ਜ਼ਿਆਦਾ ਦੂਰ ਕਿਤੇ ਲੰਘ ਨਾ ਜਾਵੀਂ ਪਰਤਣਾ ਔਖਾ ਹੋ ਜਾਏਗਾ ਦਿਲ ਨੂੰ ਕਿਤੇ ਪੱਥਰ ਨਾ ਬਣਾ ਲਈ ਫਿਰ ਧੜਕਨਾ ਔਖਾ ਹੋ ਜਾਏਗਾ ਹਨੇਰੇਆਂ ਨਾਲ ਕਿਤੇ ਯਾਰੀ ਨਾ ਲਾ ਲਈ ਫਿਰ ਚਮਕਣਾ ਔਖਾ ਹੋ ਜਾਏਗਾ ਤੂੰ ਸੁਪਨੇ ਆਪਣੇ ਕਿਤੇ ਭੁੱਲ ਨਾ ਜਾਵੀਂ ਫਿਰ ਖੁਦ ਨਾਲ ਧੋਖਾ ਹੋ ਜਾਏਗਾ ©PoetRik #alone #sapne #supna #punjabi #nojotopunjabi #shayari #motivate #motivational