ਹਾਲੇ ਤਾਂ! ਵਕਤ ਦਾ ਪੰਛੀ, ਮਜ਼ਬੂਰੀ ਦੇ ਪਿੰਜਰੇ ਵਿਚ ਕੈਦ ਹੈ,,, ਦੋਸਤ! 'ਪਰ' ਜਦੋਂ ਆਜ਼ਾਦ ਹੋਏ! ਸਭ ਤੋਂ ਪਹਿਲੀ ਉਡਾਣ , ਤੇਰੇ ਸ਼ਹਿਰ ਵੱਲ ਹੋਵੇਗੀ । ਦੇਵ ਮਹਿਰਾਜ ©Dev Mehraj #shyari #newpost #punjabinojoto #feeling_loved#feelingsad #Freedom Suman Zaniyan My_Words✍✍