Nojoto: Largest Storytelling Platform

Best Patiala Shayari, Status, Quotes, Stories

Find the Best Patiala Shayari, Status, Quotes from top creators only on Nojoto App. Also find trending photos & videos aboutwhat to wear with patiala pants, black patiala suit with phulkari dupatta, punjabi patiala suit design for girls, akshay kumar in patiala house 10, sirhind to patiala distance,

  • 30 Followers
  • 100 Stories

Ravi Yadav

#Patiala style

read more

mohitmangi

White ਮੈਨੂੰ ਕਿਹ ਕੇ ਛੱਡਿਆ ,
ਤੂੰ ਗੈਰ ਲਗਦਾ ਏ !
ਤੇਰੇ ਨਾਲ ਸਦੀਆਂ ਦਾ ,
ਵੈਰ ਲਗਦਾ ਏ !
ਕਿੰਝ ਦਿਆਂ ਮੈਂ ਤੋਹਫ਼ਾ ਉਹਨੂੰ ,
ਮੇਰਾ ਦਿੱਤਾ ਹਰ ਤੋਹਫ਼ਾ ਉਹਨੂੰ , ਜ਼ਹਿਰ ਲਗਦਾ ਏ !

©mohitmangi #sad_quotes #mohitmangi #punjab #ludhiana #punjabi #patiala #chandigarh #viral #trend

mohitmangi

ਜਦੋਂ ਸਭ ਨੇ ਤੇਰਾ ਸਾਥ ਸੀ ਛੱਡਿਆ ,
ਉਹਦੋ ਤੇਰਾ ਸਾਥ ਨਿਭਾਇਆ ਅਸਾਂ !
ਜਦੋਂ ਸਭ ਤੈਨੂੰ ਛੱਡ ਗਏ ਸੀ ਕੱਲਿਆਂ ,
ਉਹਦੋ ਤੈਨੂੰ ਗੱਲ ਨਾਲ ਲਾਇਆ ਅਸਾਂ !
ਜਦੋਂ ਰੌਂਦਾ ਸੀ ਤੂੰ ਬੈਠ ਕੇ ਕੱਲਿਆਂ ,
ਯਾਦ ਕਰ ਉਹਦੋਂ ਤੈਨੂੰ ਹਸਾਇਆ ਅਸਾਂ !
ਮੈਨੂੰ ਗ਼ਮ ਨਹੀਂ ਤੂੰ ਦੂਰ ਹੋਇਆ , 
ਬਸ ਯਾਦ ਰੱਖੀਂ ਤੈਨੂੰ ਉਜੜੇ ਨੂੰ ਬਸਾਇਆ ਅਸਾਂ !

©mohitmangi #snowpark #mohitmangi #love #viral #trend #punjabi #patiala #ludhiana #chandigarh

mohitmangi

ਮੈਂ ਦਰਦ ਏ ਦਿਲ ਕਿਹਨੂੰ ਸੁਣਾਵਾਂ ,
ਇਹ ਦੁਨੀਆਂ ਸਾਰੀ ਬੇਗਾਨੀ ਏ !
ਮੈਂ ਜਿਹਦੇ ਲਈ ਸਭ ਵਾਰ ਦਿੱਤਾ ,
ਉਹ ਕਿਸੇ ਔਰ ਦੀ ਦੀਵਾਨੀ ਏ !
ਮੇਰੇ ਕੋਲ ਉਹਦਾ ਛੱਲਾ ਏ ,
ਉਹਨੇ ਸਾੜਤੀ ਮੇਰੀ ਦਿੱਤੀ ਗਾਨੀ ਏ !
ਲੋਕੀ ਕਹਿੰਦੇ ਤੂੰ ਲਿਖਣਾ ਕਿੱਥੋਂ ਸਿੱਖਿਆ ,
ਮੈਂ ਕਿਹਾ ਇਹ ਮੇਰੇ ਆਪਣਿਆਂ ਦੀ ਮਿਹਰਬਾਨੀ ਏ !
ਇਹ ਮੇਰੇ ਆਪਣਿਆਂ ਦੀ ਮਿਹਰਬਾਨੀ ਏ !

©mohitmangi #ArabianNight #mohitmangi #punjabi #patiala #love #Ludhiana

mohitmangi

ਫੁੱਲਾਂ ਤੋਂ ਭਰਿਆ ਸ਼ਹਿਰ ਏ ਉਹਦਾ ,
ਉਹਦੇ ਹੱਥਾਂ ਤੋਂ ਪੀਣਾਂ ਦਿੱਤਾ ਜ਼ਹਿਰ ਏ ਉਹਦਾ !
ਉਹ ਮੈਨੂੰ ਵੇਖ ਇੰਝ ਮੁੱਖ ਨੂੰ ਫੇਰੇ ,
ਜਿਵੇਂ ਸਦੀਆਂ ਤੋਂ ਮੇਰੇ ਨਾਲ ਵੈਰ ਏ ਉਹਦਾ !
MOHIT MANGI ਉਹ ਹੂਰ ਪਰੀ ਵਰਗੀ ,
ਉਹਦੇ ਸਾਹਮਣੇ ਤੂੰ ਸੱਜਾ ਪੈਰ ਏ ਉਹਦਾ !
ਫੁੱਲਾਂ ਤੋਂ ਭਰਿਆ ਸ਼ਹਿਰ ਏ ਉਹਦਾ ,
ਉਹਦੇ ਹੱਥਾਂ ਤੋਂ ਪੀਣਾਂ ਦਿੱਤਾ ਜ਼ਹਿਰ ਏ ਉਹਦਾ !

©mohitmangi #RailTrack #mohitmangi #maa #Punjabi #punjab #Love #Jatt #sidhumoosewala #jattlife #Patiala

دوندر ماحل

ਸੋਚ ਤੇ ਨੀਅਤ ਕਿਹੜੇ ਪਲ ਗਿਰ ਜਾਣ, ਸਾਇਦ ਪਲਾਂ ਨੂੰ ਵੀ ਸਾਰ ਨਹੀਂ ਹੁੰਦੀ । #0415P20122022 #dawindermahal #dawindermahal_11 #MahalRanbirpurewala Poetry #punjbiunipatiala #Patiala #pb11wale #muchawalajatt #Patiala

read more
ਸੋਚ ਤੇ ਨੀਅਤ ਕਿਹੜੇ ਪਲ ਗਿਰ ਜਾਣ,
ਸਾਇਦ ਪਲਾਂ ਨੂੰ ਵੀ ਸਾਰ ਨਹੀਂ ਹੁੰਦੀ।
#0415P20122022

©Dawinder Mahal ਸੋਚ ਤੇ ਨੀਅਤ ਕਿਹੜੇ ਪਲ ਗਿਰ ਜਾਣ,
ਸਾਇਦ ਪਲਾਂ ਨੂੰ ਵੀ ਸਾਰ ਨਹੀਂ ਹੁੰਦੀ ।
#0415P20122022
#dawindermahal #dawindermahal_11 #MahalRanbirpurewala #Poetry #punjbiunipatiala #patiala #pb11wale #muchawalajatt #patiala

دوندر ماحل

ਕਿੰਨੇ ਗਏ, ਕਿੰਨੇ ਆਏ, ਕਿੰਨਿਆ ਦੇ ਨਾਲ ਮੇਲ ਹੋਇਆ, ਸੁੱਚਾ ਸੀ, ਉੱਚਾ ਸੀ, ਇਸ਼ਕ ਤਾਂ ਯਾਰਾਂ ਹੁਣ ਖੇਲ ਹੋਇਆ । #0722P16122022 #dawindermahal #dawindermahal_11 #MahalRanbirpurewala #punjabimusically #Poetry #punjbiunipatiala #Patiala #pb11wale

read more
ਕਿੰਨੇ ਗਏ, ਕਿੰਨੇ ਆਏ, ਕਿੰਨਿਆ ਦੇ ਨਾਲ ਮੇਲ ਹੋਇਆ, 
ਸੁੱਚਾ ਸੀ, ਉੱਚਾ ਸੀ, ਇਸ਼ਕ ਤਾਂ ਯਾਰਾਂ ਹੁਣ ਖੇਲ ਹੋਇਆ ।
#0722P16122022

©Dawinder Mahal ਕਿੰਨੇ ਗਏ, ਕਿੰਨੇ ਆਏ, ਕਿੰਨਿਆ ਦੇ ਨਾਲ ਮੇਲ ਹੋਇਆ, 
ਸੁੱਚਾ ਸੀ, ਉੱਚਾ ਸੀ, ਇਸ਼ਕ ਤਾਂ ਯਾਰਾਂ ਹੁਣ ਖੇਲ ਹੋਇਆ ।
#0722P16122022 #dawindermahal #dawindermahal_11  #MahalRanbirpurewala #punjabimusically #Poetry #punjbiunipatiala #patiala #pb11wale

دوندر ماحل

ਹਾਰਦੇ ਜਰੂਰ ਰਹਾਂਗੇ,  ਪਰ ਹੌਸਲਿਆਂ ਨੂੰ ਢਹਿਣ ਨਹੀਂ ਦੇਣਾ, ਹੋਂਲੀ ਚੱਲ ਸਕਦੇ ਹਾਂ,  ਪਰ ਕਦਮਾਂ ਨੂੰ ਸਥਿਰ ਬਹਿਣ ਨਹੀਂ ਦੇਣਾ । #0740P14122022 #dawindermahal #dawindermahal_11 #MahalRanbirpurewala #punjabimusically #pandujattlifestyle #Poetry #Patiala #punjbiunipatiala

read more
ਹਾਰਦੇ ਜਰੂਰ ਰਹਾਂਗੇ, ਪਰ ਹੌਸਲਿਆਂ ਨੂੰ ਢਹਿਣ ਨਹੀਂ ਦੇਣਾ,
ਹੋਂਲੀ ਚੱਲ ਸਕਦੇ ਹਾਂ, ਪਰ ਕਦਮਾਂ ਨੂੰ ਸਥਿਰ ਬਹਿਣ ਨਹੀਂ ਦੇਣਾ।
#0740P14122022

©Dawinder Mahal ਹਾਰਦੇ ਜਰੂਰ ਰਹਾਂਗੇ,  ਪਰ ਹੌਸਲਿਆਂ ਨੂੰ ਢਹਿਣ ਨਹੀਂ ਦੇਣਾ,
ਹੋਂਲੀ ਚੱਲ ਸਕਦੇ ਹਾਂ,  ਪਰ ਕਦਮਾਂ ਨੂੰ ਸਥਿਰ ਬਹਿਣ ਨਹੀਂ ਦੇਣਾ ।
#0740P14122022
#dawindermahal #dawindermahal_11 #MahalRanbirpurewala #punjabimusically #pandujattlifestyle #Poetry #patiala #punjbiunipatiala

श्रवण कुमार वर्मा

Sarwan kumar Verma #Patiala #ShamBhiKoi

read more

mohitmangi

ਜੇ ਮੁਰਸ਼ਦ ਨਾ ਬਣਾਇਆ ਜਿੰਦਗੀ ਚ ,

ਜਾਨ ਲੈਣ ਨੂੰ ਦੁਨੀਆ ਰੱਲ ਜਾਂਦੀ !

ਜਿਹਦੀ ਅੱਖ ਮੁਰਸ਼ਦ ਨਾਲ ਲੜ ਜਾਵੇ ,

ਉਹਦੀ ਆਈ ਮੌਤ ਵੀ ਟੱਲ ਜਾਂਦੀ !

©mohitmangi #mohitmangi #Punjabi #Jatt #Ludhiana #Amritsar #Patiala #Heart #me
loader
Home
Explore
Events
Notification
Profile