Nojoto: Largest Storytelling Platform

ਤੂੰ ਸਿਖਾਉਂਦੀ ਰਹੀ, ਮੈਂ ਸਿੱਖਦਾ ਰਹਾਂਗਾ, ਤੂੰ ਲਿਖਾਉਂਦੀ

ਤੂੰ ਸਿਖਾਉਂਦੀ ਰਹੀ, ਮੈਂ ਸਿੱਖਦਾ ਰਹਾਂਗਾ,
ਤੂੰ ਲਿਖਾਉਂਦੀ ਰਹੀ, ਮੈਂ ਲਿਖਦਾ ਰਹਾਂਗਾ,
ਤੇਰੇ ਮਿਲਣ ਜਾਂ ਨਾ ਮਿਲਣ ਤੇ, ਕੋਈ ਸ਼ਿਕਵਾ ਨਹੀਂ,
ਮੁੱਹਬਤੇ ਅਫ਼ਸਾਨੇ ਬਣਾਉਂਦੀ ਰਹੀ, ਮੈਂ ਲਿਖਦਾ ਰਹਾਂਗਾ।
#੧੧੫੫P੦੫੦੫੨੦੨੪

©دیویندر محل ਤੂੰ ਸਿਖਾਉਂਦੀ ਰਹੀ, ਮੈਂ ਸਿੱਖਦਾ ਰਹਾਂਗਾ,

#dawindermahal #dawindermahal_11 #Mahal #MahalRanbirpurewala