Nojoto: Largest Storytelling Platform

Best shivkumarbatalvi Shayari, Status, Quotes, Stories

Find the Best shivkumarbatalvi Shayari, Status, Quotes from top creators only on Nojoto App. Also find trending photos & videos about shiv kumar batalvi love life, shiv kumar batalvi love quotes, shiv kumar batalvi love poems, shiv parvati images with quotes, shiv parvati love,

  • 66 Followers
  • 221 Stories

ਨਿੰਦਰ

jassi Saab

Harvinder Kaur

ਇਹ ਇਸ਼ਕ ਇਬਾਦਤ ਡੂੰਘੀ ਹੈ
ਕੋਈ ਤਰ ਜਾਂਦਾ
ਕੋਈ ਡੁੱਬ ਜਾਂਦਾ
ਕੋਈ ਅੱਧ ਵਿਚਕਾਰ ਹੀ ਛੱਡ ਜਾਂਦਾ
ਕੋਈ ਝੁਕ ਜਾਂਦਾ
ਤੇ ਇਸ਼ਕ ਢੁੱਕ ਜਾਂਦਾ #yqpaji #punjabi #punjabipoetry #shivkumarbatalvi #amritapritam #punjabiquote #surjitpatar #writersofpunjab

Harvinder Kaur

ਇਹ ਇਸ਼ਕ ਇਬਾਦਤ ਡੂੰਘੀ ਹੈ
ਕੋਈ ਤਰ ਜਾਂਦਾ
ਕੋਈ ਡੁੱਬ ਜਾਂਦਾ #yqpaji #punjabi #punjabipoetry #shivkumarbatalvi #amritapritam #punjabiquote #surjitpatar #writersofpunjab

Harvinder Kaur

ਜਦ ਵੀ ਬੁੱਲ ਮੁਸਕਾਨ ਨਾਲ ਖਿੜੇ ਹੋਣ
ਅੱਖਾਂ ਕਈ ਸੱਚ ਲੁਕਾਈ ਬੈਠੀਆਂ ਹੁੰਦੀਆਂ ਨੇ
ਜੋ ਦਿਖਾਈ ਦਿੰਦਾ ਸਦਾ ਸੱਚ ਨਹੀਂ ਹੁੰਦਾ
ਇਹ ਭੈੜੀਆਂ ਝੂਠਾ ਮੁਖੌਟਾ ਲਾਈ ਬੈਠੀਆਂ ਹੁੰਦੀਆਂ ਨੇ
ਕੋਈ ਪੜ੍ਹ ਨਾ ਲਵੇ ਡੂੰਘੇ ਰਾਜ਼ ਦਿਲ ਦੇ
ਇਹ ਅਨਗਿਣਤ ਅਥਰੂ ਸੁਕਾਈ ਬੈਠੀਆਂ ਹੁੰਦੀਆਂ ਨੇ #yqpaji #punjabi #punjabipoetry #shivkumarbatalvi #amritapritam #punjabiquote #surjitpatar #writersofpunjab

Harvinder Kaur

ਕੁੱਝ ਲਫਜ਼ ਉਧਾਰ ਲੈ ਕੇ
ਮੇਰੀ ਕਲਮ ਨੇ ਦਰਦ ਤੋਂ
ਬਿਨਾਂ ਸੋਚ ਹੀ ਅਫਸਾਨਾ 
ਸਜਾ ਦਿੱਤਾ #yqpaji #punjabi #punjabipoetry #shivkumarbatalvi #amritapritam #punjabiquote #surjitpatar #writersofpunjab

Harvinder Kaur

ਕੱਤਦੀ ਆਂ ਮੈਂ ਤੰਦ ਸੂਤ ਦੈ
ਝੂਟਾਂ ਪੀਂਘਾਂ ੳਹਲੇ ਤੂਤ ਦੇ
ਬਾਬਲ ਦੇ ਵਿਹੜੇ ਖੁਸ਼ੀਆਂ ਮੈਂ ਮਾਣਦੀ
ਦੁੱਖ ਦੀ ਘੜੀ ਨਾ ਮੇਰਾ ਰਸਤਾ ਜਾਣਦੀ
 #shivkumarbatalvi#yqpaji #yqbhaji #yqpunjabi #yqbaba #yqquotes #yqtales #yourquote

Harvinder Kaur

ਕਤਾੱ ਤੰਦ ਸੂਤ ਦੇ, ਬੈਠ ਬਾਬਲ ਦੇ ਵਿਹੜੇ ਮੈਂ
ਸਲਾਮਤ ਰਹਿਣੇ ਇਥੇ ਸਦਾ ਮੇਰੇ ਹਾਸੇ ਖੇਡੇ ਨੇ #shivkumarbatalvi#yqpaji #yqbhaji #yqpunjabi #yqbaba #yqquotes #yqtales #yourquote

Harvinder Kaur

ਅੱਜ ਵੀ
ਬਰਸਾਤਾਂ ਹੂੰਦਿਆਂ ਨੇ
ਰਲ ਕੇ ਬੈਠੀਏ 
ਤਾਂ ਬਾਤਾਂ ਵੀ ਹੂੰਦਿਆਂ ਨੇ
ਮੁੱਕ ਜਾਂਦਾ ਇਥੇ ਸਭ ਕੁੱਝ ਸੱਜਣਾ
ਸੰਜੌ ਕੇ ਰਖਿਏ ਤਾਂ
ਯਾਦਾਂ ਵੀ ਹੂੰਦਿਆਂ ਨੇ #shivkumarbatalvi #yqbhaji #yourquote #punjabipoetry #punjabi #amritapritam #yourquotebaba #yourquotes

soyab boy

loader
Home
Explore
Events
Notification
Profile