Sad quotes
  • Popular Stories
  • Latest Stories

"ਤੂੰ ਪਰਾਇਆ ਕਰ ਗਿਆ ਲਾਣ ਦਾ ਤੂੰ ਕੋਲੇ ਦਿਖਵਾ ਕਰ ਗਿਆ ਅਪਣਾ ਬਣਾ ਕੇ ਤੂੰ ਪਰਾਇਆ ਕਰ ਗਿਆ ਉਡੀਕ ਦਿਆ ਰਾਹਵਾ ਤੇਰੇ ਵਾਪਿਸ ਆਉਣ ਦੀ ਵਾਪਿਸ ਆਉਣ ਦਾ ਤੂੰ ਦਿਖਵਾ ਕਰ ਗਿਆ ਜਦੋਂ ਤੇਰੇ ਖਾਬ ਵੀ ਆਵੇ ਕਾਲੀ ਰਾਤ ਵੀ ਰੰਗੀਨ ਜੈਹੀ ਲਗਦੀ ਵਾਂਗ ਕੋਇਲਾ ਕੰਨ ਵਿੱਚ ਸੰਗੀਤ ਜਾ ਵਜੇ ਯਾਦਾ ਦੇ ਫੇਰ ਬੂਟੇ ਖਿੜਦੇ ਹੰਜੂਆਂ ਦਾ ਮੈ ਪਾਣੀ ਲਾਵਾਂ ਕੋਲ ਬਿਠਾ ਕੇ ਇਕੀ ਗੱਲ ਸਮਝਵਾ ਦੂਰ ਜਾਣ ਦੀ ਲੋੜ ਕਿ ਹੈ ਤੈਨੂੰ ਸਮਝਾ ਕੇ ਆਪਣੇ ਦਿਲ ਨੂੰ ਸਕੂਨ ਹੈ ਮਿਲਦਾ Guri"

ਤੂੰ ਪਰਾਇਆ ਕਰ ਗਿਆ ਲਾਣ ਦਾ ਤੂੰ ਕੋਲੇ ਦਿਖਵਾ ਕਰ ਗਿਆ
ਅਪਣਾ ਬਣਾ ਕੇ ਤੂੰ ਪਰਾਇਆ ਕਰ ਗਿਆ
ਉਡੀਕ ਦਿਆ ਰਾਹਵਾ ਤੇਰੇ ਵਾਪਿਸ ਆਉਣ ਦੀ
ਵਾਪਿਸ ਆਉਣ ਦਾ ਤੂੰ ਦਿਖਵਾ ਕਰ ਗਿਆ
ਜਦੋਂ ਤੇਰੇ ਖਾਬ ਵੀ ਆਵੇ ਕਾਲੀ
 ਰਾਤ ਵੀ ਰੰਗੀਨ ਜੈਹੀ ਲਗਦੀ
ਵਾਂਗ ਕੋਇਲਾ ਕੰਨ ਵਿੱਚ ਸੰਗੀਤ ਜਾ ਵਜੇ
ਯਾਦਾ ਦੇ ਫੇਰ ਬੂਟੇ ਖਿੜਦੇ 
ਹੰਜੂਆਂ ਦਾ ਮੈ ਪਾਣੀ ਲਾਵਾਂ
ਕੋਲ ਬਿਠਾ ਕੇ ਇਕੀ ਗੱਲ ਸਮਝਵਾ
ਦੂਰ ਜਾਣ ਦੀ ਲੋੜ ਕਿ ਹੈ 
ਤੈਨੂੰ ਸਮਝਾ ਕੇ ਆਪਣੇ ਦਿਲ ਨੂੰ ਸਕੂਨ ਹੈ ਮਿਲਦਾ


Guri

ਜੱਖਮ

62 Love
1 Share

"ਤੂੰ ਪਰਾਇਆ ਕਰ ਗਿਆ ਬਣ ਕੇ ਪਰਛਾਵਾਂ ਤੂੰ ਪਰਾਇਆ ਕਰ ਗਿਆਂ ਜਾਂਦੀ ਵਾਰੀ ਤਲੀ ਤੇ ਸਾਰੇ ਖ਼ਵਾਬ ਧਰ ਗਿਆਂ ਮਾਰ ਮੁਕਾਣਾ ਸੀ ਤਾਂ ਇੰਜ ਨਾ ਕਰਦਾ ਤੂੰ ਤਾਂ ਦਿਲ ਚ ਵਸਾ ਕੇ ਸਾਨੂੰ ਦਿਲੋਂ ਕੱਢ ਗਿਆ"

ਤੂੰ ਪਰਾਇਆ ਕਰ ਗਿਆ ਬਣ ਕੇ ਪਰਛਾਵਾਂ ਤੂੰ ਪਰਾਇਆ ਕਰ ਗਿਆਂ
ਜਾਂਦੀ ਵਾਰੀ ਤਲੀ ਤੇ ਸਾਰੇ ਖ਼ਵਾਬ ਧਰ ਗਿਆਂ
ਮਾਰ ਮੁਕਾਣਾ ਸੀ ਤਾਂ ਇੰਜ ਨਾ ਕਰਦਾ 
ਤੂੰ ਤਾਂ ਦਿਲ ਚ ਵਸਾ ਕੇ ਸਾਨੂੰ ਦਿਲੋਂ ਕੱਢ ਗਿਆ

#nojotopunjabi
#Punjabi
#Forget

@pooja negi# @Ritika suryavanshi @Anisha @monika doshi @Minaक्षी goyल🧸[Ashi]

62 Love
2 Share

"ਤੂੰ ਪਰਾਇਆ ਕਰ ਗਿਆ नकारात्मक सोच मनुष्य के मनोबल को कमजोर करती है, इसलिए शांत रहे ओर सकारात्मक सोच रखे । :-लारा 😘"

ਤੂੰ ਪਰਾਇਆ ਕਰ ਗਿਆ नकारात्मक सोच मनुष्य के मनोबल को कमजोर करती है, इसलिए शांत रहे ओर सकारात्मक सोच रखे ।
:-लारा 😘

#लारा 😘

36 Love
1 Share

"ਤੂੰ ਪਰਾਇਆ ਕਰ ਗਿਆ ਜੱਖਮ ਆਪਣਿਆਂ ਤੋਂ ਖਾਦੇ ਗੈਰਾਂ ਨੂੰ ਕਿ ਦੋਸ ਦੇਵਾ Guri"

ਤੂੰ ਪਰਾਇਆ ਕਰ ਗਿਆ ਜੱਖਮ ਆਪਣਿਆਂ ਤੋਂ ਖਾਦੇ 
ਗੈਰਾਂ ਨੂੰ ਕਿ ਦੋਸ ਦੇਵਾ


Guri

ਦੋਸ

33 Love

"ਤੂੰ ਪਰਾਇਆ ਕਰ ਗਿਆ Na Jeondeya ch na moya ch ki fayda tere hoya ch Tu naal hoke vi naal nhi sdaa pyar tere di bhaal rahi Dil marjana ajj vi tere te mrda h Tu ta khore bhullgyi Ni maan Ajj vi ona hi krda h ni maan ajj vi ona hi krda h"

ਤੂੰ ਪਰਾਇਆ ਕਰ ਗਿਆ Na Jeondeya ch na moya ch ki fayda tere hoya ch 
Tu naal hoke vi naal nhi sdaa pyar tere di bhaal rahi
Dil marjana ajj vi tere te mrda h
Tu ta khore bhullgyi 
Ni maan Ajj vi ona hi krda h ni maan ajj vi ona hi krda h

#SAD #NiraIshq #Dard #Tere #jaanda #Broken #Dreams #stillLoving #Hanju

33 Love