ਨਾ ਕਾਂਵਾਂ ਦੇ ਆਖੇ ਕਦੇ ਮੋਲੇ ਮੁਕਦੇ ਆ ਤੇਰੇ ਵਾਲੇ ਫ਼ਰੇਬ ਨਾਲ ਕਿਥੇ ਦਿਲ ਟੁੱਟਦੇ ਆ ਨਾ ਆਪਾਂ ਜਣੀ-ਖਣੀ ਦੇ ਪਿਛੇ ਗੁਮਦੇ ਆ ਅੱਜ ਕਲ ਯਾਰ ਹੋਣੀ ਤਾ ਮੌਜਾਂ ਲੁੱਟਦੇ ਆ ਨਿਸ਼ਾਨ ਘੜਸਾਂਣਾ