Find the Best nojotpunjabi Shayari, Status, Quotes from top creators only on Nojoto App. Also find trending photos & videos aboutnojo out of this world mobile, nojo out of this world, 'https://nojoto.com/post/be70a91449f45335dd455b7cad235d1c/आजा-होली-खेलें-rap-song-ritik-diwakar-nojotovideo-nojot', nojot singh, nojo,
Champa Rautela
His story of love is incomplete still, actually her eyes can't read that story,, ©Champa Rautela #nojoto2020 #nojotpunjabi #Nojoto2liner #nojoto✍✍ #nojoto🙏🙏🙏
#nojoto2020 #nojotpunjabi 2liner nojoto✍✍ nojoto🙏🙏🙏
read moremanwinder Singh
ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ, ਨਵੀਂ ਗੱਲ ਸੁਣਾਦੇ ਸੱਜਣਾ, ਛੱਡ ਪੁਰਾਣੀਆਂ ਬਾਤਾਂ ਨੂੰ। ਦਿਲ ਦੀ ਗੱਲ ਦਿਲ ਨੂੰ ਕਹਿੰਦੇ, ਇੱਕ ਦੂਜੇ ਦੇ ਬਿਨ ਨਾ ਰਹਿੰਦੇ, ਜਾਗਦੇ ਨੇ ਰਾਤਾਂ ਨੂੰ, ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ। ਰਾਹਾਂ ਦੇ ਵਿਚ ਕੰਡੇ ਹੁੰਦੇ, ਦੁਖ ਸੁਖ ਸਾਡੇ ਵੰਡੇ ਹੁੰਦੇ, ਇੱਕ ਦੂਜੇ ਦਾ ਸਾਥ ਨਾ ਛੱਡਦੇ, ਮਾੜੇ ਵੇਖ ਹਾਲਾਤਾਂ ਨੂੰ, ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ। ਪਿਆਰ ਹੈ ਕਰਦਾ ਜੇਹੜਾ, ਦਿਲ ਵਿਚ ਓ ਮਾਰੇ ਗੇੜਾ, ਬਸ ਮੰਗਦਾ ਸਾਥ ਹੈਂ ਤੇਰਾ, ਕੀ ਕਰਨਾ ਓਹਨੇ ਸੁਗਾਤਾਂ ਨੂੰ, ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ, ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ। ਮਨਵਿੰਦਰ ਸਿੰਘ ✍️ ©manwinder Singh #love #punjanbipoetry #punjabilovestatus #punjqbikavita #Punjabi #punjabicouples #punjabiloves #nojotpunjabi #fealings
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited