Nojoto: Largest Storytelling Platform

White ਤੇਰੇ ਹਿਜਰਤ ਹੋਣ ਪਿੱਛੋਂ ਅਸਾਂ ਚ ਤੜਫ਼ ਸ਼ੀਕਰ ਵਾਂ

White ਤੇਰੇ ਹਿਜਰਤ ਹੋਣ ਪਿੱਛੋਂ
ਅਸਾਂ  ਚ ਤੜਫ਼ ਸ਼ੀਕਰ ਵਾਂਗ ਵੱਧੀ

ਹਿਜ਼ਰਤ ਹੋਣ ਤੋਂ ਪਹਿਲਾਂ ਰੂ ਬ ਰੂ ਹੋਣਾ 
ਬਸ ਹੁਣ ਹੋਰ ਨਈ......
ਇਸ਼ਕ ਮਜਾਜ਼ੀ ਨਾ ਸਹੀ , ਇਸ਼ਕ ਹਕੀਕੀ  ਆਖ਼ਰੀ ਸਾਹ ਤਕ ਉਲੀਕਾ ਗਏ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਤੇਰੇ ਹਿਜਰਤ ਹੋਣ ਪਿੱਛੋਂ......... 
#ਜਿੰਦਗੀਦੀਆਪਗਡੰਡੀਆ  ਜੀਵਨ ਅਤੇ ਮੌਤ