Find the Best dawindermahal Shayari, Status, Quotes from top creators only on Nojoto App. Also find trending photos & videos aboutbliss was it in that dawn to be alive poem, the wrath and the dawn, only that day dawns to which we are awake, dawn of the dead movie, dard ki dawa shayari,
دوندرماہل
ਕੁੱਝ ਰਾਸਤੇ ਨੇ ਢੇਡੇ, ਤੇ ਹਨੇਰ ਦਾ ਹੈ ਅਓਰਾ, ਗੁਜ਼ਰੇ ਵਕ਼ਤਾਂ ਤੇ ਸੱਜਣਾਂ, ਕਦੇ ਕਰੀ ਦਾ ਨਹੀਂ ਝੋਰਾ। #੧੨੦੮A੨੩੦੨੨੦੨੫ ©دوندرماہل ਕੁੱਝ ਰਾਸਤੇ ਨੇ ਢੇਡੇ, ਤੇ ਹਨੇਰ ਦਾ ਹੈ ਅਓਰਾ, ਗੁਜ਼ਰੇ ਵਕ਼ਤਾਂ ਤੇ ਸੱਜਣਾਂ, ਕਦੇ ਕਰੀ ਦਾ ਨਹੀਂ ਝੋਰਾ। #੧੨੦੮A੨੩੦੨੨੦੨੫ #dawindermahal #MahalRanbirpurewala #dawindermahal_11
ਕੁੱਝ ਰਾਸਤੇ ਨੇ ਢੇਡੇ, ਤੇ ਹਨੇਰ ਦਾ ਹੈ ਅਓਰਾ, ਗੁਜ਼ਰੇ ਵਕ਼ਤਾਂ ਤੇ ਸੱਜਣਾਂ, ਕਦੇ ਕਰੀ ਦਾ ਨਹੀਂ ਝੋਰਾ। #੧੨੦੮A੨੩੦੨੨੦੨੫ #dawindermahal #MahalRanbirpurewala #dawindermahal_11
read moreدوندرماہل
ਜੋ ਵੀ ਕਰਦੇ ਦਿਲ ਤੋਂ ਕਰਦੇ ਆ, ਮਿੱਤਰਾਂ ਸਾਡੀ ਕੋਈ ਮਜ਼ਬੂਰੀ ਨਹੀਂ, ਹੱਲਾ-ਸ਼ੇਰੀ ਮਿਲੇ ਅਬਾਮ ਤੋਂ ਬਥੇਰੀ ਐ, ਗਲ਼ ਵਿੱਚ ਪਾਉਣੀ ਤਖ਼ਤੀ ਜਿੱਤ ਦੀ ਕੋਈ ਜ਼ਰੂਰੀ ਨਹੀਂ #੦੮੧੫P੨੧੦੨੨੦੨੫ ©دوندرماہل ਜੋ ਵੀ ਕਰਦੇ ਦਿਲ ਤੋਂ ਕਰਦੇ ਆ, ਮਿੱਤਰਾਂ ਸਾਡੀ ਕੋਈ ਮਜ਼ਬੂਰੀ ਨਹੀਂ, ਹੱਲਾ-ਸ਼ੇਰੀ ਮਿਲੇ ਅਬਾਮ ਤੋਂ ਬਥੇਰੀ ਐ, ਗਲ਼ ਵਿੱਚ ਪਾਉਣੀ ਤਖ਼ਤੀ ਜਿੱਤ ਦੀ ਕੋਈ ਜ਼ਰੂਰੀ ਨਹੀਂ #੦੮੧੫P੨੧੦੨੨੦੨੫ #dawindermahal #dawindermahal_11k #MahalRanbirpurewala
ਜੋ ਵੀ ਕਰਦੇ ਦਿਲ ਤੋਂ ਕਰਦੇ ਆ, ਮਿੱਤਰਾਂ ਸਾਡੀ ਕੋਈ ਮਜ਼ਬੂਰੀ ਨਹੀਂ, ਹੱਲਾ-ਸ਼ੇਰੀ ਮਿਲੇ ਅਬਾਮ ਤੋਂ ਬਥੇਰੀ ਐ, ਗਲ਼ ਵਿੱਚ ਪਾਉਣੀ ਤਖ਼ਤੀ ਜਿੱਤ ਦੀ ਕੋਈ ਜ਼ਰੂਰੀ ਨਹੀਂ #੦੮੧੫P੨੧੦੨੨੦੨੫ #dawindermahal #dawindermahal_11k #MahalRanbirpurewala
read moreدوندرماہل
ਜਿੱਤਣਾ ਇੱਕ ਕਲਾਂ ਹੈ, ਤੇ ਹਾਰਨਾਂ ਹੈ ਗਿਆਨ, ਧੋਖੇ ਹਾਰਾਂ ਖਾਂਵਦਾ, ਬੰਦਾਂ ਇੱਕ ਦਿਨ ਹੋ ਜਾਂਦਾ ਮਹਾਨ। #੦੯੩੬A੧੯੦੨੨੦੨੫ ©دوندرماہل ਜਿੱਤਣਾ ਇੱਕ ਕਲਾਂ ਹੈ, ਤੇ ਹਾਰਨਾਂ ਹੈ ਗਿਆਨ, ਧੋਖੇ ਹਾਰਾਂ ਖਾਂਵਦਾ, ਬੰਦਾਂ ਇੱਕ ਦਿਨ ਹੋ ਜਾਂਦਾ ਮਹਾਨ। #੦੯੩੬A੧੯੦੨੨੦੨੫ #dawindermahal_11 #MahalRanbirpurewala #dawindermahal
ਜਿੱਤਣਾ ਇੱਕ ਕਲਾਂ ਹੈ, ਤੇ ਹਾਰਨਾਂ ਹੈ ਗਿਆਨ, ਧੋਖੇ ਹਾਰਾਂ ਖਾਂਵਦਾ, ਬੰਦਾਂ ਇੱਕ ਦਿਨ ਹੋ ਜਾਂਦਾ ਮਹਾਨ। #੦੯੩੬A੧੯੦੨੨੦੨੫ #dawindermahal_11 #MahalRanbirpurewala #dawindermahal
read moreدوندرماہل
ਸਾਰਿਆਂ ਨੂੰ, ਸਾਰਾ ਕੁੱਝ ਸਮਝਾ ਦੇਣਾ ਔਖਾ ਹੈ, ਇੱਕ ਦਿਲ ਹੀ ਸਮਝ ਲਵੇ, ਬਸ ਕਾਫੀ ਹੈ। #੦੯੩੯P੧੮੦੨੨੦੨੪ ©دوندرماہل ਸਾਰਿਆਂ ਨੂੰ, ਸਾਰਾ ਕੁੱਝ ਸਮਝਾ ਦੇਣਾ ਔਖਾ ਹੈ, ਇੱਕ ਦਿਲ ਹੀ ਸਮਝ ਲਵੇ, ਬਸ ਕਾਫੀ ਹੈ। #੦੯੩੯P੧੮੦੨੨੦੨੪ #dawindermahal_11 #MahalRanbirpurewala #dawindermahal
ਸਾਰਿਆਂ ਨੂੰ, ਸਾਰਾ ਕੁੱਝ ਸਮਝਾ ਦੇਣਾ ਔਖਾ ਹੈ, ਇੱਕ ਦਿਲ ਹੀ ਸਮਝ ਲਵੇ, ਬਸ ਕਾਫੀ ਹੈ। #੦੯੩੯P੧੮੦੨੨੦੨੪ #dawindermahal_11 #MahalRanbirpurewala #dawindermahal
read moreدوندرماہل
ਮਾਹਲਾਂ, ਕਿਹੜੀ ਅਪੱਣਤ ਦੀ ਗੱਲ ਕਰਦੇ, ਕੀ ਪਤਾ, ਕਿਹੜਾ ਕਿੱਥੋਂ ਤੀਕ ਜਾਂਦੇ, ਦਿਨ ਦੇ ਚਾਨਣ ਵਿੱਚ, ਨਾਲ ਤੁਰਿਆ ਪਰਛਾਵਾਂ, ਰਾਤ ਦੇ ਹਨੇਰੇ ਵਿੱਚ, ਖ਼ਬਰੇ ਕਿੱਥੇ ਜਾਂਦੇ। #੧੨੧੩A੧੧੮੦੨੨੦੨੫ ©دوندرماہل ਮਾਹਲਾਂ, ਕਿਹੜੀ ਅਪੱਣਤ ਦੀ ਗੱਲ ਕਰਦੇ, ਕੀ ਪਤਾ, ਕਿਹੜਾ ਕਿੱਥੋਂ ਤੀਕ ਜਾਂਦੇ, ਦਿਨ ਦੇ ਚਾਨਣ ਵਿੱਚ, ਨਾਲ ਤੁਰਿਆ ਪਰਛਾਵਾਂ, ਰਾਤ ਦੇ ਹਨੇਰੇ ਵਿੱਚ, ਖ਼ਬਰੇ ਕਿੱਥੇ ਜਾਂਦੇ। #੧੨੧੩A੧੧੮੦੨੨੦੨੫ #dawindermahal #dawindermahal_11 #MahalRanbirpurewala
ਮਾਹਲਾਂ, ਕਿਹੜੀ ਅਪੱਣਤ ਦੀ ਗੱਲ ਕਰਦੇ, ਕੀ ਪਤਾ, ਕਿਹੜਾ ਕਿੱਥੋਂ ਤੀਕ ਜਾਂਦੇ, ਦਿਨ ਦੇ ਚਾਨਣ ਵਿੱਚ, ਨਾਲ ਤੁਰਿਆ ਪਰਛਾਵਾਂ, ਰਾਤ ਦੇ ਹਨੇਰੇ ਵਿੱਚ, ਖ਼ਬਰੇ ਕਿੱਥੇ ਜਾਂਦੇ। #੧੨੧੩A੧੧੮੦੨੨੦੨੫ #dawindermahal #dawindermahal_11 #MahalRanbirpurewala
read moreدوندرماہل
ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ, ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ। چور ہو گے ہا، مجبور ہو گے ہا، اےنی نےڈے ہو کے، آج کینی دور ہو گے ہا۔ #੧੧੫੭P੧੫੦੨੨੦੨੫ ©دوندرماہل ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ, ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ। چور ہو گے ہا، مجبور ہو گے ہا، اےنی نےڈے ہو کے، آج کینی دور ہو گے ہا۔ #੧੧੫੭P੧੫੦੨੨੦੨੫ #dawindermahal #dawindermahal_11 #dawindermahal_11k #MahalRanbirpurewala
ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ, ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ। چور ہو گے ہا، مجبور ہو گے ہا، اےنی نےڈے ہو کے، آج کینی دور ہو گے ہا۔ #੧੧੫੭P੧੫੦੨੨੦੨੫ #dawindermahal #dawindermahal_11 #dawindermahal_11k #MahalRanbirpurewala
read moreدوندرماہل
ਗੱਲ ਹੈ ਵੀ, ਗੱਲ ਹੋਈ ਵੀ ਨਹੀਂ, ਗ਼ਲਤੀ ਕੱਢੀ ਹੈ, ਗ਼ਲਤੀ ਲਕੋਈ ਵੀ ਨਹੀਂ, ਸਮਝਾ ਨਹੀਂ ਸਕਿਆ, ਸਮਝ ਅੱਖੋਂ ਓਹਲੇ ਹੋਈ ਨਹੀਂ, ਮਾਨ ਨੂੰ ਨੇ ਗੁਮਾਨ ਦੱਸਦੇ, ਗੁਮਾਨ ਦੀ ਸੰਗਤ ਕੀਤੀ ਹੋਈ ਨਹੀਂ। #੧੨੧੧A੧੫੦੨੨੦੨੫ ©دوندرماہل ਗੱਲ ਹੈ ਵੀ, ਗੱਲ ਹੋਈ ਵੀ ਨਹੀਂ, ਗ਼ਲਤੀ ਕੱਢੀ ਹੈ, ਗ਼ਲਤੀ ਲਕੋਈ ਵੀ ਨਹੀਂ, ਸਮਝਾ ਨਹੀਂ ਸਕਿਆ, ਸਮਝ ਅੱਖੋਂ ਓਹਲੇ ਹੋਈ ਨਹੀਂ, ਮਾਨ ਨੂੰ ਨੇ ਗੁਮਾਨ ਦੱਸਦੇ, ਗੁਮਾਨ ਦੀ ਸੰਗਤ ਕੀਤੀ ਹੋਈ ਨਹੀਂ। #੧੨੧੧A੧੫੦੨੨੦੨੫ #dawindermahal #MahalRanbirpurewala #dawindermahal_11
ਗੱਲ ਹੈ ਵੀ, ਗੱਲ ਹੋਈ ਵੀ ਨਹੀਂ, ਗ਼ਲਤੀ ਕੱਢੀ ਹੈ, ਗ਼ਲਤੀ ਲਕੋਈ ਵੀ ਨਹੀਂ, ਸਮਝਾ ਨਹੀਂ ਸਕਿਆ, ਸਮਝ ਅੱਖੋਂ ਓਹਲੇ ਹੋਈ ਨਹੀਂ, ਮਾਨ ਨੂੰ ਨੇ ਗੁਮਾਨ ਦੱਸਦੇ, ਗੁਮਾਨ ਦੀ ਸੰਗਤ ਕੀਤੀ ਹੋਈ ਨਹੀਂ। #੧੨੧੧A੧੫੦੨੨੦੨੫ #dawindermahal #MahalRanbirpurewala #dawindermahal_11
read moreدوندرماہل
ਉਲੀਕੇ ਨਕਸ਼ਾਂ ਤੇ ਤੁਰਨਾ ਪੈਂਦਾ, ਤੁਰਿਆ ਬਿਨ ਨਾਮ ਨਹੀਓ ਹੁੰਦੇ, ਹਾਰਾਂ ਸਹਿ ਸਫ਼ਰਾਂ ਤੇ ਤੁਰਨ ਵਾਲੇ,ਬੰਦੇ ਕਦੇ ਆਮ ਨਹੀਓ ਹੁੰਦੇ। #੧੧੪੯P੧੨੦੨੨੦੨੫ ©دوندرماہل ਉਲੀਕੇ ਨਕਸ਼ਾਂ ਤੇ ਤੁਰਨਾ ਪੈਂਦਾ, ਤੁਰਿਆ ਬਿਨ ਨਾਮ ਨਹੀਓ ਹੁੰਦੇ, ਹਾਰਾਂ ਸਹਿ ਸਫ਼ਰਾਂ ਤੇ ਤੁਰਨ ਵਾਲੇ, ਬੰਦੇ ਕਦੇ ਆਮ ਨਹੀਓ ਹੁੰਦੇ। #੧੧੪੯P੧੨੦੨੨੦੨੫ #dawindermahal #dawindermahal #dawindermahal_11k #MahalRanbirpurewala
ਉਲੀਕੇ ਨਕਸ਼ਾਂ ਤੇ ਤੁਰਨਾ ਪੈਂਦਾ, ਤੁਰਿਆ ਬਿਨ ਨਾਮ ਨਹੀਓ ਹੁੰਦੇ, ਹਾਰਾਂ ਸਹਿ ਸਫ਼ਰਾਂ ਤੇ ਤੁਰਨ ਵਾਲੇ, ਬੰਦੇ ਕਦੇ ਆਮ ਨਹੀਓ ਹੁੰਦੇ। #੧੧੪੯P੧੨੦੨੨੦੨੫ #dawindermahal #dawindermahal #dawindermahal_11k #MahalRanbirpurewala
read moreدوندرماہل
ਜਦੋਂ ਪੂਰ ਹੋਣੇ ਸੀ, ਪੂਰੇ ਹੋਏ ਨਾ, ਚਾਵਾਂ ਦਾ ਹੁਣ, ਬਾਹਲਾ ਚਾਅ ਨਾ ਰਿਹਾ, ਹਸਤੀ ਓਹ ਨਾ ਰਹੀ, ਤੇ ਮੈਂ ਮੈਂ ਨਾ ਰਿਹਾ। #੧੦੪P੩੦੩੦੨੨੦੨੫ ©دوندرماہل ਜਦੋਂ ਪੂਰ ਹੋਣੇ ਸੀ, ਪੂਰੇ ਹੋਏ ਨਾ, ਚਾਵਾਂ ਦਾ ਹੁਣ, ਬਾਹਲਾ ਚਾਅ ਨਾ ਰਿਹਾ, ਹਸਤੀ ਓਹ ਨਾ ਰਹੀ, ਤੇ ਮੈਂ ਮੈਂ ਨਾ ਰਿਹਾ। #੧੦੪P੩੦੩੦੨੨੦੨੫ #dawindermahal #dawindermahal_11 #MahalRanbirpurewala
ਜਦੋਂ ਪੂਰ ਹੋਣੇ ਸੀ, ਪੂਰੇ ਹੋਏ ਨਾ, ਚਾਵਾਂ ਦਾ ਹੁਣ, ਬਾਹਲਾ ਚਾਅ ਨਾ ਰਿਹਾ, ਹਸਤੀ ਓਹ ਨਾ ਰਹੀ, ਤੇ ਮੈਂ ਮੈਂ ਨਾ ਰਿਹਾ। #੧੦੪P੩੦੩੦੨੨੦੨੫ #dawindermahal #dawindermahal_11 #MahalRanbirpurewala
read moreدوندرماہل
ਬੜਾ ਕੁੱਝ ਬਦਲਿਆ ਏ, ਤੇ ਬੜਾ ਕੁੱਝ ਬਦਲਾਂਗਾ ਮੈਂ, ਕੁੱਝ ਵੀ ਨਾ ਬਦਲਿਆ ਜੇ, ਆਪਣੇ ਆਪ ਨੂੰ ਤਾਂ ਬਦਲਾਂਗਾ ਮੈਂ। #੧੧੨੨P੨੫੦੧੨੦੨੫ ©دوندرماہل ਬੜਾ ਕੁੱਝ ਬਦਲਿਆ ਏ, ਤੇ ਬੜਾ ਕੁੱਝ ਬਦਲਾਂਗਾ ਮੈਂ, ਕੁੱਝ ਵੀ ਨਾ ਬਦਲਿਆ ਜੇ, ਆਪਣੇ ਆਪ ਨੂੰ ਤਾਂ ਬਦਲਾਂਗਾ ਮੈਂ। #੧੧੨੨P੨੫੦੧੨੦੨੫ #MahalRanbirpurewala #dawindermahal #dawindermahal_11
ਬੜਾ ਕੁੱਝ ਬਦਲਿਆ ਏ, ਤੇ ਬੜਾ ਕੁੱਝ ਬਦਲਾਂਗਾ ਮੈਂ, ਕੁੱਝ ਵੀ ਨਾ ਬਦਲਿਆ ਜੇ, ਆਪਣੇ ਆਪ ਨੂੰ ਤਾਂ ਬਦਲਾਂਗਾ ਮੈਂ। #੧੧੨੨P੨੫੦੧੨੦੨੫ #MahalRanbirpurewala #dawindermahal #dawindermahal_11
read more