇ ਬਿਨਾਂ ਸੋਖਾ ਸਰਨਾ ਨਹੀਂ ਪਰ ਇਕ ਗੱਲ ਤੁ ਚਾਹੇ ਲਿਖਵਾ ਲੈ ਮੇਰੇ ਤੋਂ ਜਿਨ੍ਹਾਂ ਪਿਆਰ ਮੇ ਤੈਨੂੰ ਕੀਤਾ ਸੀ ਨਾ ਓਹਨਾ ਕਿਸੇ ਹੋਰ ਨੇ ਕਰਨਾ ਨਹੀਂ"

ਜਖ਼ਮਾਂ ਨੇ ਤਾਂ ਜਲਦੀ ਭਰਨਾ ਨਹੀਂ 
ਸਾਡਾ ਤੇਰੇ ਬਿਨਾਂ ਸੋਖਾ ਸਰਨਾ ਨਹੀਂ
ਪਰ ਇਕ ਗੱਲ ਤੁ ਚਾਹੇ ਲਿਖਵਾ ਲੈ
ਮੇਰੇ ਤੋਂ ਜਿਨ੍ਹਾਂ ਪਿਆਰ ਮੇ ਤੈਨੂੰ ਕੀਤਾ ਸੀ
ਨਾ ਓਹਨਾ ਕਿਸੇ ਹੋਰ ਨੇ ਕਰਨਾ ਨਹੀਂ

 

37 Love
3 Share

""

"ਕਰ ਕਰ ਵਾਅਦੇ ਲੱਖਾਂ ਤੂੰ ਪੂਰੇ ਨਾ ਕੀਤੇ ਨੇ..। ਮੈਨੂੰ ਪਿਆਰ ਦੇ ਬਦਲੇ ਤਾਂ ਤੂੰ ਜਖ਼ਮ ਹੀ ਦਿੱਤੇ ਨੇ..।। 💕😢💕 ©SanDeepDing"

ਕਰ ਕਰ ਵਾਅਦੇ ਲੱਖਾਂ ਤੂੰ ਪੂਰੇ ਨਾ ਕੀਤੇ ਨੇ..।
ਮੈਨੂੰ ਪਿਆਰ ਦੇ ਬਦਲੇ ਤਾਂ ਤੂੰ ਜਖ਼ਮ ਹੀ ਦਿੱਤੇ ਨੇ..।।
💕😢💕
©SanDeepDing

#thought #Nojotoindia #nojotopunjabi #Heart #Love #Life #SAD #foryou #tears #SanDeepDing

35 Love

""

"Bejuba jakhmo ke risne ka silsila pta nahi kab tak sehna pdega,,! Namak ko marham pta nhi Or kab tak kehna pdega,,! laut bhi nhi sakte ab to itni door aa kr, Es bedard duniya me pta nhi or kab tak rehna pdega,,!📝Kamal"

Bejuba jakhmo ke risne ka silsila                 pta nahi kab tak sehna pdega,,!                                 Namak ko marham                    pta nhi Or kab tak kehna pdega,,!                            laut bhi nhi sakte ab to itni door aa kr,                  Es bedard duniya me                   pta nhi or kab tak rehna pdega,,!📝Kamal

 

30 Love

""

"ਜਖਮ ਸਾਡੀ ਮੋਹਬੱਤ ਦੇ ਤੈਨੂੰ ਕੀ ਖੋਲ ਦਿਖਾਇਏ ਦਿਲ ਟੁੱਟ ਕੇ ਚੁਰੋ ਚੁਰ ਹੋਇਆ ਹੰਜੂਆਂ ਨਾਲ ਸਮੁੰਦਰ ਵੀ ਪਰਗੇ ਦੁਨੀਆ ਦੇ ਵਿੱਚ ਰਹਿ ਕੇ ਵੀ ਖੁਦ ਨੂੰ ਕਲੇ ਸਮਝਣ ਲਗ ਪਏ ਅਰਮਾਨ ਸਾਡੇ ਨੂੰ ਖਾਕੇ ਤੁਰਗੀ ਅਸੀ ਆਪਣੇ ਬਣਾਏ ਸਮੁੰਦਰ ਦੇ ਵਿੱਚ ਡੁੱਬ ਕੇ ਰਹਿਗੇ Guri"

ਜਖਮ ਸਾਡੀ ਮੋਹਬੱਤ ਦੇ
ਤੈਨੂੰ ਕੀ ਖੋਲ ਦਿਖਾਇਏ
ਦਿਲ ਟੁੱਟ ਕੇ ਚੁਰੋ ਚੁਰ ਹੋਇਆ
ਹੰਜੂਆਂ ਨਾਲ ਸਮੁੰਦਰ ਵੀ ਪਰਗੇ
ਦੁਨੀਆ ਦੇ ਵਿੱਚ ਰਹਿ ਕੇ ਵੀ ਖੁਦ ਨੂੰ
 ਕਲੇ ਸਮਝਣ ਲਗ ਪਏ
ਅਰਮਾਨ ਸਾਡੇ ਨੂੰ ਖਾਕੇ ਤੁਰਗੀ
ਅਸੀ ਆਪਣੇ ਬਣਾਏ ਸਮੁੰਦਰ
ਦੇ ਵਿੱਚ ਡੁੱਬ ਕੇ ਰਹਿਗੇ 

Guri

ਜਖਮ

26 Love
3 Share

""

"ਸਰੀਰਕ ਜ਼ਖਮਾਂ ਤੇ ਮੱਲੵਮ ਪੱਟੀਆਂ ਕੰਮ ਕਰਦੀਆਂ ਨੇ ਪਰ ਦਿਲ ਵਾਲਿਆਂ ਤੇ ਨਹੀਂ ਜਸਵੀਰ ਸਿੱਧੂ"

ਸਰੀਰਕ ਜ਼ਖਮਾਂ ਤੇ 

ਮੱਲੵਮ ਪੱਟੀਆਂ ਕੰਮ ਕਰਦੀਆਂ ਨੇ 
ਪਰ 
ਦਿਲ ਵਾਲਿਆਂ ਤੇ ਨਹੀਂ 

  ਜਸਵੀਰ ਸਿੱਧੂ

ਮੱਲੵਮਪੱਟੀਆਂ

25 Love
1 Share