Nojoto: Largest Storytelling Platform

Best PunjabiLyrics Shayari, Status, Quotes, Stories

Find the Best PunjabiLyrics Shayari, Status, Quotes from top creators only on Nojoto App. Also find trending photos & videos aboutstatus for love in punjabi, love shayari image punjabi, punjabi love shayari, desi status in punjabi love, love status in punjabi,

  • 83 Followers
  • 155 Stories

kuldeep

Mandeep Bawa writer✅

Dill da Greeb new song mandeep bawa #Novembercreator #mandeepbawawriter #mandeep #mandeepbawamohali #mandeepbawa #mandeepbawawriter #Punjabi #PunjabiLyrics nojoto2022 #na Geeta Modi Priyanka Modi Rupinder kaur Gill Geeta Modi TAMANNA KAUSHAL

read more

Mandeep Bawa writer✅

Reality new punjabi song #mandeepbawamohali #mandeepbawa #mandeep #Punjabi #punjabiwrite #PunjabiLyrics #Aurora Pooja Udeshi Advocate Suraj Pal Singh DELHI Shristi Yadav Shristi Yadav

read more

Jaani

CHANI

Aman jassal

ਕਿੰਨੇ ਨੇ ਗ਼ਰੀਬ ਏਥੇ...
ਕਿੰਨੇ ਜੀ ਲਾਚਾਰ ਐ.........
ਕਿੰਨੇ ਪੜੇ ਲਿਖੇ ਫਿਰਦੇ ਨੇ ...
ਤੇ ਕਿੰਨੇ ਬੇਰੋਜ਼ਗਾਰ ਐ..

ਕਈਆਂ ਨੂੰ ਨਾ ਰੋਟੀ ਮਿਲ਼ੇ 
ਤੇ ਕਈ ਨਸ਼ਿਆਂ ਚ ਲੱਗੇ
ਐਨੀ ਭੁੱਖਮਰੀ ਹੋਗੀ
ਦੇਸ਼ ਜਾਊ ਕਿਵੇਂ ਅੱਗੇ

ਨਾਂ ਕੋਈ MP ਸਾਡਾ ਚੰਗਾ 
ਪੂਰਾ ਸਿਸਟਮ ਨਗ਼ਾ
ਗ਼ਰੀਬ ਤਾਂ ਗ਼ਰੀਬ ਹੋਵੇ 
ਸ਼ਾਹੂਕਾਰ ਸ਼ਾਹੂਕਾਰ ਆ

ਕੀਤਾ ਕੋਈ ਵੀ ਨੀ ਕੰਮ 
ਸਾਡਾ ਦੇਸ਼ ਸਾਰੇ ਖ਼ਗੇ
ਜਿਹੜੇ ਦਿਨਾਂ ਚ ਸੀ ਮੰਗਦੇ
ਉਹੀ ਦਿਨ ਨੇੜੇ ਆ ਗਏ

ਕੋਈ ਗਰੀਬ ਦੀ ਨਾਂ ਸੁਣੇ 
ਸਭ ਲੁੱਟਣ ਚ ਮਾਹਰ ਆ
ਕੀਤੇ ਮੁੜਕੇ ਨਾ ਆ ਜੇ
ਜਿਹੜੀ ਹੁਣ ਸਰਕਾਰ ਐ

©Aman jassal #MothersDay2021 
#Nojoto 
#nojotohindi 
#nojotopunjabi 
#PunjabiLyrics 
#SAD 
#ਗੁਫ਼ਤਗੂ 
#jassal

Aman jassal

ਜਿਨ੍ਹਾਂ ਚਿਰ ਚਲਣਗੇ ਸਾਹ ਸੱਜਣਾਂ
🎎
ਛੱਡ ਦੇ ਨੀਂ ਕਦੇ ਤੇਰੀ ਬਾਂਹ ਸੱਜਣਾਂ 
ਤੂੰ ਰੱਖ ਉਸ ਤੇ ਭਰੋਸਾ ਮੈ ਜਿਸਤੋਂ ਤੈਨੂੰ ਮੰਗਿਆ
ਸੱਤ ਜਨਮ ਨੀ ਛੱਡ ਦਾ 
ਹਜੇ ਤਾਂ ਇੱਕ ਵੀ ਨੀ ਲੰਘੇਆ

©Aman jassal #Couple 
#Good 
#Punjabi #Punjabipoetry 
#punjabiquotes 
#PunjabiLyrics 
#punjabistatus 
#punjabishayari 
#Nojoto

AnuRadha

Sukhi Ahluwalia

Sukhi Ahluwalia

loader
Home
Explore
Events
Notification
Profile