Nojoto: Largest Storytelling Platform

ਵਕਤ ਕਿਸੇ ਦੀ ਜਾਤ ਨਾ ਪੁੱਛੇ, ਦੁੱਖ ਜੇ ਕਿਸੇ ਦਾ ਯਾਰ ਨਾ ਪ

ਵਕਤ ਕਿਸੇ ਦੀ ਜਾਤ ਨਾ ਪੁੱਛੇ,
ਦੁੱਖ ਜੇ ਕਿਸੇ ਦਾ ਯਾਰ ਨਾ ਪੁੱਛੇ,
ਜ਼ਹਿਰ ਵੀ ਅੰਮ੍ਰਿਤ ਲਗਦਾ ਸੱਜਣਾ,
ਜੇ ਜਾਣੋ ਪਿਆਰਾ ਕੋਈ ਹਾਲ ਨਾ ਪੁੱਛੇ...

©Gurvinder Matt #ghmatt #ਦਿਲਦੀਹੁਕ

#Love
ਵਕਤ ਕਿਸੇ ਦੀ ਜਾਤ ਨਾ ਪੁੱਛੇ,
ਦੁੱਖ ਜੇ ਕਿਸੇ ਦਾ ਯਾਰ ਨਾ ਪੁੱਛੇ,
ਜ਼ਹਿਰ ਵੀ ਅੰਮ੍ਰਿਤ ਲਗਦਾ ਸੱਜਣਾ,
ਜੇ ਜਾਣੋ ਪਿਆਰਾ ਕੋਈ ਹਾਲ ਨਾ ਪੁੱਛੇ...

©Gurvinder Matt #ghmatt #ਦਿਲਦੀਹੁਕ

#Love