Nojoto: Largest Storytelling Platform

gurvinder sanoria

#sad_shayari Life Love #Hindi Shayari #English #ਸਟੇਟਸ

read more

ਪਾਪੀ ਗਿੱਲ

S A T V I R . S I N G H

ਜੱਟ । #ਜੱਟ #ਜੱਟਵਾਦ #ਸਟੇਟਸ #ਪੰਜਾਬੀ #ਸਤਵੀਰ #ਪੰਜਾਬ #ਪੰਜਾਬੀਸ਼ਆਇਰੀ #शायरी #ਉਹਨਾਂ #ਜਿੰਨਾਂ #ਵਰਤੀ

read more
ਕਾਕਾ #ਜਿੰਨਾਂ ਨਾਲ #ਵਰਤੀ ਦਾ.
#ਉਹਨਾਂ ਨੂੰ ਨਹੀਂ #ਵਰਤੀ ਦਾ..

©S A T V I R  .  S I N G H ਜੱਟ ।

#ਜੱਟ #ਜੱਟਵਾਦ #ਸਟੇਟਸ #ਪੰਜਾਬੀ #ਸਤਵੀਰ #ਪੰਜਾਬ #ਪੰਜਾਬੀਸ਼ਆਇਰੀ

Rashi Rashpal Virk

#ਸ਼ਾਇਰੀ #ਗੀਤ #ਕਵਿਤਾ #ਸਟੇਟਸ song #Peom #status #story #ਕਹਾਣੀ #Song

read more
ਰੂੱਖਾਂ ਨੂੰ ਵੀ ਗਾਲਾਂ ਨਾਂ ਕੱਢ ਸੱਜਣਾਂ
ਕਿਤੇ ਇਹਨਾਂ ਨਾਲ ਵੀ ਕੋਈ ਕੰਮ ਪੈਜੇ
ਕਿਤੇ ਧੂੱਪੇ ਤੂਰਿਆਂ ਜਾਂਦਿਆਂ ਨੂੰ
ਇਹਨਾਂ ਥੱਲੇ ਹੀ ਲੈਂਣਾਂ ਦਮ ਪੈਜੇ
ਜੇ ਟਾਹਣੀਆਂ ਨਾਲ ਵੀ ਵੈਰ ਪਾਇਆ
 ਤਾਂ ਵੀਂ ਸਾਡੇ ਕੋਲੋਂ ਮਾੜਾ ਗੂਨਾਂਹ ਹੌਜੂ
ਜੇ ਪੱਤਿਆਂ ਨਾਲ ਉਪਰ ਮੈਂ ਗੂੱਸਾ ਕੱਢਿਆ 
ਫੇਰ ਪੱਤਿਆਂ ਬਿਨਾਂ ਕਿਵੇਂ ਛਾਂ ਹੋਜੂ
ਹਰ ਇਕ ਨਾਲ ਬੋਲ ਪਿਆਰ ਨਾਲ ਤੇ ਕਿਸੇ ਨੂੰ ਵੀ ਗੂੱਸੇ ਨਾਲ ਤਾੜੀਂ ਨਾਂ
ਕੀ ਪਤਾ ਕੋਣ ਕਿਸ ਵੇਲੇ ਸਾਥ ਦੇ ਜਾਵੇ ਰਸ਼ਪਾਲ ਵਿਰਕਾ ਕਿਸੇ ਨਾਲ ਵੀ ਵਿਗਾੜੀਂ ਨਾਂ
Rashi Rashpal virk #ਸ਼ਾਇਰੀ #ਗੀਤ #ਕਵਿਤਾ #ਸਟੇਟਸ #song #peom #status #story  #ਕਹਾਣੀ

Rashi Rashpal Virk

song #poem #story #status #shayri #ਗੀਤ #ਕਵਿਤਾ #ਕਹਾਣੀ #ਸਟੇਟਸ #ਸ਼ਾਇਰੀ #Song

read more
ਤੈਰਨਾਂ ਤਾਂ ਆਉਂਦਾ ਹੈ ਪਰ ਮੈਂ ਮਜਬੂਰ ਹਾਂ
ਮਿੱਟੀ ਦੇ ਕਿਨਾਰਿਆਂ ਤੌਂ ਮੈਂ ਬੜੀ ਦੂਰ ਹਾਂ
ਜ਼ਿੰਦਗੀ ਜਿਉਂਣ ਲਈ 
ਕਿੱਥੇ ਜਾਂਵਾਂ ਮੈਂ ਹੂਣ ਤਰਕੇ
ਮੈਂ ਜਿਉਂਣਾ ਜੀਹਦੇ ਨਾਲ ਸੀ
 ਉਹੀ ਮੈਨੂੰ ਮਰਿਆਂ ਚ ਕਰ ਗਏ
ਛੇਤੀ ਮੈਂਨੂੰ ਡੋਬ ਦੇ ਸਮੂੰਦਰੀਆ ਪਾਣੀਂ ਵੇ
ਮੈਂਨੂੰ ਧੱਕਾ ਮਾਰਿਆ ਕਿਸ਼ਤੀ ਵਿੱਚੌਂ ਮੇਰੇ ਹਾਣੀ ਨੇ
Rashi Rashpal virk #song #poem #story #status #shayri
#ਗੀਤ #ਕਵਿਤਾ #ਕਹਾਣੀ #ਸਟੇਟਸ #ਸ਼ਾਇਰੀ

Rashi Rashpal Virk

#ਸ਼ਾਇਰੀ #ਗੀਤ #ਕਵਿਤਾ #ਕਹਾਣੀ #ਸਟੇਟਸ song #poem #shayri #status #story #Song

read more
ਇਸ਼ਕ ਦੀਆਂ ਪਰਭਾਤਾਂ ਲੰਬੀਆਂ ਨੇ
ਵਿਛੋੜੇ ਦੀਆਂ ਰਾਤਾਂ ਲੰਬੀਆਂ ਨੇ
ਸੱਜਣਾਂ ਦੀ ਉਡੀਕ ਲੰਬੀ ਐਂ
ਪਰ ਜੇ ਇੱਕਠੇ ਬੈਠ ਗਏ 
ਤਾਂ ਬਾਤਾਂ ਲੰਬੀਆਂ ਨੇ
Rashi Rashpal virk #ਸ਼ਾਇਰੀ #ਗੀਤ #ਕਵਿਤਾ #ਕਹਾਣੀ #ਸਟੇਟਸ #song #poem #shayri #status #story

Rashi Rashpal Virk

#ਸ਼ਾਇਰੀ #ਗੀਤ #ਕਹਾਣੀ #ਰੈਪ #ਸਟੇਟਸ #ਕਵਿਤਾ #shayri #story #Rap song #Song

read more
ਪਿਆਰ ਕਿਸੇ ਦਾ ਪਾਉਂਣ ਲਈ
ਉਸ ਦਾ ਲਾਲਚ ਪੁਰਾ ਕਰ ਦਵੀਂ
ਬਿਨ ਲਾਲਚ ਪੂਰਾ ਕੀਤਿਆਂ
 ਦਿਲਾਂ ਵਿੱਚ ਸਥਾਨ ਨਹੀਂ ਮਿਲਦੇ
ਸੱਚੇ ਦਿਲ ਨਾਲ ਚਾਹੁਣ ਤੇ ਰੱਬ ਹੀ ਐ 
ਜੋ ਮਿਲ ਜਾਂਦੈ ਰਸ਼ਪਾਲ ਸਿੰਆਂ
ਇਨਸਾਨ ਨੂੰ ਚਾਹੁਣ ਨਾਲ ਕਦੇ ਇਨਸਾਨ ਨਹੀਂ ਮਿਲਦੇ
Rashi Rashpal virk #ਸ਼ਾਇਰੀ #ਗੀਤ #ਕਹਾਣੀ #ਰੈਪ #ਸਟੇਟਸ #ਕਵਿਤਾ #shayri #story #rap #song

Rashi Rashpal Virk

#ਸ਼ਾਇਰੀ#ਗੀਤ#ਕਹਾਣੀ#ਕਵਿਤਾ#status#ਸਟੇਟਸ#shayri#poem#statussong# #Song

read more
ਅਸੀ ਗਰੀਬੜੇ ਦਿਲਾ ਉਹਦੇ ਪਿੱਛੇ
 ਐਂਵੇਂ ਈ ਗੇੜੇ ਮਾਰੀ ਗਏ
ਮਿੰਟ ਨਾਂ ਲੱਗਿਆ ਉਹਨੂੰ
 ਅੱਜ ਕਿਸੇ ਦੀ ਗੱਡੀ ਵਿੱਚ ਵੜਨੇ ਲਈ
ਰਸ਼ਪਾਲ ਕਿਸੇ ਨੂੰ ਪਾਉਂਣ ਲਈ 
ਹੂਣ ਸੱਚੇ ਦਿਲ ਦੀ ਲੋੜ ਨਹੀਂ
ਅੱਜ ਕੱਲ ਜੇਭ ਚ ਪੈਸਾ ਚਾਹੀਦੈ
ਪਿਆਰ ਕਰਨੇ ਲਈ
Rashi Rashpal virk #ਸ਼ਾਇਰੀ#ਗੀਤ#ਕਹਾਣੀ#ਕਵਿਤਾ#status#ਸਟੇਟਸ#shayri#poem#status#song#

Rashi Rashpal Virk

#shayri#Rapsong#ਗੀਤ#ਕਵਿਤਾ#ਰੈਪ#ਗੱਲਬਾਤ#status#ਸਟੇਟਸ#Rap #Song

read more
ਪਤਾ ਨਹੀਂ ਇਹ ਲੋਕ
 ਕਿਵੇਂ ਕਿਸੇ ਦੇ ਨੈਂਣੋਂ ਹੰਝੂ ਕੱਢਵਾ ਦਿੰਦੇ 
ਮਿੰਟ ਹੀ ਲਾਉਂਦੇ ਆ
 ਕਿਸੇ ਨੂੰ ਸਦਮੇਂ ਵਿੱਚ ਝੰਜੋੜਨ ਲਈ
ਪਰ ਮੇਰੇ ਤੋਂ ਤਾਂ ਦਰਦ ਕਿਸੇ ਦਾ
 ਵੇਖਿਆ ਈ ਨਹੀਂ ਜਾਂਦਾ
ਕਿਉਂਕਿ ਪੱਥਰ ਜਿੱਡਾ ਦਿਲ ਚਾਹੀਦੈ ਦਿਲ ਕਿਸੇ ਦਾ ਤੋੜਨ ਲਈ
Rashi Rashpal virk #shayri#rap#song#ਗੀਤ#ਕਵਿਤਾ#ਰੈਪ#ਗੱਲਬਾਤ#status#ਸਟੇਟਸ#rap

Rashi Rashpal Virk

#Talk#story#Rapsong#lyrics #ਕਹਾਣੀਂ#status#ਸਟੇਟਸ#ਗੀਤ#ਰੈਪ# #Song

read more
ਮੈਂ ਅੱਜ ਸਟੋਰੀ ਤੈਨੂੰ ਦੱਸਣੇ ਲਈ ਪਾਈ ਏ
ਮੈਨੂੰ ਵੀ ਪਤਾ ਝੂਠੀਏ 
ਤੂੰ ਹੂਣ ਝੂਠੇ ਨਾਲ ਯਾਰੀ ਲਾਈ ਏ
ਹਵਾ ਤੇਰੀ ਉੱਚੀ ਹੋ ਗਈ 
ਤਾਹੀਉਂ ਰਿਪਲਾਈ ਕਰਦੀ ਨਾਂ
ਸੀਨ ਜਿਆ ਕਰ ਲੈਂਦੀਂ ਐਂ 
ਅੱਗੋਂ ਹਾਂਮੀ ਭਰਦੀ ਨਾਂ
ਮੈਂ ਸੱਚੇ ਦਿਲੋਂ ਮੋਹ ਕਰਦਾ ਸੀ ਸੱਚਿਆਂ ਨੂੰ ਖੋਵੇਂਗੀ
ਲੱਗਦਾ ਹੂਣ ਮੇਰੇ ਕੋਲੋ Block ਤੂੰ ਹੋਵੇਂਗੀ
Rashi Rashpal virk #Talk#story#rap#song#lyrics
#ਕਹਾਣੀਂ#status#ਸਟੇਟਸ#ਗੀਤ#ਰੈਪ#
loader
Home
Explore
Events
Notification
Profile