Nojoto: Largest Storytelling Platform

ਇੱਕ ਯਾਦ ਹੈ ਸਾਡੀ ਇਕੱਲਿਆਂ ਦੀ, ਪਹਿਲੀ ਯਾਦ ਹੈ ਆਸ਼ਕ ਝੱਲਿ

ਇੱਕ ਯਾਦ ਹੈ ਸਾਡੀ ਇਕੱਲਿਆਂ ਦੀ, 
ਪਹਿਲੀ ਯਾਦ ਹੈ ਆਸ਼ਕ ਝੱਲਿਆਂ ਦੀ.... 

ਜਦੋਂ ਉਹਨੂੰ ਪਹਿਲੀ ਵਾਰੀ ਤੱਕਿਆ ਸੀ,
ਇਹ ਦਿਲ ਉਹਦੇ ਅੱਗੇ ਝੁਕਿਆ ਸੀ...
ਮੂੰਹੋਂ ਨਹੀਂ ਸੀ ਕੁੱਝ ਵੀ ਬੋਲ ਹੋਇਆ,
ਬਸ ਸ਼ਰਮਾ ਕੇ ਥੋੜ੍ਹਾ ਜਿਹਾ ਹੀ ਉਹਨੂੰ ਤੱਕਿਆ ਸੀ..... 

ਪਤਾ ਨਹੀਂ ਕਦੋਂ ਉਹਦੇ ਨਾਲ ਪਿਆਰ ਹੋ ਗਿਆ, 
ਲੋਕਾਂ ਲਈ ਤਾਂ ਸਾਡਾ ਪਿਆਰ ਹੀ ਕਮਲਾ ਸੀ..... 
ਉਸ ਦਿਨ ਹੀ ਉਹਦੇ ਨਾਲ ਲਾਵਾਂ ਲੈਣ ਦਾ ਇਕਰਾਰ ਕਰ ਲਿਆ ਸੀ, 
ਲੋਕਾਂ ਸਾਹਮਣੇ ਉਹਨੇ ਮੇਰਾ ਹੱਥ ਫੜ ਲਿਆ ਸੀ..... 

ਮੈਂਨੂੰ ਉਹਦੇ ਨਾਮ ਦਾ ਹੀ ਤਿਆਰ ਕੀਤਾ ਗਿਆ ਸੀ,
ਉਹਦੇ ਹੱਥੋਂ ਮੇਰੀ ਉਂਗਲ ਚ ਅੰਗੂਠੀ ਉਹਦੇ ਨਾਮ ਦੀ ਹੀ ਪਈ ਸੀ....
ਸ਼ਰਮਾਉੰਦਾ ਵੀ ਸੀ ਕਮਲਾ ਥੋੜ੍ਹਾ ਜਿਹਾ,
ਤੇ ਕੰਨ ਚ ਕਹਿੰਦਾ ਤੂੰ ਤਾਂ ਮੇਰੀ ਜ਼ਿੰਦਗੀਏ ਕਿੰਨੀ ਸੋਹਣੀ ਲੱਗਦੀ ਆ,
ਇਹ ਸੱਚੀ ਹਕੀਕਤ ਆ ਤੂੰ ਕਿਉਂ ਵਿਸ਼ਵਾਸ ਨਾਂ ਕਰਦੀ ਆ....
✍️ ਕਮਲ #Engagement #Memories #Life