Nojoto: Largest Storytelling Platform

#KisanDiwas ਹਕੂਮਤ ਦੇ ਹਾਕਮਾਂ ਨੇ ਰਲ ਮਿਲ ਕੇ ਸੌਂਹ ਹ

#KisanDiwas    ਹਕੂਮਤ ਦੇ ਹਾਕਮਾਂ ਨੇ ਰਲ ਮਿਲ ਕੇ ਸੌਂਹ ਹੈ ਖਾ ਰਖੀ।
ਦੇਸ਼ ਨੂੰ ਬਰਬਾਦ ਕਰਨ ਦੀ ਲੰਬੀ ਲਿਸਟ ਬਣਾ ਰਖੀ।
ਖੜ ਸਪੀਕਰਾਂ ਅੱਗੇ ਬੇਬੁਨਿਆਦ ਜੇਹੇ ਵਾਦੇ ਕਰਦੇ ਨੇ।
ਖਾ ਕੇ ਹੱਕ ਮਜ਼ਦੂਰ-ਕਿਸਾਨਾਂ ਦਾ ਢਿੱਡ ਆਪਣਾ ਭਰਦੇ ਨੇ।
ਕੋਟ ਕਚਹਿਰੀਆਂ ਦੇ ਵਿੱਚ ਨਾਂ ਹੁੰਦੀ ਕਿਸੇ ਦੀ ਸੁਣਵਾਈ।
ਪ੍ਰਸ਼ਟਾਚਾਰੀ_ ਬੇਰੋਜਗਾਰੀ ਦੀ ਚਾਰੇ ਪਾਸੇ ਹੈ ਦੁਹਾਈ।
ਭੋਜ ਹੈ ਬਣਦੀ ਜਾ ਰਹੀ ਦਿਨੋ ਦਿਨ ਵਧ ਰਹੀ ਮਹਿੰਗਾਈ।
ਅੱਜਕਲ ਝੂਠ ਤੇ ਬਜ਼ਾਰਾਂ ਵਿੱਚ ਲੁਕਦੀ ਜਾ ਰਹੀ ਸੱਚਾਈ।
ਖੋਲ ਕੇ ਭੇਦ ਗੱਦਾਰਾ ਨਾਂ ਦੇਸ਼ ਦੀ ਲੰਕਾ ਨੂੰ ਟੋਹੁੰਦੇ ਜਾ ਰਹੇ।
ਬਣ ਸਿਉਂਕ ਹੌਲੀ_ਹੌਲੀ ਦੇਸ਼ ਨੂੰ ਕਮਜ਼ੋਰ ਬਣਾਉਂਦੇ ਜਾ ਰਹੇ।
ਕਰਜ਼ੇ ਮੁਆਫ਼ ਕਰਨ ਦੇ ਨਾਂ ਤੇ ਜੇਡੇ ਤੁਸੀਂ ਬਜਟ ਸੁਣੋਂਦੇ ਹੋ।
ਹਰ ਵਾਰ ਮੁੱਕਰ ਜਾਣਾ ਤੁਸੀਂ ਆਪਣੀ ਔਕਾਤ ਵਖਾਉਦੇ ਹੋ।
ਖੜ੍ਹਨਗੇ ਕਿਸਾਨ ਆਪਣੇ ਹਕਾਂ ਲਈ ਤੇਰੀਆਂ ਜੜ੍ਹਾਂ ਹਿਲਾ ਦੇਣਗੇ।
ਸੋਚ ਸਮਝ ਕੇ ਪਾਈਂ ਹਥ ਸਰਕਾਰੇ ਤੈਨੂੰ ਵਿੱਚ ਵਕਤਾਂ ਦੇ ਪਾ ਦੇਣਗੇ।
✍️RAVI✍️ #kisan_strike for justice