ਸਿਰ ਕਲਗੀਆਂ ਲਾ ਜੋੜਾ ਤੋਰਿਆ, ਧੰਨ ਜਿਗਰਾ ਦਾਦੀ ਮਾਂ, ਤੁਹਾਡੇ ਮਗਰ ਮਗਰ ਆਈ ਮੈਂ, ਰਤਾਂ ਨੀ ਕਰਨੀ ਤੁਸੀਂ ਪਰਵਾਹ, ਜਾਲਮ ਛਮਕਾ ਗੁਲੇਲਾ ਨਾਲ ਪੱਥਰ ਨੇ ਵਿੰਨਦੇ, ਕਦੇ ਤਲੀਆਂ ਤੇ ਰੂੰ ਦਿੰਦੇ ਜਲਾ, ਸਿਦਕ ਰਤਾਂ ਨਾ ਡੋਲਦੇ ਨੇ, ਸੂਬਿਆਂ ਜੋ ਹੁੰਦਾ ਤੈਥੋਂ ਕਰ ਲਾ, ਹੱਸ ਨੀਂਹ ਵਿੱਚ ਹਾਂ ਜਾ ਖੜੇ, ਮਜਬੂਤ ਕਰ ਚੱਲੇ ਹਾਂ ਮਜ਼ਹਬ ਦੀਆਂ ਜੜ੍ਹਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੩ ਪੋਹ ੧੭੦੪ ©Dawinder Mahal ਸਿਰ ਕਲਗੀਆਂ ਲਾ ਜੋੜਾ ਤੋਰਿਆ, ਧੰਨ ਜਿਗਰਾ ਦਾਦੀ ਮਾਂ, ਤੁਹਾਡੇ ਮਗਰ ਮਗਰ ਆਈ ਮੈਂ, ਰਤਾਂ ਨੀ ਕਰਨੀ ਤੁਸੀਂ ਪਰਵਾਹ, ਜਾਲਮ ਛਮਕਾ ਗੁਲੇਲਾ ਨਾਲ ਪੱਥਰ ਨੇ ਵਿੰਨਦੇ, ਕਦੇ ਤਲੀਆਂ ਤੇ ਰੂੰ ਦਿੰਦੇ ਜਲਾ, ਸਿਦਕ ਰਤਾਂ ਨਾ ਡੋਲਦੇ ਨੇ, ਸੂਬਿਆਂ ਜੋ ਹੁੰਦਾ ਤੈਥੋਂ ਕਰ ਲਾ, ਹੱਸ ਨੀਂਹ ਵਿੱਚ ਹਾਂ ਜਾ ਖੜੇ, ਮਜਬੂਤ ਕਰ ਚੱਲੇ ਹਾਂ ਮਜ਼ਹਬ ਦੀਆਂ ਜੜ੍ਹਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ